Sri Dasam Granth Sahib
Displaying Page 1794 of 2820
ਜਾਨਕ ਰੰਕ ਨਵੋ ਨਿਧਿ ਪਾਈ ॥
Jaanka Raanka Navo Nidhi Paaeee ॥
destitute had gained nine treasurers (of Kuber).
ਚਰਿਤ੍ਰ ੧੦੩ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਐਸੀ ਬਸਿ ਤਰੁਨੀ ਹ੍ਵੈ ਗਈ ॥
Aaisee Basi Tarunee Havai Gaeee ॥
She was immersed so intensively (in his thought) that she felt as if
ਚਰਿਤ੍ਰ ੧੦੩ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਨਹੁ ਸਾਹ ਜਲਾਲੈ ਭਈ ॥੩੪॥
Maanhu Saaha Jalaalai Bhaeee ॥34॥
she herself had become Jallaal Shah.(34)
ਚਰਿਤ੍ਰ ੧੦੩ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਅਰੁਨ ਬਸਤ੍ਰ ਅਤਿ ਕ੍ਰਾਂਤ ਤਿਹ ਤਰੁਨਿ ਤਰੁਨ ਕੋ ਪਾਇ ॥
Aruna Basatar Ati Karaanta Tih Taruni Taruna Ko Paaei ॥
Both, the man and the woman, put on multifarious red garments,
ਚਰਿਤ੍ਰ ੧੦੩ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਭੋਗਨ ਭਯੋ ਤਾਹਿ ਗਰੇ ਸੌ ਲਾਇ ॥੩੫॥
Bhaanti Bhaanti Bhogan Bhayo Taahi Gare Sou Laaei ॥35॥
Embraced each other, and made love in various manners.(35)
ਚਰਿਤ੍ਰ ੧੦੩ - ੩੫/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਐਸੀ ਪ੍ਰੀਤਿ ਦੁਹੂ ਕੀ ਲਾਗੀ ॥
Aaisee Pareeti Duhoo Kee Laagee ॥
ਚਰਿਤ੍ਰ ੧੦੩ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਕੋ ਸਭ ਗਾਵਤ ਅਨੁਰਾਗੀ ॥
Jaa Ko Sabha Gaavata Anuraagee ॥
Both fell in love so much that all and Sundry began to shower praises.
ਚਰਿਤ੍ਰ ੧੦੩ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੋਤ ਜਗਤ ਡੋਲਤ ਹੀ ਮਗ ਮੈ ॥
Sota Jagata Dolata Hee Maga Mai ॥
Their stOry of affection initiated love-recitations among travellers
ਚਰਿਤ੍ਰ ੧੦੩ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਹਿਰ ਭਈ ਸਗਲ ਹੀ ਜਗ ਮੈ ॥੩੬॥
Jaahri Bhaeee Sagala Hee Jaga Mai ॥36॥
and, then, became legendry through out the world.(36)
ਚਰਿਤ੍ਰ ੧੦੩ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿੰਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੩॥੧੯੩੫॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Tiaann Charitar Samaapatama Satu Subhama Satu ॥103॥1935॥aphajooaan॥
103rd Parable of Auspicious Chritars Conversation of the Raja and the Minister, Completed With Benediction. (103)(1933)
ਦੋਹਰਾ ॥
Doharaa ॥
Dohira
ਇਕ ਅਬਲਾ ਥੀ ਜਾਟ ਕੀ ਤਸਕਰ ਸੋ ਤਿਹ ਨੇਹ ॥
Eika Abalaa Thee Jaatta Kee Tasakar So Tih Neha ॥
There was the wife of a Jat, the peasant, who fell in love with a thief.
ਚਰਿਤ੍ਰ ੧੦੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੇਲ ਕਮਾਵਤ ਤੌਨ ਸੋ ਨਿਤਿ ਬੁਲਾਵਤ ਗ੍ਰੇਹ ॥੧॥
Kela Kamaavata Touna So Niti Bulaavata Gareha ॥1॥
She would call him at her house and have sex with him.(1)
ਚਰਿਤ੍ਰ ੧੦੪ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਏਕ ਦਿਵਸ ਤਸਕਰ ਗ੍ਰਿਹ ਆਯੋ ॥
Eeka Divasa Tasakar Griha Aayo ॥
ਚਰਿਤ੍ਰ ੧੦੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਹਸਿ ਨਾਰਿ ਯੌ ਬਚਨ ਸੁਨਾਯੋ ॥
Bahasi Naari You Bachan Sunaayo ॥
One day when the thief came to her house, she jovially said,
ਚਰਿਤ੍ਰ ੧੦੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾ ਚੋਰ ਤੁਮ ਦਰਬੁ ਚੁਰਾਵਤ ॥
Kahaa Chora Tuma Darbu Churaavata ॥
ਚਰਿਤ੍ਰ ੧੦੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁ ਤੁਮ ਨਿਜੁ ਧਨ ਹਿਰਿ ਲੈ ਜਾਵਤ ॥੨॥
Su Tuma Niju Dhan Hiri Lai Jaavata ॥2॥
‘What type of thief are you? You steel the goods, which are your own wealth.(2)
ਚਰਿਤ੍ਰ ੧੦੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਕਾਪਤ ਹੋ ਚਿਤ ਮੈ ਅਧਿਕ ਨੈਕੁ ਨਿਹਾਰਤ ਭੋਰ ॥
Kaapata Ho Chita Mai Adhika Naiku Nihaarata Bhora ॥
‘When the day just breaks, you start trembling,
ਚਰਿਤ੍ਰ ੧੦੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਜਤ ਸੰਧਿ ਕੋ ਤਜਿ ਸਦਨ ਚਿਤ ਚੁਰਾਵੋ ਚੋਰ ॥੩॥
Bhajata Saandhi Ko Taji Sadan Chita Churaavo Chora ॥3॥
‘You just steal the heart and run away without committing the theft.’(3)
ਚਰਿਤ੍ਰ ੧੦੪ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee