Sri Dasam Granth Sahib

Displaying Page 1809 of 2820

ਜੈ ਜੈਕਾਰ ਅਪਾਰ ਹੁਅ ਹਰਖੇ ਸੁਨਿ ਸੁਰ ਰਾਇ ॥੪੮॥

Jai Jaikaara Apaara Hua Harkhe Suni Sur Raaei ॥48॥

And raised slogans in every domain in her appreciation, hearing which Lord Indra was appeased too.( 48)

ਚਰਿਤ੍ਰ ੧੦੮ - ੪੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਛਰੀ ਬਿਰਹੀਨ ਕੇ ਬਧ ਕੋ ਕਹਾ ਉਪਾਇ

Machharee Aou Briheena Ke Badha Ko Kahaa Aupaaei ॥

Taking the example of the fish and water,

ਚਰਿਤ੍ਰ ੧੦੮ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਪਿਯ ਤੇ ਬਿਛੁਰਾਇ ਯਹਿ ਤਨਿਕ ਬਿਖੈ ਮਰਿ ਜਾਇ ॥੪੯॥

Jala Piya Te Bichhuraaei Yahi Tanika Bikhi Mari Jaaei ॥49॥

It is said that the wife, a fish, after relinquishing husband, the water, soon parishes.(49)

ਚਰਿਤ੍ਰ ੧੦੮ - ੪੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਨਰਕ ਤੇ ਡਰੀ ਕਰੀ ਸਵਤਿ ਕੀ ਕਾਨਿ

Paapa Narka Te Na Daree Karee Savati Kee Kaani ॥

The co-wife did not fear the celestial wrath,

ਚਰਿਤ੍ਰ ੧੦੮ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਚਿਤ ਕੋਪ ਬਢਾਇ ਕੈ ਪਿਯ ਲਗਵਾਯੋ ਬਾਨ ॥੫੦॥

Ati Chita Kopa Badhaaei Kai Piya Lagavaayo Baan ॥50॥

And, getting angry, had got her husband killed with an arrow.(50)

ਚਰਿਤ੍ਰ ੧੦੮ - ੫੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸਵਤਿ ਸਾਲ ਅਤਿ ਹੀ ਚਿਤ ਧਾਰਿਯੋ

Savati Saala Ati Hee Chita Dhaariyo ॥

ਚਰਿਤ੍ਰ ੧੦੮ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਸੋ ਸਾਯਕ ਸੌ ਮਾਰਿਯੋ

Niju Pati So Saayaka Sou Maariyo ॥

The co-wife was distressed and had gotten her husband killed with an arrow, declaring,

ਚਰਿਤ੍ਰ ੧੦੮ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਸੁਹਾਗ ਤੇ ਰਾਂਡੈ ਰਹਿ ਹੌ

Yaa Suhaaga Te Raandai Rahi Hou ॥

ਚਰਿਤ੍ਰ ੧੦੮ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਕੋ ਨਾਮ ਨਿਤਿ ਉਠਿ ਕਹਿ ਹੌ ॥੫੧॥

Parbha Ko Naam Niti Autthi Kahi Hou ॥51॥

‘I am better of a widow than a married woman like that; at least I could get up and prey the Almighty everyday.(51)(l).

ਚਰਿਤ੍ਰ ੧੦੮ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਆਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੮॥੨੦੨੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Aattha Charitar Samaapatama Satu Subhama Satu ॥108॥2025॥aphajooaan॥

108th Parable of Auspicious Chritars Conversation of the Raja and the Minister, Completed With Benediction. (108)(2023)


ਚੌਪਈ

Choupaee ॥

Chaupaee


ਯਹ ਚਲਿ ਖਬਰ ਜਾਤ ਭੀ ਤਹਾ

Yaha Chali Khbar Jaata Bhee Tahaa ॥

ਚਰਿਤ੍ਰ ੧੦੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੀ ਸਭਾ ਧਰਮੁ ਕੀ ਜਹਾ

Baitthee Sabhaa Dharmu Kee Jahaa ॥

Where Dharam Raja, the Lord of Righteousness, was seated in his council, this perturbing news reached,

ਚਰਿਤ੍ਰ ੧੦੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਵਤਿ ਸਾਲ ਤਿਨ ਤ੍ਰਿਯਹਿ ਨਿਹਾਰਿਯੋ

Savati Saala Tin Triyahi Nihaariyo ॥

ਚਰਿਤ੍ਰ ੧੦੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਬਾਨ ਸਾਥ ਹਨਿ ਡਾਰਿਯੋ ॥੧॥

Niju Pati Baan Saatha Hani Daariyo ॥1॥

‘The co-wife of Shashi, who had killed her own husband with an arrow, has been killed.’(1)

ਚਰਿਤ੍ਰ ੧੦੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮਰਾਇ ਬਾਚ

Dharmaraaei Baacha ॥

Dharam Raj’s Talk


ਦੋਹਰਾ

Doharaa ॥

Dohira


ਜਾ ਦੁਖ ਤੇ ਜਿਨ ਇਸਤ੍ਰਿਯਹਿ ਨਿਜੁ ਪਤਿ ਹਨਿਯੋ ਰਿਸਾਇ

Jaa Dukh Te Jin Eisatriyahi Niju Pati Haniyo Risaaei ॥

‘Through infliction this woman has assassinated her husband,

ਚਰਿਤ੍ਰ ੧੦੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਦੁਖ ਤੇ ਤਿਹ ਮਾਰਿਯੈ ਕਰਿਯੈ ਵਹੈ ਉਪਾਇ ॥੨॥

Taa Dukh Te Tih Maariyai Kariyai Vahai Aupaaei ॥2॥

‘By some means, now, she should be terminated.’(2)

ਚਰਿਤ੍ਰ ੧੦੯ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਉਰਬਸਿ ਪ੍ਰਾਤ ਹੁਤੀ ਸੁ ਨਗਰ ਮੈ

Aurbasi Paraata Hutee Su Nagar Mai ॥

ਚਰਿਤ੍ਰ ੧੦੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਚਤ ਹੁਤੀ ਕਾਲ ਕੇ ਘਰ ਮੈ

Naachata Hutee Kaal Ke Ghar Mai ॥

In the same domain, lived a prostitute named Urvassi, who used to dance in the house of Kaal, the god of death.

ਚਰਿਤ੍ਰ ੧੦੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਬੀਰੋ ਤਿਹ ਸਭਾ ਉਚਾਯੋ

Tih Beero Tih Sabhaa Auchaayo ॥

ਚਰਿਤ੍ਰ ੧੦੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ