Sri Dasam Granth Sahib

Displaying Page 1831 of 2820

ਦੁਤਿਯਾ ਹਾਥ ਸਰ ਦੁਤਿਯ ਪ੍ਰਹਾਰਿਯੋ ॥੪੫॥

Dutiyaa Haatha Sar Dutiya Parhaariyo ॥45॥

One he killed with the bow, and the other, he finished with an arrow held in his hands.(45)

ਚਰਿਤ੍ਰ ੧੧੧ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਸਰਨ ਦੁਹੂੰਅਨ ਬਧ ਕੀਨੋ

Duhooaan Sarn Duhooaann Badha Keeno ॥

ਚਰਿਤ੍ਰ ੧੧੧ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਭੂੰਨਿ ਛਿਨਿਕ ਮਹਿ ਲੀਨੋ

Duhooaann Bhooaanni Chhinika Mahi Leeno ॥

With two arrows he destroyed both and they roasted them immediately.

ਚਰਿਤ੍ਰ ੧੧੧ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਦੁਹੂੰਅਨ ਦੁਹੂੰਅਨ ਕੋ ਖਾਯੋ

Tin Duhooaann Duhooaann Ko Khaayo ॥

ਚਰਿਤ੍ਰ ੧੧੧ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕ ਛੋਰਿ ਪੁਨ ਕੇਲ ਕਮਾਯੋ ॥੪੬॥

Saanka Chhori Puna Kela Kamaayo ॥46॥

They both ate both of them, then, fearlessly enjoyed the sex.(46)

ਚਰਿਤ੍ਰ ੧੧੧ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਤਿਨ ਕੋ ਭਛਨ ਕਰਿ ਦੁਹਨ ਲੀਨੋ ਚਰਮ ਉਤਾਰਿ

Tin Ko Bhachhan Kari Duhan Leeno Charma Autaari ॥

After relishing them they took off their skins.

ਚਰਿਤ੍ਰ ੧੧੧ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਹਿਰਿ ਦੁਹੁਨ ਸਿਰ ਪੈ ਲਯੋ ਪੈਠੇ ਨਦੀ ਮਝਾਰਿ ॥੪੭॥

Pahiri Duhuna Sri Pai Layo Paitthe Nadee Majhaari ॥47॥

Putting those on their heads, they jumped into the river.(47)

ਚਰਿਤ੍ਰ ੧੧੧ - ੪੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਚਕ੍ਰਵਾਰ ਸਭ ਕੋ ਤਿਨ ਜਾਨੈ

Chakarvaara Sabha Ko Tin Jaani ॥

ਚਰਿਤ੍ਰ ੧੧੧ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੁਖ ਕੈ ਕੋਊ ਪਹਿਚਾਨੈ

Maanukh Kai Na Koaoo Pahichaani ॥

Every body took them as birds and never thought they could be humans.

ਚਰਿਤ੍ਰ ੧੧੧ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਰਤ ਬਹੁ ਕੋਸਨ ਲਗਿ ਗਏ

Parita Bahu Kosan Lagi Gaee ॥

ਚਰਿਤ੍ਰ ੧੧੧ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗਤ ਏਕ ਕਿਨਾਰੇ ਭਏ ॥੪੮॥

Laagata Eeka Kinaare Bhaee ॥48॥

Swimming and swirling they went a long way and touched the bank.(48)

ਚਰਿਤ੍ਰ ੧੧੧ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋ ਹੈ ਦੋਊ ਅਰੂੜਿਤ ਭਏ

Do Hai Doaoo Aroorhita Bhaee ॥

ਚਰਿਤ੍ਰ ੧੧੧ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਿ ਕਰਿ ਦੇਸ ਆਪਨੇ ਗਏ

Chali Kari Desa Aapane Gaee ॥

They engaged two horses and travelled to their country.

ਚਰਿਤ੍ਰ ੧੧੧ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਲੈ ਪਟਰਾਨੀ ਕੀਨੋ

Taa Kou Lai Pattaraanee Keeno ॥

ਚਰਿਤ੍ਰ ੧੧੧ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੋ ਸੋਕ ਦੂਰਿ ਕਰਿ ਦੀਨੋ ॥੪੯॥

Chita Ko Soka Doori Kari Deeno ॥49॥

Retaining her as his principal Rani, he obliterated all his agonies.(49)

ਚਰਿਤ੍ਰ ੧੧੧ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਪੰਛਿਯਨ ਕੋ ਪੋਸਤ ਧਰੇ ਪਿਤੁ ਕੀ ਦ੍ਰਿਸਟਿ ਬਚਾਇ

Paanchhiyan Ko Posata Dhare Pitu Kee Drisatti Bachaaei ॥

Wearing the skins of birds, they had escaped the looks of her father.

ਚਰਿਤ੍ਰ ੧੧੧ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਖੀ ਹੀ ਸਭ ਕੋ ਲਖੈ ਮਾਨੁਖ ਲਖ੍ਯੋ ਜਾਇ ॥੫੦॥

Paankhee Hee Sabha Ko Lakhi Maanukh Lakhio Na Jaaei ॥50॥

Every body considered them as the birds and none could guess that they were humans.(50)

ਚਰਿਤ੍ਰ ੧੧੧ - ੫੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਆਨਿ ਅਪਨੇ ਬਸੇ ਤਿਯ ਕੋ ਸਦਨ ਬਨਾਇ

Desa Aani Apane Base Tiya Ko Sadan Banaaei ॥

‘They had come to their own country now,

ਚਰਿਤ੍ਰ ੧੧੧ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਾ ਸੋ ਰਮੈ ਨਿਸੁ ਦਿਨ ਮੋਦ ਬਢਾਇ ॥੫੧॥

Bhaanti Bhaanti Taa So Ramai Nisu Din Moda Badhaaei ॥51॥

And day and night blissfully enjoyed love-making.(51)(1)

ਚਰਿਤ੍ਰ ੧੧੧ - ੫੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਗਿਆਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੧॥੨੧੫੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Giaaraha Charitar Samaapatama Satu Subhama Satu ॥111॥2157॥aphajooaan॥

111th Parable of Auspicious Chritars Conversation of the Raja and the Minister, Completed With Benediction. (111)(2155)


ਦੋਹਰਾ

Doharaa ॥

Dohira