Sri Dasam Granth Sahib
Displaying Page 1844 of 2820
ਬਰਖਿਯੋ ਤਹਾ ਅਸੇਖ ਜਲ ਹਰਖੇ ਲੋਕ ਅਪਾਰ ॥
Barkhiyo Tahaa Asekh Jala Harkhe Loka Apaara ॥
The people felt great relief with the rain,
ਚਰਿਤ੍ਰ ੧੧੪ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਯੋ ਸੁਕਾਲ ਦੁਕਾਲ ਤੇ ਐਸੇ ਚਰਿਤ ਨਿਹਾਰਿ ॥੨੬॥
Bhayo Sukaal Dukaal Te Aaise Charita Nihaari ॥26॥
And the famine was turned into the period of abundance.(26)
ਚਰਿਤ੍ਰ ੧੧੪ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਤੋਟਕ ਛੰਦ ॥
Tottaka Chhaand ॥
Totak Chhand
ਘਨ ਜ੍ਯੋ ਬਰਖਿਯੋ ਸੁ ਘਨੋ ਤਹ ਆਈ ॥
Ghan Jaio Barkhiyo Su Ghano Taha Aaeee ॥
ਚਰਿਤ੍ਰ ੧੧੪ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪੁਨਿ ਲੋਕਨ ਕੇ ਉਪਜੀ ਦੁਚਿਤਾਈ ॥
Puni Lokan Ke Aupajee Duchitaaeee ॥
When it kept on raining incessantly for long time, people’s minds were filled with apprehension:
ਚਰਿਤ੍ਰ ੧੧੪ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਲੌ ਗ੍ਰਿਹ ਤੇ ਰਿਖਿ ਰਾਜ ਨ ਜੈ ਹੈ ॥
Jaba Lou Griha Te Rikhi Raaja Na Jai Hai ॥
ਚਰਿਤ੍ਰ ੧੧੪ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਲੌ ਗਿਰਿ ਗਾਵ ਬਰਾਬਰਿ ਹ੍ਵੈ ਹੈ ॥੨੭॥
Taba Lou Giri Gaava Baraabari Havai Hai ॥27॥
Perhaps it would never stop as long as sage lived there and their houses might disintegrate into the ground.(27)
ਚਰਿਤ੍ਰ ੧੧੪ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਹੀ ਤਿਹ ਪਾਤ੍ਰਹਿ ਬੋਲਿ ਲਿਯੋ ॥
Taba Hee Tih Paatarhi Boli Liyo ॥
ਚਰਿਤ੍ਰ ੧੧੪ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਜੁ ਆਧਿਕ ਦੇਸ ਬਟਾਇ ਦਿਯੋ ॥
Niju Aadhika Desa Battaaei Diyo ॥
Then they called the prostitute and got halfthe sovereignty endowed to her.
ਚਰਿਤ੍ਰ ੧੧੪ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪੁਨਿ ਤਾਹਿ ਕਹਿਯੋ ਰਿਖਿ ਕੌ ਤੁਮ ਟਾਰੋ ॥
Puni Taahi Kahiyo Rikhi Kou Tuma Ttaaro ॥
ਚਰਿਤ੍ਰ ੧੧੪ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪੁਰ ਬਾਸਿਨ ਕੋ ਸਭ ਸੋਕ ਨਿਵਾਰੋ ॥੨੮॥
Pur Baasin Ko Sabha Soka Nivaaro ॥28॥
They requested her to take the sage away and eliminate the anxiety of the town’s inhabitants.(28)
ਚਰਿਤ੍ਰ ੧੧੪ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਵੈਯਾ ॥
Savaiyaa ॥
Savaiyya
ਬੈਸ ਬਿਤੀ ਬਸਿ ਬਾਮਹੁ ਕੇ ਬਿਸੁਨਾਥ ਕਹੂੰ ਹਿਯ ਮੈ ਨ ਸਰਿਯੋ ॥
Baisa Bitee Basi Baamhu Ke Bisunaatha Kahooaan Hiya Mai Na Sariyo ॥
The woman, then, asked the sage, ‘You are spending your life under the directives of a female and never meditated on God
ਚਰਿਤ੍ਰ ੧੧੪ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਸੰਭਾਰ ਭਯੋ ਬਰਰਾਤ ਕਹਾ ਬਿਨੁ ਬੇਦ ਕੇ ਬਾਦਿ ਬਿਬਾਦਿ ਬਰਿਯੋ ॥
Bisaanbhaara Bhayo Barraata Kahaa Binu Beda Ke Baadi Bibaadi Bariyo ॥
‘Now you have become a burden on the earth as you have renounced even the oration of Vedas.
ਚਰਿਤ੍ਰ ੧੧੪ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਹਿ ਕੈ ਬਲੁ ਕੈ ਬਿਝੁ ਕੈ ਉਝ ਕੈ ਤੁਹਿ ਕਾਲ ਕੋ ਖ੍ਯਾਲ ਕਹਾ ਬਿਸਰਿਯੋ ॥
Bahi Kai Balu Kai Bijhu Kai Aujha Kai Tuhi Kaal Ko Khiaala Kahaa Bisariyo ॥
‘Losing self-control you are mumbling and have abandoned the dread of Kaal, the god of death.
ਚਰਿਤ੍ਰ ੧੧੪ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਨਿ ਕੈ ਤਨਿ ਕੈ ਬਿਹਰੌ ਪੁਰ ਮੈ ਜੜ ਲਾਜਹਿ ਲਾਜ ਕੁਕਾਜ ਕਰਿਯੋ ॥੨੯॥
Bani Kai Tani Kai Bihrou Pur Mai Jarha Laajahi Laaja Kukaaja Kariyo ॥29॥
‘Deserting the jungle and roaming around the town, you are dishonouring your reverence.’(29)
ਚਰਿਤ੍ਰ ੧੧੪ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਬਚਨ ਸੁਨਤ ਐਸੋ ਮੁਨਿਜ ਮਨ ਮੈ ਕਿਯੋ ਬਿਚਾਰ ॥
Bachan Sunata Aaiso Munija Man Mai Kiyo Bichaara ॥
When he heard such pontificating, he pondered over,
ਚਰਿਤ੍ਰ ੧੧੪ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਰਤ ਬਨਹਿ ਪੁਰਿ ਛੋਰਿ ਕੈ ਉਠਿ ਭਾਜਿਯੋ ਬਿਸੰਭਾਰ ॥੩੦॥
Turta Banhi Puri Chhori Kai Autthi Bhaajiyo Bisaanbhaara ॥30॥
And immediately left the town and headed towards the jungle.(30)
ਚਰਿਤ੍ਰ ੧੧੪ - ੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਿਥਮ ਆਨਿ ਕਾਢਿਯੋ ਰਿਖਹਿ ਮੇਘ ਲਯੋ ਬਰਖਾਇ ॥
Prithama Aani Kaadhiyo Rikhhi Megha Layo Barkhaaei ॥
First she brought him and got the rain to pour down,
ਚਰਿਤ੍ਰ ੧੧੪ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਰਧ ਰਾਜ ਤਿਹ ਨ੍ਰਿਪਤਿ ਕੋ ਲੀਨੌ ਆਪੁ ਬਟਾਇ ॥੩੧॥
Ardha Raaja Tih Nripati Ko Leenou Aapu Battaaei ॥31॥
Then made Raja to give her half the kingdom.(31)
ਚਰਿਤ੍ਰ ੧੧੪ - ੩੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਸਤ ਟਾਰਿਯੋ ਤਿਹ ਮੁਨਿਜ ਕੋ ਅਰਧ ਦੇਸ ਕੌ ਪਾਇ ॥
Sata Ttaariyo Tih Munija Ko Ardha Desa Kou Paaei ॥
For sake of half of the domain she ravaged the veneration of the sage,
ਚਰਿਤ੍ਰ ੧੧੪ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਕੇ ਸੁਖ ਕਰੇ ਹ੍ਰਿਦੈ ਹਰਖ ਉਪਜਾਇ ॥੩੨॥
Bhaanti Bhaanti Ke Sukh Kare Hridai Harkh Aupajaaei ॥32॥
And being satiated, she provided him numerous exhilaration.(32)(1)
ਚਰਿਤ੍ਰ ੧੧੪ - ੩੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੪॥੨੨੩੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Choudasa Charitar Samaapatama Satu Subhama Satu ॥114॥2239॥aphajooaan॥
114th Parable of Auspicious Chritars Conversation of the Raja and the Minister, Completed With Benediction. (114)(2237)