Sri Dasam Granth Sahib
Displaying Page 1854 of 2820
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੭॥੨੨੯੬॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Satarha Charitar Samaapatama Satu Subhama Satu ॥117॥2296॥aphajooaan॥
117th Parable of Auspicious Chritars Conversation of the Raja and the Minister, Completed With Benediction. (117)(2294)
ਚੌਪਈ ॥
Choupaee ॥
Chaupaee
ਪਛਿਮ ਦੇਵ ਰਾਵ ਬਡਭਾਗੀ ॥
Pachhima Dev Raava Badabhaagee ॥
ਚਰਿਤ੍ਰ ੧੧੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੰਤ੍ਰ ਕਲਾ ਰਾਨੀ ਸੌ ਪਾਗੀ ॥
Maantar Kalaa Raanee Sou Paagee ॥
In the West Country there lived an auspicious king named Dev Raao. Mantar Kala was his wife.
ਚਰਿਤ੍ਰ ੧੧੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਤ੍ਰਿਯ ਕਹੈ ਵਹੈ ਜੜ ਕਰਈ ॥
Jo Triya Kahai Vahai Jarha Kareee ॥
ਚਰਿਤ੍ਰ ੧੧੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਨੁ ਪੂਛੈ ਕਛੁ ਤਿਹ ਨ ਨੁਸਰਈ ॥੧॥
Binu Poochhai Kachhu Tih Na Nusreee ॥1॥
The way the woman directed, that fool followed and without her consent would not take a single step.(1)
ਚਰਿਤ੍ਰ ੧੧੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਪਰ ਰਹਤ ਰਾਵ ਉਰਝਾਯੋ ॥
Taa Par Rahata Raava Aurjhaayo ॥
ਚਰਿਤ੍ਰ ੧੧੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਇ ਪੁਤ੍ਰ ਤਾ ਤੇ ਉਪਜਾਯੋ ॥
Doei Putar Taa Te Aupajaayo ॥
She always ensnared the Raja; they had two sons.
ਚਰਿਤ੍ਰ ੧੧੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਲ ਪਾਇ ਰਾਜਾ ਮਰਿ ਗਯੋ ॥
Kaal Paaei Raajaa Mari Gayo ॥
ਚਰਿਤ੍ਰ ੧੧੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜ ਪੁਤ੍ਰ ਤਾ ਕੇ ਕੋ ਭਯੋ ॥੨॥
Raaja Putar Taa Ke Ko Bhayo ॥2॥
After sometimes the Raja died and his sons took over the kingdom.(2)
ਚਰਿਤ੍ਰ ੧੧੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਏਕ ਪੁਰਖ ਆਯੋ ਤਹਾ ਅਮਿਤ ਰੂਪ ਕੀ ਖਾਨਿ ॥
Eeka Purkh Aayo Tahaa Amita Roop Kee Khaani ॥
Once, a man came, who was very handsome.
ਚਰਿਤ੍ਰ ੧੧੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਖਿ ਰਾਨੀ ਤਿਹ ਬਸਿ ਭਈ ਬਧੀ ਬਿਰਹ ਕੈ ਬਾਨ ॥੩॥
Lakhi Raanee Tih Basi Bhaeee Badhee Briha Kai Baan ॥3॥
Becoming the victim of his love-arrows, Rani felt herself under his spell.(3)
ਚਰਿਤ੍ਰ ੧੧੮ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਸੋਰਠਾ ॥
Soratthaa ॥
Sortha
ਤਾ ਕੌ ਲਯੋ ਬੁਲਾਇ ਪਠੈ ਸਹਚਰੀ ਏਕ ਤਿਹ ॥
Taa Kou Layo Bulaaei Patthai Sahacharee Eeka Tih ॥
Through one of her maids, she called him over,
ਚਰਿਤ੍ਰ ੧੧੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਹਿਯੋ ਬਿਰਾਜਹੁ ਆਇ ਸੰਕ ਤ੍ਯਾਗ ਹਮ ਕੌ ਅਬੈ ॥੪॥
Kahiyo Biraajahu Aaei Saanka Taiaaga Hama Kou Abai ॥4॥
And told him to stay their without any trepidation.(4)
ਚਰਿਤ੍ਰ ੧੧੮ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਤਬ ਸੁੰਦਰ ਤਿਨ ਹ੍ਰਿਦੈ ਬਿਚਾਰਿਯੋ ॥
Taba Suaandar Tin Hridai Bichaariyo ॥
ਚਰਿਤ੍ਰ ੧੧੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਨੀ ਕੇ ਪ੍ਰਤਿ ਪ੍ਰਗਟ ਉਚਾਰਿਯੋ ॥
Raanee Ke Parti Pargatta Auchaariyo ॥
Then, that handsome man thought and spoke to the Rani emphatically,
ਚਰਿਤ੍ਰ ੧੧੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਬਾਤ ਤੁਮ ਕਰੋ ਤਾ ਕਹਊ ॥
Eeka Baata Tuma Karo Taa Kahaoo ॥
ਚਰਿਤ੍ਰ ੧੧੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਾਤਰ ਧਾਮ ਨ ਤੁਮਰੇ ਰਹਊ ॥੫॥
Naatar Dhaam Na Tumare Rahaoo ॥5॥
‘I must ask you one thing, I will stay if you agree, and otherwise I will leave.’(5)
ਚਰਿਤ੍ਰ ੧੧੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੁ ਹੌ ਕਹੌ ਜੋ ਯਹ ਨਹਿ ਕਰੈ ॥
Su Hou Kahou Jo Yaha Nahi Kari ॥
ਚਰਿਤ੍ਰ ੧੧੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੋਰ ਮਿਲਨ ਕੋ ਖ੍ਯਾਲ ਨ ਪਰੈ ॥
Mora Milan Ko Khiaala Na Pari ॥
(He thought) ‘I must say something which she cannot do and abandon thought of meeting me.
ਚਰਿਤ੍ਰ ੧੧੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਰ ਪੁਰ ਬਹੁਰ ਬਧਾਵੋ ਭਯੋ ॥੧੪॥
Sur Pur Bahur Badhaavo Bhayo ॥14॥
He took over the sovereignty, once again, and the greetings flowed in the heaven.
ਚਰਿਤ੍ਰ ੧੧੭ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੁਹਕਰ ਕਰਮ ਜੁ ਯਹ ਤ੍ਰਿਯ ਕਰਿ ਹੈ ॥
Duhakar Karma Ju Yaha Triya Kari Hai ॥
ਚਰਿਤ੍ਰ ੧੧੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ