Sri Dasam Granth Sahib

Displaying Page 1856 of 2820

ਤ੍ਯਾਗਿ ਸਕੈ ਗਰ ਲਾਗਿ ਸਕੈ ਰਸ ਪਾਗਿ ਸਕੈ ਇਹੈ ਠਹਰਾਈ

Taiaagi Sakai Gar Laagi Sakai Rasa Paagi Sakai Na Eihi Tthaharaaeee ॥

‘Neither I can abandon her, nor I can relish her in such a condition.

ਚਰਿਤ੍ਰ ੧੧੮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਲਿ ਗਿਰਿਯੋ ਛਿਤ ਭੁਲ ਗਈ ਸੁਧਿ ਕਾ ਗਤਿ ਮੋਰੇ ਬਿਸ੍ਵਾਸ ਬਨਾਈ ॥੧੨॥

Jhooli Giriyo Chhita Bhula Gaeee Sudhi Kaa Gati More Bisavaasa Banaaeee ॥12॥

‘I have been downed to doom and all my perceptibility has abandoned me.’

ਚਰਿਤ੍ਰ ੧੧੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਪਹਰ ਏਕ ਬੀਤੇ ਪੁਨ ਜਾਗਿਯੋ

Pahar Eeka Beete Puna Jaagiyo ॥

ਚਰਿਤ੍ਰ ੧੧੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸਤ ਤ੍ਰਿਯਾ ਕੇ ਗਰ ਸੋ ਲਾਗਿਯੋ

Tarsata Triyaa Ke Gar So Laagiyo ॥

He woke up after another watch had passed and, under extreme compulsion, took the woman in the embrace.

ਚਰਿਤ੍ਰ ੧੧੮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤ੍ਰਿਯ ਕਹਿਯੋ ਵਹੈ ਤਿਨ ਕੀਨੋ

Jo Triya Kahiyo Vahai Tin Keeno ॥

ਚਰਿਤ੍ਰ ੧੧੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਨਾਹਿ ਕੋ ਨਾਮੁ ਲੀਨੋ ॥੧੩॥

Bahuri Naahi Ko Naamu Na Leeno ॥13॥

Whatever she asked for he did and, thereafter, never yearned for a woman.(13)(1)

ਚਰਿਤ੍ਰ ੧੧੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੮॥੨੩੦੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Atthaaraha Charitar Samaapatama Satu Subhama Satu ॥118॥2309॥aphajooaan॥

118th Parable of Auspicious Chritars Conversation of the Raja and the Minister, Completed With Benediction.(118)(2307)


ਚੌਪਈ

Choupaee ॥

Chaupaee


ਤਿਰਹੁਤ ਮੈ ਤਿਰਹੁਤ ਪੁਰ ਭਾਰੋ

Trihuta Mai Trihuta Pur Bhaaro ॥

ਚਰਿਤ੍ਰ ੧੧੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੂੰ ਲੋਕ ਭੀਤਰ ਉਜਿਯਾਰੋ

Tihooaan Loka Bheetr Aujiyaaro ॥

In the country of Tirhat, there was a large town of Tirhatpur, which was renowned in all the three domains.

ਚਰਿਤ੍ਰ ੧੧੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਤ੍ਰ ਕਲਾ ਰਾਨੀ ਇਕ ਤਾ ਕੇ

Jaantar Kalaa Raanee Eika Taa Ke ॥

ਚਰਿਤ੍ਰ ੧੧੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਕਲਾ ਦੁਹਿਤਾ ਗ੍ਰਿਹ ਵਾ ਕੇ ॥੧॥

Rudar Kalaa Duhitaa Griha Vaa Ke ॥1॥

Jantar Kala was one of its Ranis; she had a daughter named Ruder Kala.(1)

ਚਰਿਤ੍ਰ ੧੧੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਰਿਕਾਪਨ ਤਾ ਕੋ ਜਬ ਗਯੋ

Larikaapan Taa Ko Jaba Gayo ॥

ਚਰਿਤ੍ਰ ੧੧੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਆਇ ਦਮਾਮੋ ਦਯੋ

Joban Aaei Damaamo Dayo ॥

When her childhood gave way and youth glittered,

ਚਰਿਤ੍ਰ ੧੧੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਨ੍ਰਿਪ ਸੁਤ ਸੁੰਦਰ ਤਿਹ ਲਹਿਯੋ

Eika Nripa Suta Suaandar Tih Lahiyo ॥

ਚਰਿਤ੍ਰ ੧੧੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰ ਅਰਿ ਸਰ ਤਾ ਕੋ ਤਨ ਦਹਿਯੋ ॥੨॥

Har Ari Sar Taa Ko Tan Dahiyo ॥2॥

She came across a handsome prince and seeing him she experienced the fire of passion.(2)

ਚਰਿਤ੍ਰ ੧੧੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਨ੍ਰਿਪ ਸੁਤ ਅਤਿ ਸੁੰਦਰ ਘਨੋ ਸੰਬਰਾਤ੍ਰਿ ਤਿਹ ਨਾਮ

Nripa Suta Ati Suaandar Ghano Saanbaraatri Tih Naam ॥

The prince was very ravishingly attractive and his name was Sanbratra.

ਚਰਿਤ੍ਰ ੧੧੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੰਤ੍ਰ ਕਲਾ ਤਾ ਕੌ ਸਦਾ ਜਪਤ ਆਠਹੂੰ ਜਾਮ ॥੩॥

Taantar Kalaa Taa Kou Sadaa Japata Aatthahooaan Jaam ॥3॥

Tantra (Ruder) Kala remained imbued in his thought all the eight watches of the day.(3)

ਚਰਿਤ੍ਰ ੧੧੯ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਭੇਜਿ ਸਹਚਰੀ ਤਾਹਿ ਬੁਲਾਯੋ ਨਿਜੁ ਸਦਨ

Bheji Sahacharee Taahi Bulaayo Niju Sadan ॥

She sent her maid and called him to her place.

ਚਰਿਤ੍ਰ ੧੧੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸੰਗ ਕਰਿਯੋ ਤ੍ਰਿਯ ਛੋਰਿ ਮਨ

Kaam Bhoga Tih Saanga Kariyo Triya Chhori Man ॥

She made love with him in full swing.

ਚਰਿਤ੍ਰ ੧੧੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੈ ਆਸਨ ਲਏ ਸੁਧਾਰਿ ਕੈ

Bhaanti Bhaanti Kai Aasan Laee Sudhaari Kai ॥

She invariably adopted numerous postures,

ਚਰਿਤ੍ਰ ੧੧੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ