Sri Dasam Granth Sahib

Displaying Page 1866 of 2820

ਸਭਹੂੰ ਇਹੈ ਚਿਤ ਮੈ ਜਾਨੀ

Sabhahooaan Eihi Chita Mai Jaanee ॥

ਚਰਿਤ੍ਰ ੧੨੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਨਾਰਿ ਤ੍ਰਿਯਾ ਪਹਿਚਾਨੀ

Taa Kee Naari Triyaa Pahichaanee ॥

People thought that she was his own wife,

ਚਰਿਤ੍ਰ ੧੨੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਪੂਛੇ ਪਤਿ ਕੇ ਕ੍ਯੋਂ ਆਈ

Binu Poochhe Pati Ke Kaiona Aaeee ॥

ਚਰਿਤ੍ਰ ੧੨੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਆਜੁ ਮਾਰਿ ਤੈਂ ਖਾਈ ॥੫॥

Jaa Te Aaju Maari Taina Khaaeee ॥5॥

Who had come out of the house without his permission and got beating.(5)

ਚਰਿਤ੍ਰ ੧੨੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਲੌ ਤਾਹਿ ਤ੍ਰਿਯਹਿ ਸੁਧਿ ਆਈ

Jaba Lou Taahi Triyahi Sudhi Aaeee ॥

ਚਰਿਤ੍ਰ ੧੨੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੌ ਗਯੋ ਵਹ ਪੁਰਖ ਲੁਕਾਈ

Taba Lou Gayo Vaha Purkh Lukaaeee ॥

By the time the woman regained consciousness he had gone on his away.

ਚਰਿਤ੍ਰ ੧੨੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤ੍ਰਸਤ ਤਹ ਪੁਨਿ ਗਈ

Taa Te Tarsata Na Taha Puni Gaeee ॥

ਚਰਿਤ੍ਰ ੧੨੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰੀ ਕਰਤ ਹੁਤੀ ਤਜਿ ਦਈ ॥੬॥

Choree Karta Hutee Taji Daeee ॥6॥

Dreaded by him she never came there again and abandoned stealing.(6)(1)

ਚਰਿਤ੍ਰ ੧੨੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੧॥੨੩੬੮॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Eika Sou Eikeesavo Charitar Samaapatama Satu Subhama Satu ॥121॥2368॥aphajooaan॥

121st Parable of Auspicious Chritars Conversation of the Raja and the Minister, Completed With Benediction. (121)(2366)


ਚੌਪਈ

Choupaee ॥

Chaupaee


ਅਭੈ ਸਾਂਡ ਰਾਜਾ ਇਕ ਭਾਰੋ

Abhai Saanda Raajaa Eika Bhaaro ॥

ਚਰਿਤ੍ਰ ੧੨੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਲੂਰ ਕੇ ਦੇਸ ਉਜਿਯਾਰੋ

Kahaloora Ke Desa Aujiyaaro ॥

Abhai Saandh was an auspicious Raja of the country of Kahloor.

ਚਰਿਤ੍ਰ ੧੨੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਤਤਾਰ ਖੇਤ ਤਿਨ ਮਾਰਿਯੋ

Khaan Tataara Kheta Tin Maariyo ॥

ਚਰਿਤ੍ਰ ੧੨੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਕਨ ਕੋ ਕੂਆ ਭਰ ਡਾਰਿਯੋ ॥੧॥

Naakan Ko Kooaa Bhar Daariyo ॥1॥

He had killed Tatar Khan in the fight and cut off his nose.(1)

ਚਰਿਤ੍ਰ ੧੨੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪੈ ਚੜੇ ਖਾਨ ਰਿਸਿ ਭਾਰੇ

Taa Pai Charhe Khaan Risi Bhaare ॥

ਚਰਿਤ੍ਰ ੧੨੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਨ ਨ੍ਰਿਪਤਿ ਸੰਘਾਰੇ

Bhaanti Bhaanti Tin Nripati Saanghaare ॥

Infuriated, many Khans raided on him and massacred a number of Rajas.

ਚਰਿਤ੍ਰ ੧੨੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਰੇ ਸਭੈ ਉਪਾਇ ਬਨਾਯੋ

Haare Sabhai Aupaaei Banaayo ॥

ਚਰਿਤ੍ਰ ੧੨੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਜੂਅਹਿ ਗਜੂਅਹਿ ਖਾਨ ਬੁਲਾਯੋ ॥੨॥

Chhajooahi Gajooahi Khaan Bulaayo ॥2॥

In spite of their losses in the battles, they called in Chhaju and Gaju Khans.(2)

ਚਰਿਤ੍ਰ ੧੨੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਂਖ ਬਿਖੈ ਕਬੂਤਰ ਇਕ ਰਾਖਿਯੋ

Kaankh Bikhi Kabootar Eika Raakhiyo ॥

ਚਰਿਤ੍ਰ ੧੨੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਸੌ ਬਚਨ ਬਕਤ੍ਰ ਤੇ ਭਾਖਿਯੋ

Tin Sou Bachan Bakatar Te Bhaakhiyo ॥

He (Khan), who used to keep a pigeon under his arm, announced,

ਚਰਿਤ੍ਰ ੧੨੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਨ੍ਰਿਪ ਕੋ ਜੁ ਬੁਰਾ ਕੋਊ ਕਰਿ ਹੈ

Yaa Nripa Ko Ju Buraa Koaoo Kari Hai ॥

ਚਰਿਤ੍ਰ ੧੨੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਪਾਪ ਮੂਡ ਇਹ ਪਰਿ ਹੈ ॥੩॥

Taa Ko Paapa Mooda Eih Pari Hai ॥3॥

‘Any body who treated Raja adversely, will be cursed.’(3)

ਚਰਿਤ੍ਰ ੧੨੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਸੁਨਿ ਬਚਨ ਮਾਨਿ ਤੇ ਗਏ

Yaha Suni Bachan Maani Te Gaee ॥

ਚਰਿਤ੍ਰ ੧੨੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਚੀਨਤ ਭਏ

Bheda Abheda Na Cheenata Bhaee ॥

Harkening to this they consented but had not discerned the secret.

ਚਰਿਤ੍ਰ ੧੨੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ