Sri Dasam Granth Sahib

Displaying Page 1870 of 2820

ਦਾਨੋ ਉਠੇ ਕੋਪ ਕਰਿ ਤਬ ਹੀ ॥੧॥

Daano Autthe Kopa Kari Taba Hee ॥1॥

When they had churned out fourteen treasures, the devils were enraged.(1)

ਚਰਿਤ੍ਰ ੧੨੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਹੀ ਰਤਨ ਚੌਦਹੂੰ ਲੈ ਹੈ

Hama Hee Ratan Choudahooaan Lai Hai ॥

ਚਰਿਤ੍ਰ ੧੨੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਜਿਯਨ ਦੇਵਨ ਦੈ ਹੈ

Naatar Jiyan Na Devan Dai Hai ॥

‘We will take all the fourteen treasures failing which we will not let the gods live in peace.

ਚਰਿਤ੍ਰ ੧੨੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਮਡੀ ਅਮਿਤ ਅਨਿਨ ਕੋ ਦਲਿ ਹੈ

Aumadee Amita Anin Ko Dali Hai ॥

ਚਰਿਤ੍ਰ ੧੨੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਹੁ ਭੈਯਨ ਤੇ ਭਾਜਿ ਚਲਿ ਹੈ ॥੨॥

Lahu Bhaiyan Te Bhaaji Na Chali Hai ॥2॥

‘Our innumerable army will rise and will see how they manage to escape from the younger brothers.’(2)

ਚਰਿਤ੍ਰ ੧੨੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਰਾਜ ਕਾਜ ਅਰ ਸਾਜ ਸਭ ਆਵਤ ਕਛੁ ਜੁ ਬਨਾਇ

Raaja Kaaja Ar Saaja Sabha Aavata Kachhu Ju Banaaei ॥

The sovereignty, governance, responsibilities and all those,

ਚਰਿਤ੍ਰ ੧੨੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੇਸਟ ਭ੍ਰਾਤ ਕੋ ਦੀਜਿਯਤ ਲਹੁਰੇ ਲਈ ਜਾਇ ॥੩॥

Jesatta Bharaata Ko Deejiyata Lahure Laeee Na Jaaei ॥3॥

They are always endowed to the older brothers, not the younger ones.(3)

ਚਰਿਤ੍ਰ ੧੨੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਛੰਦ

Bhujang Chhaand ॥

Bhujang Chhand


ਚੜੇ ਰੋਸ ਕੈ ਕੈ ਤਹੀ ਦੈਤ ਭਾਰੇ

Charhe Rosa Kai Kai Tahee Daita Bhaare ॥

ਚਰਿਤ੍ਰ ੧੨੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੁਰੇ ਘੋਰ ਬਾਜੇ ਸੁ ਮਾਰੂ ਨਗਾਰੇ

Ghure Ghora Baaje Su Maaroo Nagaare ॥

The dreadful devils raided in fury under the noises of repulsive drums.

ਚਰਿਤ੍ਰ ੧੨੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਕੋਪ ਕੈ ਕੈ ਹਠੀ ਦੇਵ ਢੂਕੇ

Autai Kopa Kai Kai Hatthee Dev Dhooke ॥

ਚਰਿਤ੍ਰ ੧੨੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਭਾਂਤਿ ਐਸੀ ਸੁ ਮਾਨੌ ਭਭੂਕੈ ॥੪॥

Autthe Bhaanti Aaisee Su Maanou Bhabhookai ॥4॥

On the other side, the gods rose as if fiery winds were blowing.(4)

ਚਰਿਤ੍ਰ ੧੨੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਕੋਪ ਕੈ ਕੈ ਮਹਾ ਰੋਸ ਬਾਢੈ

Maande Kopa Kai Kai Mahaa Rosa Baadhai ॥

ਚਰਿਤ੍ਰ ੧੨੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੇ ਦੇਵ ਬਾਂਕੈ ਉਤੈ ਦੈਤ ਗਾਢੈ

Eite Dev Baankai Autai Daita Gaadhai ॥

On the one sides got ready the arrogant devils in right fury,

ਚਰਿਤ੍ਰ ੧੨੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਕੇ ਛੋਭ ਛਤ੍ਰੀ ਮਹਾ ਐਠ ਐਠੇ

Chhake Chhobha Chhataree Mahaa Aaittha Aaitthe ॥

ਚਰਿਤ੍ਰ ੧੨੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਜੁਧ ਕੈ ਕਾਜ ਹ੍ਵੈ ਕੈ ਇਕੈਠੇ ॥੫॥

Charhe Judha Kai Kaaja Havai Kai Eikaitthe ॥5॥

And on the other, numerous Kashatris, full of pride, entered the war.(5)

ਚਰਿਤ੍ਰ ੧੨੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਟੀਕ ਟਾਕੈ ਕਹੂੰ ਟੋਪ ਟੂਕੇ

Kahooaan Tteeka Ttaakai Kahooaan Ttopa Ttooke ॥

ਚਰਿਤ੍ਰ ੧੨੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯੇ ਟੀਪੋ ਟਾਪੈ ਕਈ ਕੋਟਿ ਢੂਕੇ

Kiye Tteepo Ttaapai Kaeee Kotti Dhooke ॥

ਚਰਿਤ੍ਰ ੧੨੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਟਾਕ ਟੂਕੈ ਭਏ ਬੀਰ ਭਾਰੇ

Kahooaan Ttaaka Ttookai Bhaee Beera Bhaare ॥

ਚਰਿਤ੍ਰ ੧੨੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇਰੇ ਕਟੀਲੇ ਕਰੀ ਕੋਟਿ ਮਾਰੇ ॥੬॥

Karere Katteele Karee Kotti Maare ॥6॥

ਚਰਿਤ੍ਰ ੧੨੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਡੋਬ ਡੂਬੈ ਕਿਤੇ ਘਾਮ ਘੂਮੈ

Kite Doba Doobai Kite Ghaam Ghoomai ॥

ਚਰਿਤ੍ਰ ੧੨੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਆਨਿ ਜੋਧਾ ਪਰੇ ਝੂਮਿ ਝੂਮੈ

Kite Aani Jodhaa Pare Jhoomi Jhoomai ॥

Many, who had come in great shape, had fallen drenched in blood,.

ਚਰਿਤ੍ਰ ੧੨੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਪਾਨਿ ਮਾਂਗੇ ਕਿਤੇ ਮਾਰਿ ਕੂਕੈ

Kite Paani Maange Kite Maari Kookai ॥

ਚਰਿਤ੍ਰ ੧੨੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ