Sri Dasam Granth Sahib

Displaying Page 1882 of 2820

ਤਨਿਕ ਛੁਅਤ ਤਾ ਕੇ ਤੁਰਤ ਬਾਂਧਿ ਗਯੋ ਤਤਕਾਲ

Tanika Chhuata Taa Ke Turta Baandhi Gayo Tatakaal ॥

Through her touch, she immediately made him prisoner.

ਚਰਿਤ੍ਰ ੧੨੫ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਕੋ ਬਾਂਧਤ ਭਈ ਇਹ ਚਰਿਤ੍ਰ ਕਰਿ ਬਾਲ ॥੩੩॥

Daanva Ko Baandhata Bhaeee Eih Charitar Kari Baala ॥33॥

The devil, through her deception, became a prisoner.(33)

ਚਰਿਤ੍ਰ ੧੨੫ - ੩੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਛੰਦ

Bhujang Chhaand ॥

Bhujang Chhand


ਛਲਿਯੋ ਛੈਲ ਦਾਨੋ ਇਸੀ ਛਲੈ ਬਾਲਾ

Chhaliyo Chhaila Daano Eisee Chhalai Baalaa ॥

ਚਰਿਤ੍ਰ ੧੨੫ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਯੋ ਬਸ੍ਯ ਕੈ ਕੈ ਮਹਾ ਰੂਪ ਆਲਾ

Leeyo Basai Kai Kai Mahaa Roop Aalaa ॥

The woman, through her charm, brought the devil under her control.

ਚਰਿਤ੍ਰ ੧੨੫ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਧ੍ਯੋ ਬੀਰ ਮੰਤ੍ਰਾਨ ਕੇ ਜੋਰ ਆਯੋ

Baandhaio Beera Maantaraan Ke Jora Aayo ॥

ਚਰਿਤ੍ਰ ੧੨੫ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਗ੍ਰਾਮ ਬਾਸੀਨ ਕੌ ਲੈ ਦਿਖਾਯੋ ॥੩੪॥

Sabhai Garaam Baaseena Kou Lai Dikhaayo ॥34॥

Through her incantation she tied him up and presented to the people of the town.(34)

ਚਰਿਤ੍ਰ ੧੨੫ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਗ੍ਰਾਮ ਬਾਸੀਨ ਕੌ ਲੈ ਦਿਖਾਰਿਯੋ

Parthama Garaam Baaseena Kou Lai Dikhaariyo ॥

ਚਰਿਤ੍ਰ ੧੨੫ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿਰ ਖੋਦਿ ਭੂਮੈ ਤਿਸੈ ਗਾਡਿ ਡਾਰਿਯੋ

Punri Khodi Bhoomai Tisai Gaadi Daariyo ॥

First she displayed him in the village and then she buried him in the ground.

ਚਰਿਤ੍ਰ ੧੨੫ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਲੈ ਗਦਾ ਕੋ ਘਨੋ ਬੀਰ ਮਾਰੇ

Jini Lai Gadaa Ko Ghano Beera Maare ॥

ਚਰਿਤ੍ਰ ੧੨੫ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਤੇਜ ਮੰਤ੍ਰਾਨ ਕੇਤੇ ਬਿਚਾਰੇ ॥੩੫॥

Bhaee Teja Maantaraan Kete Bichaare ॥35॥

The mace, through which he had killed many, was just reduced to a humble thing.(35)

ਚਰਿਤ੍ਰ ੧੨੫ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਜਿਨ ਖੇਚਰ ਕਰ ਖਗ ਲੈ ਖਤ੍ਰੀ ਹਨੇ ਅਪਾਰ

Jin Khechar Kar Khga Lai Khtaree Hane Apaara ॥

The devil who had, using his sword, slaughtered many Kashatris,

ਚਰਿਤ੍ਰ ੧੨੫ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਛੈਲੀ ਇਹ ਛਲ ਛਲਿਯੋ ਐਸੋ ਚਰਿਤ੍ਰ ਬਿਚਾਰ ॥੩੬॥

Te Chhailee Eih Chhala Chhaliyo Aaiso Charitar Bichaara ॥36॥

He was, through fruits, deluded by a woman.(36)(1)

ਚਰਿਤ੍ਰ ੧੨੫ - ੩੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੫॥੨੪੬੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Pacheesavo Charitar Samaapatama Satu Subhama Satu ॥125॥2467॥aphajooaan॥

125th Parable of Auspicious Chritars Conversation of the Raja and the Minister, Completed With Benediction. (125)(2465)


ਦੋਹਰਾ

Doharaa ॥

Dohira


ਦੇਸ ਤਪੀਸਾ ਕੇ ਬਿਖੈ ਗੜੀ ਸਿਨਸਿਨੀ ਏਕ

Desa Tapeesaa Ke Bikhi Garhee Sinsinee Eeka ॥

In the country of Tapeesa, there was a fort inhabited by the sages.

ਚਰਿਤ੍ਰ ੧੨੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਕੋਊ ਤਿਹ ਸਕਿਯੋ ਭਿਰਿ ਭਿਰਿ ਗਏ ਅਨੇਕ ॥੧॥

Jeeti Na Koaoo Tih Sakiyo Bhiri Bhiri Gaee Aneka ॥1॥

In spite of many efforts none could conquer it.(1)

ਚਰਿਤ੍ਰ ੧੨੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਅਬਦੁਲ ਨਬੀ ਤਹਾ ਕਹ ਧਾਯੋ

Abadula Nabee Tahaa Kaha Dhaayo ॥

ਚਰਿਤ੍ਰ ੧੨੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਦ੍ਯੋਸ ਲਗਿ ਜੁਧ ਮਚਾਯੋ

Chaari Daiosa Lagi Judha Machaayo ॥

One Mughal, Abdul Nabhi, raided the place and, for four days, the fighting went on.

ਚਰਿਤ੍ਰ ੧੨੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਾਰਿ ਗੋਲਿਨ ਕੀ ਭਈ

Adhika Maari Golin Kee Bhaeee ॥

ਚਰਿਤ੍ਰ ੧੨੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਿਤਨ ਬਿਸਰ ਸਕਲ ਸੁਧਿ ਗਈ ॥੨॥

Bhritan Bisar Sakala Sudhi Gaeee ॥2॥

The bombardment was so intense that all the inhabitants lost their nerves.(2)

ਚਰਿਤ੍ਰ ੧੨੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਖਰ ਗੜੀ ਤਵਨ ਕੌ ਤੋਰਿਯੋ

Aakhra Garhee Tavan Kou Toriyo ॥

ਚਰਿਤ੍ਰ ੧੨੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ