Sri Dasam Granth Sahib

Displaying Page 1886 of 2820

ਜਬ ਤਾ ਕੀ ਤਿਨ ਦ੍ਰਿਸਟਿ ਚੁਰਾਈ

Jaba Taa Kee Tin Drisatti Churaaeee ॥

As soon as he drifted his eyes (towards his hand), he pierced the

ਚਰਿਤ੍ਰ ੧੨੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਨਿ ਗਾਸੀ ਤਿਹ ਮਰਮ ਲਗਾਈ ॥੯॥

Tani Gaasee Tih Marma Lagaaeee ॥9॥

sharp edge of arrow into his heart.(9)

ਚਰਿਤ੍ਰ ੧੨੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਰਤਨ ਸਿੰਘ ਇਹ ਛਲ ਭਏ ਖਲ ਕੀ ਦ੍ਰਿਸਟਿ ਬਚਾਇ

Ratan Siaangha Eih Chhala Bhaee Khla Kee Drisatti Bachaaei ॥

Rattan Singh had played this trick as soon as his eyes drifted,

ਚਰਿਤ੍ਰ ੧੨੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਰਮ ਸਥਲ ਮਾਰਿਯੋ ਬਿਸਿਖ ਦੀਨੋ ਤਾਹਿ ਗਿਰਾਇ ॥੧੦॥

Marma Sathala Maariyo Bisikh Deeno Taahi Giraaei ॥10॥

And killed him through the sharp edge ofthe arrow.(10)(1)

ਚਰਿਤ੍ਰ ੧੨੭ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਾਤਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੭॥੨੪੮੯॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Eika Sou Saataeeesavo Charitar Samaapatama Satu Subhama Satu ॥127॥2489॥aphajooaan॥

127th Parable of Auspicious Chritars Conversation of the Raja and the Minister, Completed With Benediction. (127)(2487)


ਦੋਹਰਾ

Doharaa ॥

Dohira


ਮਾਰਵਾਰ ਕੇ ਦੇਸ ਮੈ ਉਗ੍ਰ ਦਤ ਇਕ ਰਾਵ

Maaravaara Ke Desa Mai Augar Data Eika Raava ॥

In the country of Marwar, Raja Uger Datt used to live.

ਚਰਿਤ੍ਰ ੧੨੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਜਗੇ ਪਾਵਕ ਮਨੋ ਸੀਤਲ ਸਲਿਲ ਸੁਭਾਵ ॥੧॥

Kopa Jage Paavaka Mano Seetla Salila Subhaava ॥1॥

When angry, he was as fierce as fire but when calm, he was like water.(1)

ਚਰਿਤ੍ਰ ੧੨੮ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਧਰਵਾਰਨ ਤਾ ਕੋ ਧਨ ਮਾਰਿਯੋ

Dharvaaran Taa Ko Dhan Maariyo ॥

ਚਰਿਤ੍ਰ ੧੨੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰੀ ਆਇ ਪਾਲਕਨ ਪੁਕਾਰਿਯੋ

Puree Aaei Paalakan Pukaariyo ॥

When the enemy took away their wealth (of the animals), the herdsman came to the town and raised hue and cry.

ਚਰਿਤ੍ਰ ੧੨੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਨਤ ਢੋਲ ਨਗਾਰੇ ਬਾਜੇ

Aganta Dhola Nagaare Baaje ॥

ਚਰਿਤ੍ਰ ੧੨੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਚ ਪਹਿਰਿ ਸੂਰਮਾ ਬਿਰਾਜੇ ॥੨॥

Koucha Pahiri Sooramaa Biraaje ॥2॥

The drums were beaten and many courageous ones came out holding their spears and daggers.(2)

ਚਰਿਤ੍ਰ ੧੨੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਬਜਿਯੋ ਜੂਝਊਆ ਦੁਹੂੰ ਦਿਸਿ ਸੂਰਾ ਭਯੋ ਸੁਰੰਗ

Bajiyo Joojhaooaa Duhooaan Disi Sooraa Bhayo Suraanga ॥

From both sides war drums were pounded and the valiant ones swarmed in full swings.

ਚਰਿਤ੍ਰ ੧੨੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਖਰਾਰੇ ਨਾਚਤ ਭਏ ਕਾਤਰ ਭਏ ਕੁਰੰਗ ॥੩॥

Pakhraare Naachata Bhaee Kaatar Bhaee Kuraanga ॥3॥

Their galloping horses made even the deer to feel humble.(3)

ਚਰਿਤ੍ਰ ੧੨੮ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਛੰਦ

Bhujang Chhaand ॥

Bhujang Chhand


ਮਹਾਬੀਰ ਗਾਜੇ ਮਹਾ ਕੋਪ ਕੈ ਕੈ

Mahaabeera Gaaje Mahaa Kopa Kai Kai ॥

ਚਰਿਤ੍ਰ ੧੨੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਛੇਤ੍ਰ ਛਤ੍ਰੀਨ ਕੋ ਛਿਪ੍ਰ ਛੈ ਕੈ

Tisee Chhetar Chhatareena Ko Chhipar Chhai Kai ॥

The gallant ones seeing the Kashatris in the war, roared and they

ਚਰਿਤ੍ਰ ੧੨੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਛੀ ਬਾਨ ਬਜ੍ਰਾਨ ਕੇ ਵਾਰ ਕੀਨੇ

Barchhee Baan Bajaraan Ke Vaara Keene ॥

ਚਰਿਤ੍ਰ ੧੨੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਖੇਤ ਮਾਰੇ ਕਿਤੇ ਛਾਡਿ ਦੀਨੇ ॥੪॥

Kite Kheta Maare Kite Chhaadi Deene ॥4॥

faced each other with spears and arrows as hard as stones. (4)

ਚਰਿਤ੍ਰ ੧੨੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਖਿੰਗ ਖੰਗੇ ਕਿਤੇ ਖੇਤ ਮਾਰੇ

Kite Khiaanga Khaange Kite Kheta Maare ॥

ਚਰਿਤ੍ਰ ੧੨੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੁਰੇ ਘੋਰ ਬਾਜੰਤ੍ਰ ਮਾਰੂ ਨਗਾਰੇ

Ghure Ghora Baajaantar Maaroo Nagaare ॥

ਚਰਿਤ੍ਰ ੧੨੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ