Sri Dasam Granth Sahib
Displaying Page 1900 of 2820
ਤੁਰਤ ਖਾਟ ਤੇ ਪਕਰਿ ਪਛਾਰਿਯੋ ॥
Turta Khaatta Te Pakari Pachhaariyo ॥
When he was sleeping, she jumped over and swiftly turned over his bed.
ਚਰਿਤ੍ਰ ੧੩੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਵ ਸਿਵ ਸਿਵ ਆਪਨ ਤਬ ਕੀਨੋ ॥
Siva Siva Siva Aapan Taba Keeno ॥
ਚਰਿਤ੍ਰ ੧੩੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਛੂ ਰਾਵ ਯਹ ਭੇਦ ਨ ਚੀਨੋ ॥੭॥
Kachhoo Raava Yaha Bheda Na Cheeno ॥7॥
And continuously orated, Shiva, Shiva, Shiva but Raja could not perceive the enigma.(7)
ਚਰਿਤ੍ਰ ੧੩੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਿਨ ਧੈ ਕੈ ਮੋ ਕੌ ਪਟਕਾਯੋ ॥
Kin Dhai Kai Mo Kou Pattakaayo ॥
ਚਰਿਤ੍ਰ ੧੩੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਨੀ ਮੈ ਯਹ ਕਛੂ ਨ ਪਾਯੋ ॥
Raanee Mai Yaha Kachhoo Na Paayo ॥
(He said) ‘Some body has toppled over my bed, and, Rani, I could not discern.’
ਚਰਿਤ੍ਰ ੧੩੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਬ੍ਰਿਥਾ ਤੁਮ ਹਮੈ ਸੁਨਾਵੋ ॥
Sakala Brithaa Tuma Hamai Sunaavo ॥
ਚਰਿਤ੍ਰ ੧੩੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹਮਰੇ ਚਿਤ ਕੋ ਤਾਪ ਮਿਟਾਵੋ ॥੮॥
Hamare Chita Ko Taapa Mittaavo ॥8॥
(Rani) ‘Please tell me in details and open up your mind.(8)
ਚਰਿਤ੍ਰ ੧੩੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਛੂ ਰੁਦ੍ਰ ਤੁਮ ਬਚਨ ਉਚਾਰੇ ॥
Kachhoo Rudar Tuma Bachan Auchaare ॥
ਚਰਿਤ੍ਰ ੧੩੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਊਪਰ ਸਿਵ ਕੁਪਿਯੋ ਤਿਹਾਰੇ ॥
Taba Aoopra Siva Kupiyo Tihaare ॥
‘You must have spoken badly about Shiva and, now, you are facing Shiva’s wrath.
ਚਰਿਤ੍ਰ ੧੩੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚਮਤਕਾਰ ਯਹ ਤੁਮੈ ਦਿਖਾਯੋ ॥
Chamatakaara Yaha Tumai Dikhaayo ॥
ਚਰਿਤ੍ਰ ੧੩੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਟਕਿ ਖਾਟ ਤੇ ਭੂਮਿ ਗਿਰਾਯੋ ॥੯॥
Pattaki Khaatta Te Bhoomi Giraayo ॥9॥
‘He has shown you his miracle by knocking you down the bed.’(9)
ਚਰਿਤ੍ਰ ੧੩੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨਤ ਬਚਨ ਮੂਰਖ ਅਤਿ ਡਰਿਯੋ ॥
Sunata Bachan Moorakh Ati Dariyo ॥
ਚਰਿਤ੍ਰ ੧੩੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤ੍ਰਿਯ ਕੋ ਪਾਇਨ ਉਠਿ ਪਰਿਯੋ ॥
Taa Triya Ko Paaein Autthi Pariyo ॥
Learning this, the foolish Raja dreaded and fell upon the feet of the woman.
ਚਰਿਤ੍ਰ ੧੩੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਸਨ ਜਾਪ ਅਬ ਤੇ ਮੈ ਤ੍ਯਾਗਿਯੋ ॥
Bisan Jaapa Aba Te Mai Taiaagiyo ॥
ਚਰਿਤ੍ਰ ੧੩੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਵ ਜੂ ਕੇ ਪਾਇਨ ਸੌ ਲਾਗਿਯੋ ॥੧੦॥
Siva Joo Ke Paaein Sou Laagiyo ॥10॥
‘I abandon the meditation upon Vishnu and will, from now on, remain attached to the feet of Shiva.(10)
ਚਰਿਤ੍ਰ ੧੩੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚਮਤਕਾਰ ਸਿਵ ਮੋਹਿ ਦਿਖਾਰਿਯੋ ॥
Chamatakaara Siva Mohi Dikhaariyo ॥
ਚਰਿਤ੍ਰ ੧੩੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੇ ਚਰਨ ਆਪਨੇ ਡਾਰਿਯੋ ॥
Taa Te Charn Aapane Daariyo ॥
‘Shiva has shown me the marvel and has given me sanctuary under his feet.
ਚਰਿਤ੍ਰ ੧੩੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਚੇਰੋ ਤਾ ਕੋ ਮੈ ਭਯੋ ॥
Aba Chero Taa Ko Mai Bhayo ॥
ਚਰਿਤ੍ਰ ੧੩੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਸਨ ਜਾਪ ਤਬ ਤੇ ਤਜਿ ਦਯੋ ॥੧੧॥
Bisan Jaapa Taba Te Taji Dayo ॥11॥
‘I have become his disciple and I forswear the deliberations of Vishnu for ever.’(11)
ਚਰਿਤ੍ਰ ੧੩੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਪਲਕਾ ਪਰ ਤੇ ਰਾਨਿਯਹਿ ਸੋਤ ਨ੍ਰਿਪਤਿ ਕੋ ਡਾਰਿ ॥
Palakaa Par Te Raaniyahi Sota Nripati Ko Daari ॥
By toppling over the bed on which Raja was sleeping,
ਚਰਿਤ੍ਰ ੧੩੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਖ੍ਯ ਤੁਰਤੁ ਸਿਵ ਕੋ ਕਿਯੋ ਐਸੋ ਚਰਿਤ ਸੁਧਾਰਿ ॥੧੨॥
Sikhi Turtu Siva Ko Kiyo Aaiso Charita Sudhaari ॥12॥
Through this manoeuvre, Rani turned Raja into a devotee of Shiva.(12)(1)
ਚਰਿਤ੍ਰ ੧੩੦ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੦॥੨੫੭੫॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Teesavo Charitar Samaapatama Satu Subhama Satu ॥130॥2575॥aphajooaan॥
130th Parable of Auspicious Chritars Conversation of the Raja and the Minister, Completed With Benediction. (130) (2573)
ਚੌਪਈ ॥
Choupaee ॥
Chaupaee