Sri Dasam Granth Sahib
Displaying Page 1903 of 2820
ਜੋ ਨਰ ਹ੍ਯਾ ਤੇ ਮਿਲੈ ਬਗਾਈ ॥
Jo Nar Haiaa Te Milai Bagaaeee ॥
ਚਰਿਤ੍ਰ ੧੩੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਟੂਕ ਟੂਕ ਹ੍ਵੈ ਕੈ ਸੋ ਜਾਈ ॥
Ttooka Ttooka Havai Kai So Jaaeee ॥
‘Any person who is thrown from such a height, must be torn into pieces.
ਚਰਿਤ੍ਰ ੧੩੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਲ ਤਿਲ ਭਯੋ ਦ੍ਰਿਸਟਿ ਨਹਿ ਆਵੈ ॥
Tila Tila Bhayo Drisatti Nahi Aavai ॥
ਚਰਿਤ੍ਰ ੧੩੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੌ ਕੌਨ ਖੋਜ ਕਰ ਲ੍ਯਾਵੈ ॥੧੩॥
Taa Kou Kouna Khoja Kar Laiaavai ॥13॥
‘He is not visible, who could find him?(13)
ਚਰਿਤ੍ਰ ੧੩੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਿਲ ਤਿਲ ਪਾਇ ਅੰਗ ਤਿਹ ਭਏ ॥
Tila Tila Paaei Aanga Tih Bhaee ॥
ਚਰਿਤ੍ਰ ੧੩੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗੀਧ ਕਾਕ ਆਮਿਖ ਭਖਿ ਗਏ ॥
Geedha Kaaka Aamikh Bhakhi Gaee ॥
‘His bones must have been minced along with the fle9’h and that flesh must have been eaten by the eagles.
ਚਰਿਤ੍ਰ ੧੩੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੋ ਅੰਗ ਦ੍ਰਿਸਟਿ ਨਹਿ ਆਵੈ ॥
Taa Ko Aanga Drisatti Nahi Aavai ॥
ਚਰਿਤ੍ਰ ੧੩੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕੌਨ ਬਿਯੋ ਤਾ ਕੌ ਲੈ ਆਵੈ ॥੧੪॥
Kouna Biyo Taa Kou Lai Aavai ॥14॥
‘Not a single piece of his body is visible, who and where one can find him?’(l4)
ਚਰਿਤ੍ਰ ੧੩੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭੁਜੰਗ ਛੰਦ ॥
Bhujang Chhaand ॥
Bhujang Chhand
ਦਿਯੋ ਡਾਰਿ ਜਾ ਕੋ ਮਹਾਰਾਜ ਐਸੇ ॥
Diyo Daari Jaa Ko Mahaaraaja Aaise ॥
ਚਰਿਤ੍ਰ ੧੩੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਹਿਯੋ ਜਾਇ ਤਾ ਕੌ ਕਛੂ ਅੰਗ ਕੈਸੇ ॥
Lahiyo Jaaei Taa Kou Kachhoo Aanga Kaise ॥
Such an explanation was given to Raja that no 11mb of his was evident.
ਚਰਿਤ੍ਰ ੧੩੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਈ ਟੂਕ ਹ੍ਵੈ ਕੈ ਪਰਿਯੋ ਕਹੂੰ ਜਾਈ ॥
Kaeee Ttooka Havai Kai Pariyo Kahooaan Jaaeee ॥
ਚਰਿਤ੍ਰ ੧੩੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗਏ ਗੀਧ ਔ ਕਾਕ ਤਾ ਕੌ ਚਬਾਈ ॥੧੫॥
Gaee Geedha Aou Kaaka Taa Kou Chabaaeee ॥15॥
Being him into pieces, the eagle would have eaten them all.(15)
ਚਰਿਤ੍ਰ ੧੩੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਯੌ ਸੁਨਿ ਮੋਨਿ ਨ੍ਰਿਪਤਿ ਮੁਖ ਧਰੀ ॥
You Suni Moni Nripati Mukh Dharee ॥
ਚਰਿਤ੍ਰ ੧੩੧ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦ੍ਰਿਸਟਿ ਰਾਜ ਕਾਰਜ ਪਰ ਕਰੀ ॥
Drisatti Raaja Kaaraja Par Karee ॥
Hearing this Raja kept quiet and his attention was diverted to the governance.
ਚਰਿਤ੍ਰ ੧੩੧ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਨੀ ਅਪਨੋ ਮੀਤ ਬਚਾਯੋ ॥
Raanee Apano Meet Bachaayo ॥
ਚਰਿਤ੍ਰ ੧੩੧ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਵਾ ਪਸੁ ਕੌ ਯੌ ਚਰਿਤ੍ਰ ਦਿਖਾਯੋ ॥੧੬॥
Vaa Pasu Kou You Charitar Dikhaayo ॥16॥
Rani saved her paramour by performing such a deception.(l6)(1),
ਚਰਿਤ੍ਰ ੧੩੧ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਤੀਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੧॥੨੫੯੧॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Eikateeha Charitar Samaapatama Satu Subhama Satu ॥131॥2591॥aphajooaan॥
131st Parable of Auspicious Chritars Conversation of the Raja and the Minister, Completed With Benediction. (131)(2582)
ਚੌਪਈ ॥
Choupaee ॥
Chaupaee
ਏਕ ਪਲਾਊ ਦੇਸ ਸੁਨੀਜੈ ॥
Eeka Palaaoo Desa Suneejai ॥
ਚਰਿਤ੍ਰ ੧੩੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੰਗਲ ਦੇਵ ਸੁ ਰਾਵ ਭਨੀਜੈ ॥
Maangala Dev Su Raava Bhaneejai ॥
In a country named PIau, Raja Mangal Dev used to rule.
ਚਰਿਤ੍ਰ ੧੩੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਘਰਿ ਕੁਅਰਿ ਤਾ ਕੀ ਬਰ ਨਾਰੀ ॥
Sughari Kuari Taa Kee Bar Naaree ॥
ਚਰਿਤ੍ਰ ੧੩੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਨੁਕ ਜਗਤ ਕੀ ਜੋਤਿ ਸਵਾਰੀ ॥੧॥
Januka Jagata Kee Joti Savaaree ॥1॥
Sughar Kumari was his wife whose radiance made the whole world to gleam.(1)
ਚਰਿਤ੍ਰ ੧੩੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ