Sri Dasam Granth Sahib

Displaying Page 1909 of 2820

ਮੂਰਖ ਰਾਵ ਭੇਦ ਨਹਿ ਚੀਨੋ ॥੩੨॥

Moorakh Raava Bheda Nahi Cheeno ॥32॥

Thinking her to be liar, the maid was killed and the foolish Raja did not discover the truth.(32)

ਚਰਿਤ੍ਰ ੧੩੨ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਰਾਜਾ ਕੌ ਕਰਿ ਬਸਿ ਲਿਯੋ ਦੀਨੋ ਜਾਰ ਨਿਕਾਰਿ

Raajaa Kou Kari Basi Liyo Deeno Jaara Nikaari ॥

After getting the paramour to escape, she had won over the Raja,

ਚਰਿਤ੍ਰ ੧੩੨ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਖਿਯਨ ਮੈ ਸਾਚੀ ਭਈ ਤੌਨੈ ਸਖੀ ਸੰਘਾਰਿ ॥੩੩॥

Sakhiyan Mai Saachee Bhaeee Tounai Sakhee Saanghaari ॥33॥

And by killing the maid, she established her honesty as well.(33)(1)

ਚਰਿਤ੍ਰ ੧੩੨ - ੩੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੨॥੨੬੨੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Bateesavo Charitar Samaapatama Satu Subhama Satu ॥132॥2624॥aphajooaan॥

132nd Parable of Auspicious Chritars Conversation of the Raja and the Minister, Completed With Benediction. (132)(2622)


ਦੋਹਰਾ

Doharaa ॥

Dohira


ਹੁਗਲੀ ਬੰਦਰ ਕੋ ਹੁਤੋ ਹਿੰਮਤ ਸਿੰਘ ਨ੍ਰਿਪ ਏਕ

Hugalee Baandar Ko Huto Hiaanmata Siaangha Nripa Eeka ॥

At the piers of Hoogly, there was a Raja named Himant Singh. There,

ਚਰਿਤ੍ਰ ੧੩੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਜਹਾਜ ਜਹਾਨ ਕੇ ਲਾਗਹਿ ਆਨਿ ਅਨੇਕ ॥੧॥

Tahaa Jahaaja Jahaan Ke Laagahi Aani Aneka ॥1॥

the ships from all over the world used to come.(1)

ਚਰਿਤ੍ਰ ੧੩੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸੁਜਨਿ ਕੁਅਰਿ ਤਾ ਕੀ ਬਰ ਨਾਰੀ

Sujani Kuari Taa Kee Bar Naaree ॥

ਚਰਿਤ੍ਰ ੧੩੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਚੰਦ੍ਰ ਮੌ ਚੀਰਿ ਨਿਕਾਰੀ

Januka Chaandar Mou Cheeri Nikaaree ॥

Sujjan Kumari was his beautiful wife; she appeared to have beentaken out of the Moon.

ਚਰਿਤ੍ਰ ੧੩੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਜੇਬ ਅਧਿਕ ਤਿਹ ਸੋਹੈ

Joban Jeba Adhika Tih Sohai ॥

ਚਰਿਤ੍ਰ ੧੩੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਗ ਅਸੁਰ ਮਨ ਮੋਹੈ ॥੨॥

Sur Nar Naaga Asur Man Mohai ॥2॥

Her youth knew no bounds and, even, the gods, the devils, the humansand the reptiles were enchanted on her sight.(2)

ਚਰਿਤ੍ਰ ੧੩੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਸਿੰਘ ਰਾਜਾ ਅਤਿ ਭਾਰੋ

Parma Siaangha Raajaa Ati Bhaaro ॥

ਚਰਿਤ੍ਰ ੧੩੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਪੁਰਖ ਜਗ ਮਹਿ ਉਜਿਯਾਰੋ

Parma Purkh Jaga Mahi Aujiyaaro ॥

Parm Singh was a great king. He was considered as a magnanimous

ਚਰਿਤ੍ਰ ੧੩੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਦੇਹ ਰੂਪ ਅਤਿ ਝਮਕੈ

Taa Kee Deha Roop Ati Jhamakai ॥

ਚਰਿਤ੍ਰ ੧੩੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਦਿਪਤ ਦਾਮਨੀ ਦਮਕੈ ॥੩॥

Maanhu Dipata Daamnee Damakai ॥3॥

person. His posture was the epitome of the lightning in the sky.(3)

ਚਰਿਤ੍ਰ ੧੩੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਸੁਜਨਿ ਕੁਅਰਿ ਤਾ ਕੋ ਮਹਾ ਰੀਝੀ ਰੂਪ ਨਿਹਾਰਿ

Sujani Kuari Taa Ko Mahaa Reejhee Roop Nihaari ॥

Sujjan Kumari fell so much for his handsomeness,

ਚਰਿਤ੍ਰ ੧੩੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੀ ਮੂਰਛਨਾ ਹ੍ਵੈ ਧਰਨਿ ਮਾਰ ਕਰੀ ਬਿਸੰਭਾਰਿ ॥੪॥

Giree Moorachhanaa Havai Dharni Maara Karee Bisaanbhaari ॥4॥

That she lost her consciousness and fell flat on the ground.(4)

ਚਰਿਤ੍ਰ ੧੩੩ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਪਠੇ ਸਹਚਰੀ ਲੀਨੌ ਤਾਹਿ ਬੁਲਾਇ ਕੈ

Patthe Sahacharee Leenou Taahi Bulaaei Kai ॥

She sent her maid and called him over.

ਚਰਿਤ੍ਰ ੧੩੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਮਾਨੀ ਤਿਹ ਸੰਗ ਸੁ ਮੋਦ ਬਢਾਇ ਕੈ

Rati Maanee Tih Saanga Su Moda Badhaaei Kai ॥

She enjoyed lovemaking with him,

ਚਰਿਤ੍ਰ ੧੩੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਬਿਦਾ ਕਰਿ ਦਿਯੋ ਅਧਿਕ ਸੁਖ ਪਾਇਯੋ

Bahuri Bidaa Kari Diyo Adhika Sukh Paaeiyo ॥

And, then, bid him farewell,

ਚਰਿਤ੍ਰ ੧੩੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ