Sri Dasam Granth Sahib
Displaying Page 1917 of 2820
ਪਕਰਿ ਰਾਵ ਕੋ ਤਰੇ ਦਬਾਯੋ ॥੧੮॥
Pakari Raava Ko Tare Dabaayo ॥18॥
When Raja commenced caressing him, he clutched him and nabbedhim down.(I8)
ਚਰਿਤ੍ਰ ੧੩੪ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਕੋ ਪਕਰਿ ਭੁਜਨ ਤੇ ਲਿਯੋ ॥
Nripa Ko Pakari Bhujan Te Liyo ॥
ਚਰਿਤ੍ਰ ੧੩੪ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗੁਦਾ ਭੋਗ ਤਾ ਕੋ ਦ੍ਰਿੜ ਕਿਯੋ ॥
Gudaa Bhoga Taa Ko Drirha Kiyo ॥
Holding him by his arms, he ravaged him with annul sex.
ਚਰਿਤ੍ਰ ੧੩੪ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤੋਰਿ ਤਾਰਿ ਤਨ ਰੁਧਿਰ ਚਲਾਯੋ ॥
Tori Taari Tan Rudhri Chalaayo ॥
ਚਰਿਤ੍ਰ ੧੩੪ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਧਿਕ ਰਾਵ ਮਨ ਮਾਝ ਲਜਾਯੋ ॥੧੯॥
Adhika Raava Man Maajha Lajaayo ॥19॥
He tore him to bleed and the Raja felt extremely ashamed ofhimself.(19)
ਚਰਿਤ੍ਰ ੧੩੪ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਗੁਦਾ ਭੋਗ ਭੇ ਤੇ ਨ੍ਰਿਪਤਿ ਮਨ ਮਹਿ ਰਹਿਯੋ ਲਜਾਇ ॥
Gudaa Bhoga Bhe Te Nripati Man Mahi Rahiyo Lajaaei ॥
With annul sex; Raja had felt himself much humiliated,
ਚਰਿਤ੍ਰ ੧੩੪ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਦਿਨ ਤੇ ਕਾਹੂੰ ਤ੍ਰਿਯਹਿ ਲਯੋ ਨ ਨਿਕਟਿ ਬੁਲਾਇ ॥੨੦॥
Taa Din Te Kaahooaan Triyahi Layo Na Nikatti Bulaaei ॥20॥
And from then on abandoned ruining the virtuosity of other’swomen.(20)(1)
ਚਰਿਤ੍ਰ ੧੩੪ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੪॥੨੬੭੨॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Chouteesavo Charitar Samaapatama Satu Subhama Satu ॥134॥2672॥aphajooaan॥
134th Parable of Auspicious ChritarsConversation of the Raja and the Minister,Completed With Benediction. (134)(2670)
ਦੋਹਰਾ ॥
Doharaa ॥
Dohira
ਦੁਹਿਤਾ ਸਾਹੁ ਫਿਰੰਗ ਕੀ ਜਾ ਕੋ ਰੂਪ ਅਪਾਰ ॥
Duhitaa Saahu Phringa Kee Jaa Ko Roop Apaara ॥
Shah Farangh had a daughter, who was extremely pretty.
ਚਰਿਤ੍ਰ ੧੩੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੀਨਿ ਭਵਨ ਭੀਤਰ ਕਹੂੰ ਤਾ ਸਮ ਔਰ ਨ ਨਾਰਿ ॥੧॥
Teeni Bhavan Bheetr Kahooaan Taa Sama Aour Na Naari ॥1॥
In all the three domains, none was comparable to her.(1)
ਚਰਿਤ੍ਰ ੧੩੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਅਬਦੁਲ ਨਾਮ ਮੁਲਾਨਾ ਭਾਰੋ ॥
Abadula Naam Mulaanaa Bhaaro ॥
ਚਰਿਤ੍ਰ ੧੩੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਹਿਰ ਜਹਾਨਾਬਾਦਿ ਉਜਿਯਾਰੋ ॥
Sahri Jahaanaabaadi Aujiyaaro ॥
There was one Maulana (Muslim) priest named Abdul, who lived inthe city of Jehanbad.
ਚਰਿਤ੍ਰ ੧੩੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਹਾਜਰਾਤਿ ਜਬ ਬੈਠਿ ਮੰਗਾਵੈ ॥
Haajaraati Jaba Baitthi Maangaavai ॥
ਚਰਿਤ੍ਰ ੧੩੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਵ ਭੂਤ ਜਿਨਾਨ ਬੁਲਾਵੈ ॥੨॥
Dev Bhoota Jinaan Bulaavai ॥2॥
When in meditation, he would call devils, demons and ghosts.(2)
ਚਰਿਤ੍ਰ ੧੩੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਦੇਵ ਭੂਤ ਜਿਨਾਤ ਕਹ ਲੇਵੈ ਨਿਕਟ ਬੁਲਾਇ ॥
Dev Bhoota Jinaata Kaha Levai Nikatta Bulaaei ॥
He would tell the devils, demons and ghosts to come closer to him’
ਚਰਿਤ੍ਰ ੧੩੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੌਨ ਬਾਤ ਚਿਤ ਮੈ ਰੁਚੈ ਤਿਨ ਤੇ ਲੇਤ ਮੰਗਾਇ ॥੩॥
Jouna Baata Chita Mai Ruchai Tin Te Leta Maangaaei ॥3॥
And whatever he planned, he would get them to execute.(3)
ਚਰਿਤ੍ਰ ੧੩੫ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਤਾ ਪੈ ਪਰੀ ਬਹੁਤ ਚਲਿ ਆਵੈ ॥
Taa Pai Paree Bahuta Chali Aavai ॥
ਚਰਿਤ੍ਰ ੧੩੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੋਊ ਨਾਚਿ ਉਠ ਕੋਊ ਗਾਵੈ ॥
Koaoo Naachi Auttha Koaoo Gaavai ॥
A number off airy used to come to him; some sang and some dancedfor him.
ਚਰਿਤ੍ਰ ੧੩੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਕੇ ਭਾਵ ਦਿਖਾਵਹਿ ॥
Bhaanti Bhaanti Ke Bhaava Dikhaavahi ॥
ਚਰਿਤ੍ਰ ੧੩੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ