Sri Dasam Granth Sahib
Displaying Page 1931 of 2820
ਤਬ ਪਾਰਥ ਗ੍ਰਿਹ ਓਰ ਸਿਧਾਯੋ ॥੪੩॥
Taba Paaratha Griha Aor Sidhaayo ॥43॥
Then attained the bliss and winning Daropdee marched to his domain.(43)(1)
ਚਰਿਤ੍ਰ ੧੩੭ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੭॥੨੭੫੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Saiteesavo Charitar Samaapatama Satu Subhama Satu ॥137॥2759॥aphajooaan॥
137th Parable of Auspicious ChritarsConversation of the Raja and the MinisterCompleted With Benediction. (137)(2757)
ਚੌਪਈ ॥
Choupaee ॥
Chaupaee
ਆਭਾਵਤੀ ਓਡਛੇ ਰਾਨੀ ॥
Aabhaavatee Aodachhe Raanee ॥
ਚਰਿਤ੍ਰ ੧੩੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁੰਦਰੀ ਭਵਨ ਚੌਦਹੂੰ ਜਾਨੀ ॥
Suaandaree Bhavan Choudahooaan Jaanee ॥
Abhawatti, the Rani of Uddisa, was renown for her beauty in all the fourteen continents.
ਚਰਿਤ੍ਰ ੧੩੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੌ ਅਤਿ ਹੀ ਰੂਪ ਬਿਰਾਜੈ ॥
Taa Kou Ati Hee Roop Biraajai ॥
ਚਰਿਤ੍ਰ ੧੩੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਰੀ ਆਸੁਰਿਨਿ ਕੌ ਮਨੁ ਲਾਜੈ ॥੧॥
Suree Aasurini Kou Manu Laajai ॥1॥
She was so pretty that both, the gods and the devils, fell for her.(1)
ਚਰਿਤ੍ਰ ੧੩੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰੂਪਮਾਨ ਤਿਹ ਨੈਨ ਨਿਹਾਰਿਯੋ ॥
Roopmaan Tih Nain Nihaariyo ॥
ਚਰਿਤ੍ਰ ੧੩੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੋ ਚੀਤਿ ਮੀਤ ਕਰਿ ਡਾਰਿਯੋ ॥
Taa Ko Cheeti Meet Kari Daariyo ॥
She saw Roopmaan and fell in love with him.
ਚਰਿਤ੍ਰ ੧੩੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਵਾ ਕੇ ਧਾਮ ਬੁਲਾਵਨ ਕੀਨੋ ॥
Vaa Ke Dhaam Bulaavan Keeno ॥
ਚਰਿਤ੍ਰ ੧੩੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਸੋ ਆਸਨ ਦੀਨੋ ॥੨॥
Bhaanti Bhaanti So Aasan Deeno ॥2॥
She called him at his house and made love adopting various poses.(2)
ਚਰਿਤ੍ਰ ੧੩੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਾਹਿ ਕੇਸਅਰਿ ਬਕਤ੍ਰ ਲਗਾਯੋ ॥
Taahi Kesari Bakatar Lagaayo ॥
ਚਰਿਤ੍ਰ ੧੩੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਕੇਸਨ ਕੌ ਦੂਰਿ ਕਰਾਯੋ ॥
Sabha Kesan Kou Doori Karaayo ॥
She applied the hair-removing powder on his face and cleared all the hair.
ਚਰਿਤ੍ਰ ੧੩੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪੁਰਖਹੁ ਤੇ ਇਸਤ੍ਰੀ ਕਰਿ ਡਾਰੀ ॥
Purkhhu Te Eisataree Kari Daaree ॥
ਚਰਿਤ੍ਰ ੧੩੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਿਤ ਪਤਿ ਲੈ ਤੀਰਥਨ ਸਿਧਾਰੀ ॥੩॥
Mita Pati Lai Teerathan Sidhaaree ॥3॥
From a man, she changed him to woman, and taking the friend and the husband went on a pilgrimage.(3)
ਚਰਿਤ੍ਰ ੧੩੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪਤਿ ਕੋ ਕਹੀ ਬਾਤ ਸਮੁਝਾਈ ॥
Pati Ko Kahee Baata Samujhaaeee ॥
ਚਰਿਤ੍ਰ ੧੩੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੋਰੀ ਹਿਯਾਂ ਬਹਿਨ ਇਕ ਆਈ ॥
Moree Hiyaan Bahin Eika Aaeee ॥
She convinced her husband, ‘My sister has come,
ਚਰਿਤ੍ਰ ੧੩੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾਹਿ ਸੰਗ ਲੈ ਤੀਰਥ ਲੈਹੋ ॥
Taahi Saanga Lai Teeratha Laiho ॥
ਚਰਿਤ੍ਰ ੧੩੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਹੀ ਪਾਪ ਬਿਦਾ ਕਰ ਦੈਹੋ ॥੪॥
Sabha Hee Paapa Bidaa Kar Daiho ॥4॥
‘We will take her with us and, through ablution, we will wash away all our sins.’(4)
ਚਰਿਤ੍ਰ ੧੩੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
Arril
ਪਤਿ ਮਿਤ ਲੈ ਕੇ ਸੰਗ ਸਿਧਾਈ ਤੀਰਥਨ ॥
Pati Mita Lai Ke Saanga Sidhaaeee Teerathan ॥
She went on pilgrimage with her husband and friend.
ਚਰਿਤ੍ਰ ੧੩੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਐਸ ਸਹੇਟ ਬਨਾਈ ਅਪਨੇ ਯਾਰ ਤਨ ॥
Aaisa Sahetta Banaaeee Apane Yaara Tan ॥
She conceived such a scheme with the paramour,
ਚਰਿਤ੍ਰ ੧੩੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ