Sri Dasam Granth Sahib
Displaying Page 1932 of 2820
ਜਬ ਪਿਯ ਲੈ ਗੰਗਾ ਮਹਿ ਨੈਹੋ ਜਾਇ ਕੈ ॥
Jaba Piya Lai Gaangaa Mahi Naiho Jaaei Kai ॥
That when the husband was bathing in the River Ganga,
ਚਰਿਤ੍ਰ ੧੩੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਭਗਨੀ ਮੁਖ ਤੇ ਭਾਖਿ ਮਿਲੌਗੀ ਆਇ ਕੈ ॥੫॥
Ho Bhaganee Mukh Te Bhaakhi Milougee Aaei Kai ॥5॥
With an excuse to see her sister, she would come to see him.(5)
ਚਰਿਤ੍ਰ ੧੩੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਮੀਤ ਨਾਥ ਕੌ ਸੰਗ ਲੈ ਤਹ ਕੋ ਕਿਯੋ ਪਯਾਨ ॥
Meet Naatha Kou Saanga Lai Taha Ko Kiyo Payaan ॥
She proceeded towards Ganga taking with her husband and friend.
ਚਰਿਤ੍ਰ ੧੩੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੇਤਿਕ ਦਿਨਨ ਬਿਤਾਇ ਕੈ ਗੰਗ ਕਿਯੋ ਇਸਨਾਨ ॥੬॥
Ketika Dinn Bitaaei Kai Gaanga Kiyo Eisanaan ॥6॥
They bathed in the river Ganga for many days.(6)
ਚਰਿਤ੍ਰ ੧੩੮ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਪਤਿ ਕੋ ਸੰਗ ਗੰਗ ਲੈ ਨ੍ਹਾਈ ॥
Pati Ko Saanga Gaanga Lai Nahaaeee ॥
ਚਰਿਤ੍ਰ ੧੩੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਖਿ ਬਹਿਨਿ ਤਾ ਸੋ ਲਪਟਾਈ ॥
Bhaakhi Bahini Taa So Lapattaaeee ॥
Along with her husband she reached Ganga, and there, calling him sister, embraced him.
ਚਰਿਤ੍ਰ ੧੩੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਨ ਮਾਨਤ ਤਿਨ ਕੇਲ ਕਮਾਯੋ ॥
Man Maanta Tin Kela Kamaayo ॥
ਚਰਿਤ੍ਰ ੧੩੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੂਰਖ ਕੰਤ ਭੇਵ ਨਹਿ ਪਾਯੋ ॥੭॥
Moorakh Kaanta Bheva Nahi Paayo ॥7॥
She made heartfelt love with him and foolish husband could not infer.(7)
ਚਰਿਤ੍ਰ ੧੩੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚਿਮਟਿ ਚਿਮਟਿ ਤਾ ਸੋ ਲਪਟਾਈ ॥
Chimatti Chimatti Taa So Lapattaaeee ॥
ਚਰਿਤ੍ਰ ੧੩੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਨ ਮਾਨਤ ਤ੍ਰਿਯ ਕੇਲ ਕਮਾਈ ॥
Man Maanta Triya Kela Kamaaeee ॥
Cuddling and caressing, she made profound love with him,
ਚਰਿਤ੍ਰ ੧੩੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦਿਨ ਦੇਖਤ ਤ੍ਰਿਯ ਕੇਲ ਕਮਾਯੋ ॥
Din Dekhta Triya Kela Kamaayo ॥
ਚਰਿਤ੍ਰ ੧੩੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੂਰਖ ਕੰਤ ਭੇਵ ਨਹਿ ਪਾਯੋ ॥੮॥
Moorakh Kaanta Bheva Nahi Paayo ॥8॥
And in the broad-day light she enjoyed the sex but inane husband could not detect.(8)
ਚਰਿਤ੍ਰ ੧੩੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਮਨ ਮਾਨਤ ਕੋ ਮਾਨਿ ਰਤਿ ਦੀਨੋ ਜਾਰ ਉਠਾਇ ॥
Man Maanta Ko Maani Rati Deeno Jaara Autthaaei ॥
After enjoying fervently, she bade goodbye to the lover,
ਚਰਿਤ੍ਰ ੧੩੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੁਖ ਬਾਏ ਮੂਰਖ ਰਹਿਯੋ ਭੇਦ ਨ ਸਕਿਯੋ ਪਾਇ ॥੯॥
Mukh Baaee Moorakh Rahiyo Bheda Na Sakiyo Paaei ॥9॥
And the husband’s head was left hanging without knowing the secret.(9)(1)
ਚਰਿਤ੍ਰ ੧੩੮ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੮॥੨੭੬੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Atthateesavo Charitar Samaapatama Satu Subhama Satu ॥138॥2769॥aphajooaan॥
138th Parable of Auspicious Chritars Conversation of the Raja and the Minister, Completed With Benediction. (138)(2766)
ਅੜਿਲ ॥
Arhila ॥
Arril
ਮਾਨਣੇਸੁਰੀ ਰਾਨੀ ਅਤਿਹਿ ਸੁ ਸੋਹਨੀ ॥
Maannesuree Raanee Atihi Su Sohanee ॥
Maaneshawari Rani was extremely pretty,
ਚਰਿਤ੍ਰ ੧੩੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਿੰਘ ਗਰੂਰ ਨ੍ਰਿਪਤਿ ਕੇ ਚਿਤ ਕੀ ਮੋਹਨੀ ॥
Siaangha Garoora Nripati Ke Chita Kee Mohanee ॥
She was the favourite of Raja Garoor Singh.
ਚਰਿਤ੍ਰ ੧੩੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬੈਰਮ ਸਿੰਘ ਬਿਲੋਕਿਯੋ ਜਬ ਤਿਨ ਜਾਇ ਕੈ ॥
Barima Siaangha Bilokiyo Jaba Tin Jaaei Kai ॥
But when she saw Beram Singh,
ਚਰਿਤ੍ਰ ੧੩੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਮਦਨ ਬਸ੍ਯ ਹ੍ਵੈ ਗਿਰੀ ਭੂਮਿ ਮੁਰਛਾਇ ਕੈ ॥੧॥
Ho Madan Basai Havai Giree Bhoomi Murchhaaei Kai ॥1॥
She fell for him and even lost her consciousness.(1)
ਚਰਿਤ੍ਰ ੧੩੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee