Sri Dasam Granth Sahib

Displaying Page 1936 of 2820

ਬਾਧਿ ਰਸਨ ਤਾ ਸੋ ਇਕ ਲਿਯੋ

Baadhi Rasan Taa So Eika Liyo ॥

ਚਰਿਤ੍ਰ ੧੪੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਚਰਾਇ ਦਿਵਾਰਹਿ ਦਿਯੋ ॥੪॥

Taahi Charaaei Divaarahi Diyo ॥4॥

She tied him and asked him to jump over the wall.(4)

ਚਰਿਤ੍ਰ ੧੪੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਤਾ ਸੋ ਰਸਨ ਬਨ੍ਹਾਇ ਕੈ ਜਾਰਹਿ ਦਯੋ ਲੰਘਾਇ

Taa So Rasan Banhaaei Kai Jaarahi Dayo Laanghaaei ॥

By tying him with the rope she helped the friend to escape,

ਚਰਿਤ੍ਰ ੧੪੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਰਾਵ ਚਕ੍ਰਿਤ ਰਹਿਯੋ ਸਕਿਯੋ ਚਰਿਤ੍ਰ ਪਾਇ ॥੫॥

Moorha Raava Chakrita Rahiyo Sakiyo Charitar Na Paaei ॥5॥

And the stupid Raja did not perceive the truth.(5)(1)

ਚਰਿਤ੍ਰ ੧੪੦ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੦॥੨੭੮੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Chaaleesavo Charitar Samaapatama Satu Subhama Satu ॥140॥2788॥aphajooaan॥

140th Parable of Auspicious Chritars Conversation of the Raja and the Minister, Completed With Benediction. (140)(2786)


ਦੋਹਰਾ

Doharaa ॥

Dohira


ਭਸਮਾਂਗਦ ਦਾਨੋ ਬਡੋ ਭੀਮ ਪੁਰੀ ਕੇ ਮਾਹਿ

Bhasamaangada Daano Bado Bheema Puree Ke Maahi ॥

In the city ofBhim Puree, a devil named Bhasmangad used to live,

ਚਰਿਤ੍ਰ ੧੪੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਬਰਾਬਰਿ ਭਾਸਕਰਿ ਜੁਧ ਸਮੈ ਮੋ ਨਾਹਿ ॥੧॥

Taahi Baraabari Bhaasakari Judha Samai Mo Naahi ॥1॥

In fighting, there was none comparable to him.(1)

ਚਰਿਤ੍ਰ ੧੪੧ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਤਿਨ ਬਹੁ ਬੈਠਿ ਤਪਸ੍ਯਾ ਕਿਯੋ

Tin Bahu Baitthi Tapasaiaa Kiyo ॥

ਚਰਿਤ੍ਰ ੧੪੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਬਰਦਾਨ ਰੁਦ੍ਰ ਤੇ ਲਿਯੋ

You Bardaan Rudar Te Liyo ॥

He meditated for a long time and attained a boon from Shiva.

ਚਰਿਤ੍ਰ ੧੪੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਸਿਰ ਪਰ ਹਾਥ ਲਗਾਵੈ

Jaa Ke Sri Par Haatha Lagaavai ॥

ਚਰਿਤ੍ਰ ੧੪੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿ ਬਰਿ ਭਸਮ ਸੁ ਨਰ ਹੋ ਜਾਵੈ ॥੨॥

Jari Bari Bhasama Su Nar Ho Jaavai ॥2॥

Any body, on whose head he placed his hand, he would be reduced to ashes.(2)

ਚਰਿਤ੍ਰ ੧੪੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਗੌਰੀ ਕੋ ਰੂਪ ਨਿਹਾਰਿਯੋ

Tin Gouree Ko Roop Nihaariyo ॥

ਚਰਿਤ੍ਰ ੧੪੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹੈ ਆਪਨੇ ਹ੍ਰਿਦੈ ਬਿਚਾਰਿਯੋ

Yahai Aapane Hridai Bichaariyo ॥

When he saw Paarbati (wife of Shiva), he thought to himself,

ਚਰਿਤ੍ਰ ੧੪੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਕੇ ਸੀਸ ਹਾਥ ਮੈ ਧਰਿਹੋ

Siva Ke Seesa Haatha Mai Dhariho ॥

ਚਰਿਤ੍ਰ ੧੪੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਨ ਮੈ ਯਾਹਿ ਭਸਮ ਕਰਿ ਡਰਿਹੋ ॥੩॥

Chhin Mai Yaahi Bhasama Kari Dariho ॥3॥

‘I will put my hand on the head of Shiva and perish him in the twinkling of eye.’(3)

ਚਰਿਤ੍ਰ ੧੪੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮੈ ਇਹੈ ਚਿੰਤ ਕਰਿ ਧਾਯੋ

Chita Mai Eihi Chiaanta Kari Dhaayo ॥

ਚਰਿਤ੍ਰ ੧੪੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਕੇ ਬਧ ਹਿਤ ਆਯੋ

Mahaa Rudar Ke Badha Hita Aayo ॥

With this in mind he came to kill Shiva.

ਚਰਿਤ੍ਰ ੧੪੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਜਬ ਨੈਨ ਨਿਹਾਰਿਯੋ

Mahaa Rudar Jaba Nain Nihaariyo ॥

ਚਰਿਤ੍ਰ ੧੪੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਤ੍ਰਿਯ ਕੋ ਲੈ ਸੰਗ ਸਿਧਾਰਿਯੋ ॥੪॥

Niju Triya Ko Lai Saanga Sidhaariyo ॥4॥

When Shiva saw him, he, along with his wife, ran away.(4)

ਚਰਿਤ੍ਰ ੧੪੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਭਜਤ ਦਾਨੋ ਹੂੰ ਧਾਯੋ

Rudar Bhajata Daano Hooaan Dhaayo ॥

ਚਰਿਤ੍ਰ ੧੪੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਛਿਨ ਪੂਰਬ ਸਿਵਹਿ ਭ੍ਰਮਾਯੋ

Dachhin Pooraba Sivahi Bharmaayo ॥

Seeing Shiva running away, the devils gave him a chase.

ਚਰਿਤ੍ਰ ੧੪੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ