Sri Dasam Granth Sahib
Displaying Page 1950 of 2820
ਭਾਂਤਿ ਭਾਂਤਿ ਕੇ ਬਜੇ ਨਗਾਰੇ ॥
Bhaanti Bhaanti Ke Baje Nagaare ॥
ਚਰਿਤ੍ਰ ੧੪੨ - ੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਠੇ ਤਰੁਨਿ ਪਖਰਿਯਾ ਹਰਖੇ ॥
Patthe Taruni Pakhriyaa Harkhe ॥
ਚਰਿਤ੍ਰ ੧੪੨ - ੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਰ ਸਭ ਪੁਹਪ ਗਗਨ ਤੇ ਬਰਖੇ ॥੭੨॥
Sur Sabha Puhapa Gagan Te Barkhe ॥72॥
ਚਰਿਤ੍ਰ ੧੪੨ - ੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਬਾਹੂ ਛੈ ਬਾਨਾਸ੍ਰ ਕਰਿ ਦੰਤ ਬਕਤ੍ਰਹਿ ਘਾਇ ॥
Baahoo Chhai Baanaasar Kari Daanta Bakatarhi Ghaaei ॥
ਚਰਿਤ੍ਰ ੧੪੨ - ੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਰੀ ਕ੍ਰਿਸੋਦਰਿ ਜੀਤਿ ਸਿਵ ਧੰਨ੍ਯ ਧੰਨ੍ਯ ਜਦੁਰਾਇ ॥੭੩॥
Haree Krisodari Jeeti Siva Dhaanni Dhaanni Jaduraaei ॥73॥
ਚਰਿਤ੍ਰ ੧੪੨ - ੭੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਿਆਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੨॥੨੮੭੨॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Biaaleesavo Charitar Samaapatama Satu Subhama Satu ॥142॥2872॥aphajooaan॥
ਦੋਹਰਾ ॥
Doharaa ॥
ਰਾਜ ਮਤੀ ਰਾਨੀ ਰਹੈ ਉਤਰ ਦੇਸ ਅਪਾਰ ॥
Raaja Matee Raanee Rahai Autar Desa Apaara ॥
ਚਰਿਤ੍ਰ ੧੪੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗੜਿ ਬਿਧਨੈ ਤਾ ਸੀ ਬਧੂ ਔਰ ਨ ਸਕਿਯੋ ਸਵਾਰਿ ॥੧॥
Garhi Bidhani Taa See Badhoo Aour Na Sakiyo Savaari ॥1॥
ਚਰਿਤ੍ਰ ੧੪੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਬਿਭ੍ਰਮ ਦੇਵ ਬਡੋ ਬਲੀ ਤਾ ਕੋ ਰਹੈ ਨਰੇਸ ॥
Bibharma Dev Bado Balee Taa Ko Rahai Naresa ॥
ਚਰਿਤ੍ਰ ੧੪੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੋ ਤ੍ਰਾਸ ਸਮੁੰਦ੍ਰ ਲਗ ਮਨਿਯਤ ਚਾਰੋ ਦੇਸ ॥੨॥
Taa Ko Taraasa Samuaandar Laga Maniyata Chaaro Desa ॥2॥
ਚਰਿਤ੍ਰ ੧੪੩ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਕ੍ਰਿਪਾ ਨਾਥ ਜੋਗੀ ਤਹਾ ਜਾ ਸਮ ਰੂਪ ਨ ਔਰ ॥
Kripaa Naatha Jogee Tahaa Jaa Sama Roop Na Aour ॥
ਚਰਿਤ੍ਰ ੧੪੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਖਿ ਅਬਲਾ ਭੂ ਪਰ ਗਿਰੈ ਭਈ ਮੂਰਛਨਾ ਠੌਰ ॥੩॥
Lakhi Abalaa Bhoo Par Grii Bhaeee Moorachhanaa Tthour ॥3॥
ਚਰਿਤ੍ਰ ੧੪੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਬੋਲਿ ਲਯੋ ਰਾਨੀ ਜੋਗਿਸ ਬਰ ॥
Boli Layo Raanee Jogisa Bar ॥
ਚਰਿਤ੍ਰ ੧੪੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਮਕੇਲ ਤਾ ਸੋ ਬਹੁ ਬਿਧਿ ਕਰਿ ॥
Kaamkela Taa So Bahu Bidhi Kari ॥
ਚਰਿਤ੍ਰ ੧੪੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪੁਨਿ ਤਾਹੀ ਆਸਨ ਪਹੁਚਾਯੋ ॥
Puni Taahee Aasan Pahuchaayo ॥
ਚਰਿਤ੍ਰ ੧੪੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰੈਨਿ ਭਈ ਤਬ ਬਹੁਰਿ ਮੰਗਾਯੋ ॥੪॥
Raini Bhaeee Taba Bahuri Maangaayo ॥4॥
ਚਰਿਤ੍ਰ ੧੪੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਭੂਧਰ ਸਿੰਘ ਤਹਾ ਹੁਤੋ ਅਤਿ ਸੁੰਦਰਿ ਇਕ ਰਾਜ ॥
Bhoodhar Siaangha Tahaa Huto Ati Suaandari Eika Raaja ॥
ਚਰਿਤ੍ਰ ੧੪੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਜ ਬਾਜ ਭੀਤਰ ਕਿਧੌ ਬਿਸਕਰਮਾ ਤੇ ਬਾਜ ॥੫॥
Saaja Baaja Bheetr Kidhou Bisakarmaa Te Baaja ॥5॥
ਚਰਿਤ੍ਰ ੧੪੩ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜ ਨਿਰਖਿ ਸੁੰਦਰ ਘਨੋ ਰਾਨੀ ਲਿਯੋ ਬੁਲਾਇ ॥
Raaja Nrikhi Suaandar Ghano Raanee Liyo Bulaaei ॥
ਚਰਿਤ੍ਰ ੧੪੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਥਮ ਭੋਗ ਤਾ ਸੌ ਕਰਿਯੋ ਪੁਨਿ ਯੌ ਕਹਿਯੋ ਬਨਾਇ ॥੬॥
Parthama Bhoga Taa Sou Kariyo Puni You Kahiyo Banaaei ॥6॥
ਚਰਿਤ੍ਰ ੧੪੩ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ