Sri Dasam Granth Sahib

Displaying Page 1958 of 2820

ਲੈ ਰਾਨੀ ਕੋ ਜਾਰ ਜਬੈ ਗ੍ਰਿਹ ਆਇਯੋ

Lai Raanee Ko Jaara Jabai Griha Aaeiyo ॥

ਚਰਿਤ੍ਰ ੧੪੪ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੋ ਦਰਬੁ ਦਿਜਾਨੁ ਲੁਟਾਇਯੋ

Bhaanti Bhaanti So Darbu Dijaanu Luttaaeiyo ॥

ਚਰਿਤ੍ਰ ੧੪੪ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਐਸੀ ਅਬਲਾ ਕੌ ਛਲ ਸੌ ਪਾਇਯੈ

Jou Aaisee Abalaa Kou Chhala Sou Paaeiyai ॥

ਚਰਿਤ੍ਰ ੧੪੪ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਿਨੁ ਦਾਮਨ ਤਿਹ ਦਏ ਹਾਥ ਬਿਕਿ ਜਾਇਯੈ ॥੧੬॥

Ho Binu Daamn Tih Daee Haatha Biki Jaaeiyai ॥16॥

ਚਰਿਤ੍ਰ ੧੪੪ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਲ ਅਬਲਾ ਛੈਲਨ ਕੋ ਕਛੂ ਜਾਨਿਯੈ

Chhala Abalaa Chhailan Ko Kachhoo Na Jaaniyai ॥

ਚਰਿਤ੍ਰ ੧੪੪ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਹਿਯੋ ਜਾ ਕੌ ਜਾਇ ਸੁ ਕੈਸ ਬਖਾਇਨੈ

Lahiyo Na Jaa Kou Jaaei Su Kaisa Bakhaaeini ॥

ਚਰਿਤ੍ਰ ੧੪੪ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਕਛੁ ਛਿਦ੍ਰ ਇਨ ਕੇ ਛਲ ਕੌ ਲਖਿ ਪਾਇਯੈ

Ju Kachhu Chhidar Ein Ke Chhala Kou Lakhi Paaeiyai ॥

ਚਰਿਤ੍ਰ ੧੪੪ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਮੁਝਿ ਚਿਤ ਚੁਪ ਰਹੋ ਕਿਸੂ ਬਤਾਇਯੈ ॥੧੭॥

Ho Samujhi Chita Chupa Raho Na Kisoo Bataaeiyai ॥17॥

ਚਰਿਤ੍ਰ ੧੪੪ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੪॥੨੯੨੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Choutaaleesavo Charitar Samaapatama Satu Subhama Satu ॥144॥2920॥aphajooaan॥


ਦੋਹਰਾ

Doharaa ॥


ਸਹਿਰ ਸਿਪਾਹਾ ਕੈ ਬਿਖੈ ਭਗਵਤੀ ਤ੍ਰਿਯ ਏਕ

Sahri Sipaahaa Kai Bikhi Bhagavatee Triya Eeka ॥

ਚਰਿਤ੍ਰ ੧੪੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਪਤਿ ਕੇ ਧਾਮ ਮੈ ਘੋਰੀ ਰਹੈ ਅਨੇਕ ॥੧॥

Taa Ke Pati Ke Dhaam Mai Ghoree Rahai Aneka ॥1॥

ਚਰਿਤ੍ਰ ੧੪੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਘੋਰੀ ਏਕ ਨਦੀ ਤਟ ਗਈ

Ghoree Eeka Nadee Tatta Gaeee ॥

ਚਰਿਤ੍ਰ ੧੪੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਿਆਈ ਹੈ ਲਾਗਤ ਭਈ

Dariaaeee Hai Laagata Bhaeee ॥

ਚਰਿਤ੍ਰ ੧੪੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਏਕ ਬਛੇਰੋ ਭਯੋ

Taa Te Eeka Bachhero Bhayo ॥

ਚਰਿਤ੍ਰ ੧੪੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਅਵਤਾਰ ਇੰਦ੍ਰ ਹੈ ਲਯੋ ॥੨॥

Janu Avataara Eiaandar Hai Layo ॥2॥

ਚਰਿਤ੍ਰ ੧੪੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਕ੍ਰ ਬਰਨ ਅਤਿ ਤਾਹਿ ਬਿਰਾਜੈ

Sakar Barn Ati Taahi Biraajai ॥

ਚਰਿਤ੍ਰ ੧੪੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਨਿਰਖਿ ਚੰਦ੍ਰਮਾ ਲਾਜੈ

Taa Kou Nrikhi Chaandarmaa Laajai ॥

ਚਰਿਤ੍ਰ ੧੪੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕਿ ਚਲਿਯੋ ਇਹ ਭਾਂਤਿ ਸੁਹਾਵੈ

Chamaki Chaliyo Eih Bhaanti Suhaavai ॥

ਚਰਿਤ੍ਰ ੧੪੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਘਨ ਪ੍ਰਭਾ ਦਾਮਨੀ ਪਾਵੈ ॥੩॥

Janu Ghan Parbhaa Daamnee Paavai ॥3॥

ਚਰਿਤ੍ਰ ੧੪੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਲੈ ਬੇਚਨ ਤ੍ਰਿਯ ਗਈ

Taa Kou Lai Bechan Triya Gaeee ॥

ਚਰਿਤ੍ਰ ੧੪੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਿਰ ਸਾਹ ਕੇ ਆਵਤ ਭਈ

Sahri Saaha Ke Aavata Bhaeee ॥

ਚਰਿਤ੍ਰ ੧੪੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁਨ ਭੇਸ ਪੁਰਖ ਕੋ ਧਾਰੇ

Aapuna Bhesa Purkh Ko Dhaare ॥

ਚਰਿਤ੍ਰ ੧੪੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ