Sri Dasam Granth Sahib
Displaying Page 1964 of 2820
ਦੋਹਰਾ ॥
Doharaa ॥
ਅਟਿਕ ਨਾਕ ਮੈ ਅਸਿ ਰਹਿਯੋ ਗਯੋ ਹਾਥ ਤੇ ਛੂਟਿ ॥
Attika Naaka Mai Asi Rahiyo Gayo Haatha Te Chhootti ॥
ਚਰਿਤ੍ਰ ੧੪੭ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੁਜਾ ਅੰਬਾਰੀ ਸੌ ਬਜੀ ਰਹੀ ਬੰਗੁਰਿਯੈ ਟੂਟਿ ॥੧੩॥
Bhujaa Aanbaaree Sou Bajee Rahee Baanguriyai Ttootti ॥13॥
ਚਰਿਤ੍ਰ ੧੪੭ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਤਬ ਸੰਮੀ ਸੈਹਥੀ ਸੰਭਾਰੀ ॥
Taba Saanmee Saihthee Saanbhaaree ॥
ਚਰਿਤ੍ਰ ੧੪੭ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਸਤ੍ਰੁ ਕੇ ਉਰ ਮੈ ਮਾਰੀ ॥
Mahaa Sataru Ke Aur Mai Maaree ॥
ਚਰਿਤ੍ਰ ੧੪੭ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਰਛਾ ਭਏ ਪਰੋਏ ਉਤਾਰਿਯੋ ॥
Barchhaa Bhaee Paroee Autaariyo ॥
ਚਰਿਤ੍ਰ ੧੪੭ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਭਨ ਦਿਖਾਇ ਭੂਮ ਪਰ ਮਾਰਿਯੋ ॥੧੪॥
Sabhan Dikhaaei Bhooma Par Maariyo ॥14॥
ਚਰਿਤ੍ਰ ੧੪੭ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬੰਗੁ ਨਿਹਾਰ ਤ੍ਰਿਯਾ ਪਹਿਚਾਨੀ ॥
Baangu Nihaara Triyaa Pahichaanee ॥
ਚਰਿਤ੍ਰ ੧੪੭ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਧੰਨ ਧੰਨ ਸੈਦ ਖਾਂ ਬਖਾਨੀ ॥
Dhaann Dhaann Saida Khaan Bakhaanee ॥
ਚਰਿਤ੍ਰ ੧੪੭ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਨ ਕੇ ਪੇਟ ਪੁਤ੍ਰ ਜੋ ਹ੍ਵੈ ਹੈ ॥
Ein Ke Petta Putar Jo Havai Hai ॥
ਚਰਿਤ੍ਰ ੧੪੭ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਤਨ ਜੀਤਿ ਲੰਕ ਗੜ ਲੈਹੈ ॥੧੫॥
Baatan Jeeti Laanka Garha Laihi ॥15॥
ਚਰਿਤ੍ਰ ੧੪੭ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਚੀਰ ਫੌਜ ਗਜ ਫਾਧਿ ਕੈ ਆਨਿ ਕਿਯੋ ਮੁਹਿ ਘਾਇ ॥
Cheera Phouja Gaja Phaadhi Kai Aani Kiyo Muhi Ghaaei ॥
ਚਰਿਤ੍ਰ ੧੪੭ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਨ ਕੌ ਇਹੈ ਇਨਾਮੁ ਹੈ ਭਰਤਾ ਦੇਹੁ ਮਿਲਾਇ ॥੧੬॥
Ein Kou Eihi Einaamu Hai Bhartaa Dehu Milaaei ॥16॥
ਚਰਿਤ੍ਰ ੧੪੭ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਐਸ ਖਗ ਸਿਰ ਝਾਰਿ ਕੈ ਬਡੇ ਪਖਰਿਯਨ ਘਾਇ ॥
Aaisa Khga Sri Jhaari Kai Bade Pakhriyan Ghaaei ॥
ਚਰਿਤ੍ਰ ੧੪੭ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੈਨ ਸਕਲ ਅਵਗਾਹਿ ਕੈ ਨਿਜੁ ਪਤਿ ਲਯੌ ਛਨਾਇ ॥੧੭॥
Sain Sakala Avagaahi Kai Niju Pati Layou Chhanaaei ॥17॥
ਚਰਿਤ੍ਰ ੧੪੭ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਸੂਰਬੀਰ ਬਹੁ ਭਾਂਤਿ ਸੰਘਾਰੇ ॥
Soorabeera Bahu Bhaanti Saanghaare ॥
ਚਰਿਤ੍ਰ ੧੪੭ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਖੇਦਿ ਖੇਤ ਤੇ ਖਾਨ ਨਿਕਾਰੇ ॥
Khedi Kheta Te Khaan Nikaare ॥
ਚਰਿਤ੍ਰ ੧੪੭ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਜੁ ਭਰਤਹਿ ਛੁਰਵਾਹਇ ਲ੍ਯਾਈ ॥
Niju Bhartahi Chhurvaahaei Laiaaeee ॥
ਚਰਿਤ੍ਰ ੧੪੭ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਸੋ ਬਜੀ ਬਧਾਈ ॥੧੮॥
Bhaanti Bhaanti So Bajee Badhaaeee ॥18॥
ਚਰਿਤ੍ਰ ੧੪੭ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੭॥੨੯੫੮॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Saitaaleesavo Charitar Samaapatama Satu Subhama Satu ॥147॥2958॥aphajooaan॥
ਚੌਪਈ ॥
Choupaee ॥