Sri Dasam Granth Sahib
Displaying Page 1967 of 2820
ਦੋਹਰਾ ॥
Doharaa ॥
ਇਤ ਰਾਨੀ ਰਾਜਾ ਭਏ ਐਸ ਕਹਿਯੋ ਸਮੁਝਾਇ ॥
Eita Raanee Raajaa Bhaee Aaisa Kahiyo Samujhaaei ॥
ਚਰਿਤ੍ਰ ੧੪੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਨੁਛ ਪਠੈ ਉਤ ਜਾਰ ਕੋ ਬੇਸ੍ਵਾ ਲਈ ਬੁਲਾਇ ॥੧੩॥
Manuchha Patthai Auta Jaara Ko Besavaa Laeee Bulaaei ॥13॥
ਚਰਿਤ੍ਰ ੧੪੮ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਜਬ ਬੇਸ੍ਵਾ ਤਾ ਕੇ ਘਰ ਗਈ ॥
Jaba Besavaa Taa Ke Ghar Gaeee ॥
ਚਰਿਤ੍ਰ ੧੪੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਨਿਯਹਿ ਆਨਿ ਸਖੀ ਸੁਧਿ ਦਈ ॥
Raniyahi Aani Sakhee Sudhi Daeee ॥
ਚਰਿਤ੍ਰ ੧੪੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਜੁ ਪਤਿ ਕੌ ਲੈ ਚਰਿਤਿ ਦਿਖਾਇਯੋ ॥
Niju Pati Kou Lai Chariti Dikhaaeiyo ॥
ਚਰਿਤ੍ਰ ੧੪੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਧ੍ਰਿਗ ਚਿਤ ਆਪਨ ਠਹਰਾਯੋ ॥੧੪॥
Nripa Dhriga Chita Aapan Tthaharaayo ॥14॥
ਚਰਿਤ੍ਰ ੧੪੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਮੈ ਜਾ ਕੌ ਧਨੁ ਅਮਿਤ ਦੈ ਕਰੀ ਆਪਨੀ ਯਾਰ ॥
Mai Jaa Kou Dhanu Amita Dai Karee Aapanee Yaara ॥
ਚਰਿਤ੍ਰ ੧੪੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨ ਪੈਸਨ ਹਿਤ ਤ੍ਯਾਗ ਮੁਹਿ ਅਨਤੈ ਕਿਯੋ ਪ੍ਯਾਰ ॥੧੫॥
Tin Paisan Hita Taiaaga Muhi Antai Kiyo Paiaara ॥15॥
ਚਰਿਤ੍ਰ ੧੪੮ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਬੇਸ੍ਵਾ ਬਾਹਰ ਆਈ ਕੇਲ ਕਮਾਇ ਕੈ ॥
Besavaa Baahar Aaeee Kela Kamaaei Kai ॥
ਚਰਿਤ੍ਰ ੧੪੮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਵ ਲਰਿਕਵਾ ਦਏ ਬਹੁਤ ਚਿਮਟਾਇ ਕੈ ॥
Raava Larikavaa Daee Bahuta Chimattaaei Kai ॥
ਚਰਿਤ੍ਰ ੧੪੮ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕੇਲ ਕਰਤ ਮਰਿ ਗਈ ਤਵਨ ਦੁਖ ਪਾਇਯੋ ॥
Kela Karta Mari Gaeee Tavan Dukh Paaeiyo ॥
ਚਰਿਤ੍ਰ ੧੪੮ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਕੈਸੁ ਪੇਸਨੀ ਰਾਨੀ ਚਰਿਤ ਬਨਾਇਯੋ ॥੧੬॥
Ho Kaisu Pesanee Raanee Charita Banaaeiyo ॥16॥
ਚਰਿਤ੍ਰ ੧੪੮ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੮॥੨੯੭੪॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Atthataaleesavo Charitar Samaapatama Satu Subhama Satu ॥148॥2974॥aphajooaan॥
ਚੌਪਈ ॥
Choupaee ॥
ਪਰਬਤ ਸਿੰਘ ਪੋਸਤੀ ਰਹੈ ॥
Parbata Siaangha Posatee Rahai ॥
ਚਰਿਤ੍ਰ ੧੪੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪਾਚਿਸਤ੍ਰੀ ਜਾ ਕੇ ਜਗ ਕਹੈ ॥
Paachisataree Jaa Ke Jaga Kahai ॥
ਚਰਿਤ੍ਰ ੧੪੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪੋਸਤ ਪਿਯਤ ਕਬਹੂੰ ਨ ਅਘਾਵੈ ॥
Posata Piyata Kabahooaan Na Aghaavai ॥
ਚਰਿਤ੍ਰ ੧੪੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੌ ਕਵਨ ਮੋਲ ਲੈ ਪ੍ਯਾਵੈ ॥੧॥
Taa Kou Kavan Mola Lai Paiaavai ॥1॥
ਚਰਿਤ੍ਰ ੧੪੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਕ ਦਿਨ ਟੂਟਿ ਅਮਲ ਤਿਹ ਗਯੋ ॥
Eika Din Ttootti Amala Tih Gayo ॥
ਚਰਿਤ੍ਰ ੧੪੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਧਿਕ ਦੁਖੀ ਤਬ ਹੀ ਸੋ ਭਯੋ ॥
Adhika Dukhee Taba Hee So Bhayo ॥
ਚਰਿਤ੍ਰ ੧੪੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ