Sri Dasam Granth Sahib
Displaying Page 1970 of 2820
ਦੋਹਰਾ ॥
Doharaa ॥
ਦੀਨਨ ਕੀ ਰਛਾ ਕਰੀ ਕੌਡੀ ਗਨੀ ਕੁਪਾਇ ॥
Deenan Kee Rachhaa Karee Koudee Ganee Kupaaei ॥
ਚਰਿਤ੍ਰ ੧੪੯ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਹੀ ਦਯੋ ਬਹੋਰਿ ਧਨ ਧੰਨ ਕਾਜਿਨ ਕੇ ਰਾਇ ॥੧੪॥
Sabha Hee Dayo Bahori Dhan Dhaann Kaajin Ke Raaei ॥14॥
ਚਰਿਤ੍ਰ ੧੪੯ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਦੁਸਟ ਅਰਿਸਟ ਨਿਵਾਰਿ ਕੈ ਲੀਨੋ ਪਤਹ ਬਚਾਇ ॥
Dustta Arisatta Nivaari Kai Leeno Pataha Bachaaei ॥
ਚਰਿਤ੍ਰ ੧੪੯ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਸੇਵਾ ਕਰੀ ਹੀਏ ਹਰਖ ਉਪਜਾਇ ॥੧੫॥
Bhaanti Bhaanti Sevaa Karee Heeee Harkh Aupajaaei ॥15॥
ਚਰਿਤ੍ਰ ੧੪੯ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਵਿੰਜਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੯॥੨੯੮੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Aunaviaanjavo Charitar Samaapatama Satu Subhama Satu ॥149॥2989॥aphajooaan॥
ਚੌਪਈ ॥
Choupaee ॥
ਰਾਨੀ ਏਕ ਨਗੌਰੇ ਰਹੈ ॥
Raanee Eeka Nagoure Rahai ॥
ਚਰਿਤ੍ਰ ੧੫੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਰਭਵਤੀ ਤਾ ਕੌ ਜਗ ਕਹੈ ॥
Garbhavatee Taa Kou Jaga Kahai ॥
ਚਰਿਤ੍ਰ ੧੫੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪੂਤ ਰਾਵ ਕੇ ਗ੍ਰਿਹ ਕੋਊ ਨਾਹੀ ॥
Poota Raava Ke Griha Koaoo Naahee ॥
ਚਰਿਤ੍ਰ ੧੫੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਚਿੰਤਾ ਇਹੇ ਤਾਹਿ ਮਨ ਮਾਹੀ ॥੧॥
Chiaantaa Eihe Taahi Man Maahee ॥1॥
ਚਰਿਤ੍ਰ ੧੫੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਰਭਵਤੀ ਆਪਹਿ ਠਹਿਰਾਯੋ ॥
Garbhavatee Aapahi Tthahiraayo ॥
ਚਰਿਤ੍ਰ ੧੫੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪੂਤ ਆਨ ਕੋ ਆਨ ਜਿਵਾਯੋ ॥
Poota Aan Ko Aan Jivaayo ॥
ਚਰਿਤ੍ਰ ੧੫੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਕੋਊ ਪੂਤ ਰਾਵ ਕੋ ਮਾਨੈ ॥
Sabha Koaoo Poota Raava Ko Maani ॥
ਚਰਿਤ੍ਰ ੧੫੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੌ ਭੇਦ ਨ ਕੋਊ ਜਾਨੈ ॥੨॥
Taa Kou Bheda Na Koaoo Jaani ॥2॥
ਚਰਿਤ੍ਰ ੧੫੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਦੋਇ ਪੁਤ੍ਰ ਜਬ ਤਾਹਿ ਬਿਧਾਤੈ ਪੁਨ ਦਏ ॥
Doei Putar Jaba Taahi Bidhaatai Puna Daee ॥
ਚਰਿਤ੍ਰ ੧੫੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰੂਪਵੰਤ ਸੁਭ ਸੀਲ ਜਤ ਬ੍ਰਤ ਹੋਤ ਭੇ ॥
Roopvaanta Subha Seela Jata Barta Hota Bhe ॥
ਚਰਿਤ੍ਰ ੧੫੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਉਨ ਦੁਹੂੰ ਪਾਲਕਨ ਲੈ ਕੈ ਬਿਖੁ ਦਈ ॥
Taba Auna Duhooaan Paalakan Lai Kai Bikhu Daeee ॥
ਚਰਿਤ੍ਰ ੧੫੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਨਿਜੁ ਪੂਤਨ ਕਹ ਰਾਜ ਪਕਾਵਤ ਤਹ ਭਈ ॥੩॥
Ho Niju Pootan Kaha Raaja Pakaavata Taha Bhaeee ॥3॥
ਚਰਿਤ੍ਰ ੧੫੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਸੌ ਰੋਦਨ ਕਿਯੋ ਪੁਕਾਰਿ ਕੈ ॥
Bhaanti Bhaanti Sou Rodan Kiyo Pukaari Kai ॥
ਚਰਿਤ੍ਰ ੧੫੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਰਖਾ ਤਿਨ ਕੀ ਓਰ ਸਿਰੋਕਚੁਪਾਰਿ ਕੈ ॥
Nrikhaa Tin Kee Aor Sirokachupaari Kai ॥
ਚਰਿਤ੍ਰ ੧੫੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਾਨਨਾਥ ਊ ਆਏ ਕਹਿਯੋ ਨ ਸੋਕ ਕਰਿ ॥
Paraannaatha Aoo Aaee Kahiyo Na Soka Kari ॥
ਚਰਿਤ੍ਰ ੧੫੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਅਕਥ ਕਥਾ ਕੀ ਕਥਾ ਜਾਨਿ ਜਿਯ ਧੀਰ ਧਰਿ ॥੪॥
Ho Akatha Kathaa Kee Kathaa Jaani Jiya Dheera Dhari ॥4॥
ਚਰਿਤ੍ਰ ੧੫੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ