Sri Dasam Granth Sahib

Displaying Page 1976 of 2820

ਲਗੇ ਜੰਭ ਕੇ ਦੇਹ ਗਏ ਉਹਿ ਘਾਨਿ ਕਰਿ

Lage Jaanbha Ke Deha Gaee Auhi Ghaani Kari ॥

ਚਰਿਤ੍ਰ ੧੫੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਸ੍ਰੋਨ ਬਿਸਿਖੋਤਮ ਅਧਿਕ ਬਿਰਾਜਹੀ

Bhaee Sarona Bisikhotama Adhika Biraajahee ॥

ਚਰਿਤ੍ਰ ੧੫੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਿਨ ਕੀ ਪ੍ਰਭਾ ਬਿਲੋਕਿ ਤਛਜਾ ਲਾਜਹੀ ॥੧੦॥

Ho Jin Kee Parbhaa Biloki Tachhajaa Laajahee ॥10॥

ਚਰਿਤ੍ਰ ੧੫੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਲਛਿਮ ਕੁਮਾਰਿ ਐਸੋ ਕਹਿਯੋ ਸੁਨਹੁ ਬਿਸਨ ਜੂ ਬੈਨ

Lachhima Kumaari Aaiso Kahiyo Sunahu Bisan Joo Bain ॥

ਚਰਿਤ੍ਰ ੧੫੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੌ ਹੌਹੂੰ ਜੀਤਿ ਕੈ ਪਠਊ ਜਮ ਕੈ ਐਨ ॥੧੧॥

Yaa Kou Houhooaan Jeeti Kai Patthaoo Jama Kai Aain ॥11॥

ਚਰਿਤ੍ਰ ੧੫੨ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਬਿਸਨ ਠਾਂਢਿ ਕੈ ਲਛਮਿ ਕੁਅਰਿ ਕਰ ਧਨੁਖ ਲਿਯ

Bisan Tthaandhi Kai Lachhami Kuari Kar Dhanukh Liya ॥

ਚਰਿਤ੍ਰ ੧੫੨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਬਚਿਤ੍ਰ ਅਯੋਧਨ ਤਾ ਸੋ ਐਸ ਕਿਯ

Chitar Bachitar Ayodhan Taa So Aaisa Kiya ॥

ਚਰਿਤ੍ਰ ੧੫੨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਰੂਪ ਦਿਖਰਾਇ ਮੋਹਿ ਅਰਿ ਕੌ ਲਿਯੋ

Amita Roop Dikhraaei Mohi Ari Kou Liyo ॥

ਚਰਿਤ੍ਰ ੧੫੨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਹੁ ਘਾਇਨ ਕੇ ਸੰਗ ਤਾਹਿ ਘਾਯਲ ਕਿਯੋ ॥੧੨॥

Ho Bahu Ghaaein Ke Saanga Taahi Ghaayala Kiyo ॥12॥

ਚਰਿਤ੍ਰ ੧੫੨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਸਹੀ ਕਹਿਯੋ ਹਨੁ ਰੇ ਹਰਿ ਇਹ ਮਾਰ ਹੈ

Misahee Kahiyo Na Hanu Re Hari Eih Maara Hai ॥

ਚਰਿਤ੍ਰ ੧੫੨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਜੁਧ ਕਰਿ ਯਾ ਸੌ ਬਹੁਰਿ ਸੰਘਾਰਿ ਹੈ

Bahuta Judha Kari Yaa Sou Bahuri Saanghaari Hai ॥

ਚਰਿਤ੍ਰ ੧੫੨ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਪਾਛੇ ਕੀ ਓਰ ਸੁ ਸਤ੍ਰੁ ਨਿਹਾਰਿਯੋ

Jaba Paachhe Kee Aor Su Sataru Nihaariyo ॥

ਚਰਿਤ੍ਰ ੧੫੨ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਦਯੋ ਸੁਦਰਸਨ ਛਾਡ ਮੂੰਡਿ ਕਟ ਡਾਰਿਯੋ ॥੧੩॥

Ho Dayo Sudarsan Chhaada Mooaandi Katta Daariyo ॥13॥

ਚਰਿਤ੍ਰ ੧੫੨ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਲਛਮਿ ਕੁਅਰਿ ਜਬ ਜੰਭ ਸੋ ਐਸੋ ਕਿਯੋ ਚਰਿਤ੍ਰ

Lachhami Kuari Jaba Jaanbha So Aaiso Kiyo Charitar ॥

ਚਰਿਤ੍ਰ ੧੫੨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਸੁਦਰਸਨ ਸੋ ਲਯੋ ਸੁਖਿਤ ਕੀਏ ਹਰਿ ਮਿਤ੍ਰ ॥੧੪॥

Maari Sudarsan So Layo Sukhita Keeee Hari Mitar ॥14॥

ਚਰਿਤ੍ਰ ੧੫੨ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੨॥੩੦੨੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Baavano Charitar Samaapatama Satu Subhama Satu ॥152॥3026॥aphajooaan॥


ਚੌਪਈ

Choupaee ॥


ਨਾਜ ਮਤੀ ਅਬਲਾ ਜਗ ਕਹੈ

Naaja Matee Abalaa Jaga Kahai ॥

ਚਰਿਤ੍ਰ ੧੫੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਟਕੀ ਏਕ ਨ੍ਰਿਪਤ ਪਰ ਰਹੈ

Attakee Eeka Nripata Par Rahai ॥

ਚਰਿਤ੍ਰ ੧੫੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹੂ ਸਿੰਘ ਜਿਹ ਜਗਤ ਬਖਾਨੈ

Baahoo Siaangha Jih Jagata Bakhaani ॥

ਚਰਿਤ੍ਰ ੧੫੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਦਹ ਲੋਕ ਆਨਿ ਕੌ ਮਾਨੇ ॥੧॥

Choudaha Loka Aani Kou Maane ॥1॥

ਚਰਿਤ੍ਰ ੧੫੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ