Sri Dasam Granth Sahib

Displaying Page 198 of 2820

ਸ੍ਰੀ ਵਾਹਿਗੁਰੂ ਜੀ ਕੀ ਫਤਹ

Chaandi Charita 2 ॥


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

The Lord is one and the Victory is of the Lord.


ਅਥ ਚੰਡੀ ਚਰਿਤ੍ਰ ਲਿਖ੍ਯਤੇ

Atha Chaandi Charitar Likhite ॥

CHANDI CHARITRA IS NOW COMPOSED


ਨਰਾਜ ਛੰਦ

Naraaja Chhaand ॥

NARAAJ STANZA


ਮਹਿਖ ਦਈਤ ਸੂਰਯੰ

Mahikh Daeeet Soorayaan ॥

ਚੰਡੀ ਚਰਿਤ੍ਰ ੨ ਅ. ੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਢਿਯੋ ਸੋ ਲੋਹ ਪੂਰਯੰ

Badhiyo So Loha Poorayaan ॥

He conquered Indra, the king of gods

ਚੰਡੀ ਚਰਿਤ੍ਰ ੨ ਅ. ੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਦੇਵ ਰਾਜ ਜੀਤਯੰ

Su Dev Raaja Jeetyaan ॥

ਚੰਡੀ ਚਰਿਤ੍ਰ ੨ ਅ. ੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਲੋਕ ਰਾਜ ਕੀਤਯੰ ॥੧॥

Triloka Raaja Keetyaan ॥1॥

And ruled over the three worlds.1.

ਚੰਡੀ ਚਰਿਤ੍ਰ ੨ ਅ. ੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਸੁ ਦੇਵਤਾ ਤਬੈ

Bhaje Su Devataa Tabai ॥

At that time the gods ran away

ਚੰਡੀ ਚਰਿਤ੍ਰ ੨ ਅ. ੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕਤ੍ਰ ਹੋਇ ਕੈ ਸਬੈ

Eikatar Hoei Kai Sabai ॥

And all of them gathered together.

ਚੰਡੀ ਚਰਿਤ੍ਰ ੨ ਅ. ੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹੇਸੁਰਾਚਲੰ ਬਸੇ

Mahesuraachalaan Base ॥

They inhabited the Kailash mountain

ਚੰਡੀ ਚਰਿਤ੍ਰ ੨ ਅ. ੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੇਖ ਚਿਤ ਮੋ ਤ੍ਰਸੇ ॥੨॥

Bisekh Chita Mo Tarse ॥2॥

With great fear in their mind.2.

ਚੰਡੀ ਚਰਿਤ੍ਰ ੨ ਅ. ੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਗੇਸ ਭੇਸ ਧਾਰ ਕੈ

Jugesa Bhesa Dhaara Kai ॥

They disguised themselves as great Yogis

ਚੰਡੀ ਚਰਿਤ੍ਰ ੨ ਅ. ੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਹਥਿਯਾਰ ਡਾਰ ਕੈ

Bhaje Hathiyaara Daara Kai ॥

And throwing their weapons, they all ran away.

ਚੰਡੀ ਚਰਿਤ੍ਰ ੨ ਅ. ੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਕਾਰ ਆਰਤੰ ਚਲੈ

Pukaara Aarataan Chalai ॥

Crying in great distress they walked.

ਚੰਡੀ ਚਰਿਤ੍ਰ ੨ ਅ. ੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੂਰ ਸੂਰਮਾ ਭਲੇ ॥੩॥

Bisoora Sooramaa Bhale ॥3॥

The fine heroes were in great agony.3.

ਚੰਡੀ ਚਰਿਤ੍ਰ ੨ ਅ. ੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖ ਕਿਤੇ ਤਹਾ ਰਹੇ

Barkh Kite Tahaa Rahe ॥

They lived there for may years

ਚੰਡੀ ਚਰਿਤ੍ਰ ੨ ਅ. ੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਦੁਖ ਦੇਹ ਮੋ ਸਹੇ

Su Dukh Deha Mo Sahe ॥

And endured many sufferings on their bodies.

ਚੰਡੀ ਚਰਿਤ੍ਰ ੨ ਅ. ੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਤ੍ਰ ਮਾਤਿ ਧਿਆਇਯੰ

Jagatar Maati Dhiaaeiyaan ॥

They mediated on the mother of the universe

ਚੰਡੀ ਚਰਿਤ੍ਰ ੨ ਅ. ੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਜੈਤ ਪਤ੍ਰ ਪਾਇਯੰ ॥੪॥

Su Jaita Patar Paaeiyaan ॥4॥

For conquering the demon Mahishasura.4.

ਚੰਡੀ ਚਰਿਤ੍ਰ ੨ ਅ. ੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਸੰਨ ਦੇਵਤਾ ਭਏ

Parsaann Devataa Bhaee ॥

The gods wrere pleased

ਚੰਡੀ ਚਰਿਤ੍ਰ ੨ ਅ. ੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਰੰਨ ਪੂਜਬੇ ਧਏ

Charaann Poojabe Dhaee ॥

And sped to worship the feet of the goddess.

ਚੰਡੀ ਚਰਿਤ੍ਰ ੨ ਅ. ੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਨੰਮੁਖਾਨ ਠਢੀਯੰ

Sanaanmukhaan Tthadheeyaan ॥

They stood before her

ਚੰਡੀ ਚਰਿਤ੍ਰ ੨ ਅ. ੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਣਾਮ ਪਾਠ ਪਢੀਯੰ ॥੫॥

Parnaam Paattha Padheeyaan ॥5॥

And recited her eulogy.5.

ਚੰਡੀ ਚਰਿਤ੍ਰ ੨ ਅ. ੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ