Sri Dasam Granth Sahib
Displaying Page 1985 of 2820
ਅੜਿਲ ॥
Arhila ॥
ਇਹ ਛਲ ਸੌ ਤ੍ਰਿਯ ਛੈਲ ਸਭਨ ਕੌ ਛਲਿ ਗਈ ॥
Eih Chhala Sou Triya Chhaila Sabhan Kou Chhali Gaeee ॥
ਚਰਿਤ੍ਰ ੧੫੪ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੇਲ ਨ੍ਰਿਪਤਿ ਕੇ ਧਾਮ ਮਾਸ ਦਸ ਕਰਤ ਭੀ ॥
Kela Nripati Ke Dhaam Maasa Dasa Karta Bhee ॥
ਚਰਿਤ੍ਰ ੧੫੪ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰ ਸਭਨ ਕੋ ਐਸੋ ਚਰਿਤ੍ਰ ਦਿਖਾਇ ਕਰਿ ॥
Bahur Sabhan Ko Aaiso Charitar Dikhaaei Kari ॥
ਚਰਿਤ੍ਰ ੧੫੪ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਮਨ ਭਾਵਤ ਕੋ ਮੀਤ ਬਰਿਯੋ ਸੁਖ ਪਾਇ ਕਰਿ ॥੨੮॥
Ho Man Bhaavata Ko Meet Bariyo Sukh Paaei Kari ॥28॥
ਚਰਿਤ੍ਰ ੧੫੪ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੪॥੩੦੭੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Chouvano Charitar Samaapatama Satu Subhama Satu ॥154॥3079॥aphajooaan॥
ਚੌਪਈ ॥
Choupaee ॥
ਸਾਹਿਜਹਾਂ ਕੀ ਏਕ ਬਰ ਨਾਰੀ ॥
Saahijahaan Kee Eeka Bar Naaree ॥
ਚਰਿਤ੍ਰ ੧੫੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਾਨਮਤੀ ਤਿਹ ਨਾਮ ਉਚਾਰੀ ॥
Paraanaamtee Tih Naam Auchaaree ॥
ਚਰਿਤ੍ਰ ੧੫੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨਿਕ ਸਾਹੁ ਕੋ ਪੂਤ ਬਿਲੋਕਿਯੋ ॥
Tinika Saahu Ko Poota Bilokiyo ॥
ਚਰਿਤ੍ਰ ੧੫੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਹੀ ਆਨਿ ਕਾਮੁ ਤਿਹ ਰੋਕਿਯੋ ॥੧॥
Taba Hee Aani Kaamu Tih Rokiyo ॥1॥
ਚਰਿਤ੍ਰ ੧੫੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਪਠੈ ਸਹਿਚਰੀ ਤਾ ਕੋ ਲਿਯੋ ਬੁਲਾਇ ਕੈ ॥
Patthai Sahicharee Taa Ko Liyo Bulaaei Kai ॥
ਚਰਿਤ੍ਰ ੧੫੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਪਟਿ ਲਪਟਿ ਰਤਿ ਕਰੀ ਹਰਖ ਉਪਜਾਇ ਕੈ ॥
Lapatti Lapatti Rati Karee Harkh Aupajaaei Kai ॥
ਚਰਿਤ੍ਰ ੧੫੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕੇਲ ਕਰਤ ਦੋਹੂੰ ਬਚਨ ਕਹੇ ਮੁਸਕਾਇ ਕੈ ॥
Kela Karta Dohooaan Bachan Kahe Muskaaei Kai ॥
ਚਰਿਤ੍ਰ ੧੫੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਚੌਰਾਸੀ ਆਸਨ ਲੀਨੇ ਸੁਖ ਪਾਇ ਕੈ ॥੨॥
Ho Chouraasee Aasan Leene Sukh Paaei Kai ॥2॥
ਚਰਿਤ੍ਰ ੧੫੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਬਹੁਤ ਦਿਵਸ ਤਾ ਸੋ ਰਮੀ ਪੁਨਿ ਯੌ ਕਹਿਯੋ ਬਨਾਇ ॥
Bahuta Divasa Taa So Ramee Puni You Kahiyo Banaaei ॥
ਚਰਿਤ੍ਰ ੧੫੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਯਾਹਿ ਮਾਰਿ ਕਰਿ ਡਾਰਿਯੈ ਜਿਨਿ ਕੋਊ ਲਖਿ ਜਾਇ ॥੩॥
Yaahi Maari Kari Daariyai Jini Koaoo Lakhi Jaaei ॥3॥
ਚਰਿਤ੍ਰ ੧੫੫ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਪ੍ਰਾਨਮਤੀ ਆਗ੍ਯਾ ਤਿਹ ਦਈ ॥
Paraanaamtee Aagaiaa Tih Daeee ॥
ਚਰਿਤ੍ਰ ੧੫੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਰਨ ਸਖੀ ਤਾਹਿ ਲੈ ਗਈ ॥
Maaran Sakhee Taahi Lai Gaeee ॥
ਚਰਿਤ੍ਰ ੧੫੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਆਪੁ ਭੋਗ ਤਿਹ ਸਾਥ ਕਮਾਯੋ ॥
Aapu Bhoga Tih Saatha Kamaayo ॥
ਚਰਿਤ੍ਰ ੧੫੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪੁਨਿ ਤਾ ਸੋ ਇਹ ਭਾਂਤਿ ਸੁਨਾਯੋ ॥੪॥
Puni Taa So Eih Bhaanti Sunaayo ॥4॥
ਚਰਿਤ੍ਰ ੧੫੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ