Sri Dasam Granth Sahib

Displaying Page 2000 of 2820

ਰਤਿ ਮਾਨੀ ਤਿਹ ਸੰਗ ਨ੍ਰਿਪਤਿ ਹਰਖਾਇ ਕੈ

Rati Maanee Tih Saanga Nripati Harkhaaei Kai ॥

ਚਰਿਤ੍ਰ ੧੬੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਾਤੁਰ ਹ੍ਵੈ ਜਾਤ ਤ੍ਰਿਯਾ ਲਪਟਾਇ ਕੈ

Kaamaatur Havai Jaata Triyaa Lapattaaei Kai ॥

ਚਰਿਤ੍ਰ ੧੬੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਆਸਨ ਲਏ ਬਨਾਇ ਕਰਿ

Bhaanti Bhaanti Ke Aasan Laee Banaaei Kari ॥

ਚਰਿਤ੍ਰ ੧੬੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭੋਰ ਹੋਤ ਲੌ ਭਜੀ ਹਿਯੇ ਸੁਖ ਪਾਇ ਕਰਿ ॥੧੧॥

Ho Bhora Hota Lou Bhajee Hiye Sukh Paaei Kari ॥11॥

ਚਰਿਤ੍ਰ ੧੬੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਬਿਤਈ ਰੈਨ ਭੋਰ ਜਬ ਭਈ

Bitaeee Rain Bhora Jaba Bhaeee ॥

ਚਰਿਤ੍ਰ ੧੬੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਰੀ ਨ੍ਰਿਪਤਿ ਬਿਦਾ ਕਰ ਦਈ

Cheree Nripati Bidaa Kar Daeee ॥

ਚਰਿਤ੍ਰ ੧੬੦ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਹਬਲ ਭਈ ਬਿਸਰਿ ਸਭ ਗਯੋ

Bihbala Bhaeee Bisari Sabha Gayo ॥

ਚਰਿਤ੍ਰ ੧੬੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਾ ਓਡਿ ਉਪਰਨਾ ਲਯੋ ॥੧੨॥

Taa Kaa Aodi Auparnaa Layo ॥12॥

ਚਰਿਤ੍ਰ ੧੬੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਕ੍ਰਿਸਨ ਕਲਾ ਰਤਿ ਮਾਨਿ ਕੈ ਤਹਾ ਪਹੂਚੀ ਜਾਇ

Krisan Kalaa Rati Maani Kai Tahaa Pahoochee Jaaei ॥

ਚਰਿਤ੍ਰ ੧੬੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਕਮ ਕਲਾ ਪੂਛਿਤ ਭਈ ਤਾ ਕਹ ਨਿਕਟਿ ਬੁਲਾਇ ॥੧੩॥

Rukama Kalaa Poochhita Bhaeee Taa Kaha Nikatti Bulaaei ॥13॥

ਚਰਿਤ੍ਰ ੧੬੦ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਤਿ ਉਤਰ

Parti Autar ॥


ਸਵੈਯਾ

Savaiyaa ॥


ਕਾਹੇ ਕੌ ਲੇਤ ਹੈ ਆਤੁਰ ਸ੍ਵਾਸ ਗਈ ਹੀ ਉਤਾਇਲ ਦੌਰੀ ਇਹਾਂ ਤੇ

Kaahe Kou Leta Hai Aatur Savaasa Gaeee Hee Autaaeila Douree Eihaan Te ॥

ਚਰਿਤ੍ਰ ੧੬੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੇ ਕੌ ਕੇਸ ਖੁਲੇ ਲਟ ਛੂਟਿਯੇ ਪਾਇ ਪਰੀ ਤਵ ਨੇਹ ਕੇ ਨਾਤੇ

Kaahe Kou Kesa Khule Latta Chhoottiye Paaei Paree Tava Neha Ke Naate ॥

ਚਰਿਤ੍ਰ ੧੬੦ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਓਠਨ ਕੀ ਅਰੁਨਾਈ ਕਹਾ ਭਈ ਤੇਰੀ ਬਡਾਈ ਕਰੀ ਬਹੁ ਭਾਂਤੇ

Aotthan Kee Arunaaeee Kahaa Bhaeee Teree Badaaeee Karee Bahu Bhaante ॥

ਚਰਿਤ੍ਰ ੧੬੦ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਨ ਕੌ ਅੰਬਰ ਓਢਿਯੋ ਅਲੀ ਪਰਤੀਤਿ ਕੌ ਲਾਈ ਹੌ ਲੇਹੁ ਉਹਾਂ ਤੇ ॥੧੪॥

Kouna Kou Aanbar Aodhiyo Alee Parteeti Kou Laaeee Hou Lehu Auhaan Te ॥14॥

ਚਰਿਤ੍ਰ ੧੬੦ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸੁਨਿ ਬਚ ਰਾਨੀ ਚੁਪ ਰਹੀ ਜਾ ਕੇ ਰੂਪ ਅਪਾਰ

Suni Bacha Raanee Chupa Rahee Jaa Ke Roop Apaara ॥

ਚਰਿਤ੍ਰ ੧੬੦ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਲ ਕੋ ਛਿਦ੍ਰ ਕਿਛੁ ਲਖਿਯੋ ਇਮ ਛਲਗੀ ਬਰ ਨਾਰਿ ॥੧੫॥

Chhala Ko Chhidar Na Kichhu Lakhiyo Eima Chhalagee Bar Naari ॥15॥

ਚਰਿਤ੍ਰ ੧੬੦ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੦॥੩੧੭੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Satthavo Charitar Samaapatama Satu Subhama Satu ॥160॥3171॥aphajooaan॥


ਦੋਹਰਾ

Doharaa ॥


ਨਰਵਰ ਕੋ ਰਾਜਾ ਬਡੋ ਬੀਰ ਸੈਨ ਤਿਹ ਨਾਮ

Narvar Ko Raajaa Bado Beera Sain Tih Naam ॥

ਚਰਿਤ੍ਰ ੧੬੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ