Sri Dasam Granth Sahib
Displaying Page 2007 of 2820
ਹੋ ਰਾਨੀ ਸੰਮਸ ਸਾਥ ਬਰਖ ਬਹੁ ਸੁਖ ਕਿਯੌ ॥੪੦॥
Ho Raanee Saanmasa Saatha Barkh Bahu Sukh Kiyou ॥40॥
ਚਰਿਤ੍ਰ ੧੬੧ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੧॥੩੨੧੧॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Eikasatthavo Charitar Samaapatama Satu Subhama Satu ॥161॥3211॥aphajooaan॥
ਦੋਹਰਾ ॥
Doharaa ॥
ਦੇਸ ਤਪੀਸਾ ਕੇ ਰਹੈ ਆਠ ਚੋਰਟੀ ਨਾਰਿ ॥
Desa Tapeesaa Ke Rahai Aattha Chorattee Naari ॥
ਚਰਿਤ੍ਰ ੧੬੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰੈਨਿ ਦਿਵਸ ਚੋਰੀ ਕਰੈ ਸਕੈ ਨ ਕਊ ਬਿਚਾਰਿ ॥੧॥
Raini Divasa Choree Kari Sakai Na Kaoo Bichaari ॥1॥
ਚਰਿਤ੍ਰ ੧੬੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚਿਤ੍ਰਮਤੀ ਤਸਕਰ ਕੁਅਰਿ ਦ੍ਵੈ ਤਿਨ ਕੀ ਸਿਰਦਾਰ ॥
Chitarmatee Tasakar Kuari Davai Tin Kee Sridaara ॥
ਚਰਿਤ੍ਰ ੧੬੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਰਗ ਮੈ ਇਸਥਿਤ ਰਹੈ ਘਾਵਹਿ ਲੋਗ ਹਜਾਰ ॥੨॥
Maaraga Mai Eisathita Rahai Ghaavahi Loga Hajaara ॥2॥
ਚਰਿਤ੍ਰ ੧੬੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਨਾਰਾਇਨ ਦਾਮੋਦ੍ਰ ਭਨਿ ਬਿੰਦ੍ਰਾਬਨਹਿ ਉਚਾਰਿ ॥
Naaraaein Daamodar Bhani Biaandaraabanhi Auchaari ॥
ਚਰਿਤ੍ਰ ੧੬੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨਿ ਸਾਰਤ ਐਸੇ ਤ੍ਰਿਯਾ ਸਭ ਹੀ ਜਾਹਿ ਬਿਚਾਰਿ ॥੩॥
Suni Saarata Aaise Triyaa Sabha Hee Jaahi Bichaari ॥3॥
ਚਰਿਤ੍ਰ ੧੬੨ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਨਾਰਾਇਨ ਨਰ ਆਇਯੌ ਦਾਮੋਦਰ ਦਾਮੰਗ ॥
Naaraaein Nar Aaeiyou Daamodar Daamaanga ॥
ਚਰਿਤ੍ਰ ੧੬੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿੰਦ੍ਰਾਬਨ ਲੈ ਜਾਇ ਬਨ ਮਾਰਹੁ ਯਾਹਿ ਨਿਸੰਗ ॥੪॥
Biaandaraaban Lai Jaaei Ban Maarahu Yaahi Nisaanga ॥4॥
ਚਰਿਤ੍ਰ ੧੬੨ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਜਬ ਅਬਲਾ ਐਸੇ ਸੁਨਿ ਪਾਵੈ ॥
Jaba Abalaa Aaise Suni Paavai ॥
ਚਰਿਤ੍ਰ ੧੬੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਨਰ ਕੌ ਬਨ ਮੈ ਲੈ ਜਾਵੈ ॥
Taa Nar Kou Ban Mai Lai Jaavai ॥
ਚਰਿਤ੍ਰ ੧੬੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਫਾਸੀ ਡਾਰਿ ਪ੍ਰਥਮ ਤਿਹ ਘਾਵੈ ॥
Phaasee Daari Parthama Tih Ghaavai ॥
ਚਰਿਤ੍ਰ ੧੬੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਪਾਛੈ ਤਿਹ ਦਰਬੁ ਚੁਰਾਵੈ ॥੫॥
Taa Paachhai Tih Darbu Churaavai ॥5॥
ਚਰਿਤ੍ਰ ੧੬੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਆਵਤ ਏਕ ਨਾਰ ਤਹ ਭਈ ॥
Aavata Eeka Naara Taha Bhaeee ॥
ਚਰਿਤ੍ਰ ੧੬੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਫਾਸੀ ਡਾਰਿ ਤਿਸੂ ਕੌ ਲਈ ॥
Phaasee Daari Tisoo Kou Laeee ॥
ਚਰਿਤ੍ਰ ੧੬੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਅਬਲਾ ਤਿਨ ਬਚਨ ਉਚਾਰੇ ॥
Taba Abalaa Tin Bachan Auchaare ॥
ਚਰਿਤ੍ਰ ੧੬੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁ ਮੈ ਕਹਤ ਹੌ ਤੀਰ ਤਿਹਾਰੇ ॥੬॥
Su Mai Kahata Hou Teera Tihaare ॥6॥
ਚਰਿਤ੍ਰ ੧੬੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਕਹਿ ਨਿਮਿਤਿ ਮੁਹਿ ਮਾਰੋ ਅਤਿ ਧਨ ਦੇਤ ਹੌ ॥
Kahi Nimiti Muhi Maaro Ati Dhan Deta Hou ॥
ਚਰਿਤ੍ਰ ੧੬੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮਰੋ ਕਛੂ ਨ ਦਰਬੁ ਚੁਰਾਏ ਲੇਤ ਹੌ ॥
Tumaro Kachhoo Na Darbu Churaaee Leta Hou ॥
ਚਰਿਤ੍ਰ ੧੬੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ