Sri Dasam Granth Sahib

Displaying Page 2009 of 2820

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੨॥੩੨੨੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Baasatthavo Charitar Samaapatama Satu Subhama Satu ॥162॥3224॥aphajooaan॥


ਦੋਹਰਾ

Doharaa ॥


ਗ੍ਵਾਰਿਏਰ ਗੜ ਮੋ ਰਹੈ ਭਦ੍ਰ ਸੈਨ ਨ੍ਰਿਪ ਨਾਮ

Gavaarieera Garha Mo Rahai Bhadar Sain Nripa Naam ॥

ਚਰਿਤ੍ਰ ੧੬੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਜੀਵ ਜਗਤ੍ਰ ਕੇ ਜਪਤ ਆਠਹੂ ਜਾਮ ॥੧॥

Jaa Ko Jeeva Jagatar Ke Japata Aatthahoo Jaam ॥1॥

ਚਰਿਤ੍ਰ ੧੬੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਬਿਜੈ ਕੁਅਰਿ ਤਾ ਕੀ ਬਰ ਨਾਰੀ

Bijai Kuari Taa Kee Bar Naaree ॥

ਚਰਿਤ੍ਰ ੧੬੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਹਾਥਨ ਬਿਧਿ ਜਨੁਕ ਸਵਾਰੀ

Niju Haathan Bidhi Januka Savaaree ॥

ਚਰਿਤ੍ਰ ੧੬੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਿਹ ਪ੍ਰਭਾ ਬਿਰਾਜੈ

Aparmaan Tih Parbhaa Biraajai ॥

ਚਰਿਤ੍ਰ ੧੬੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੌ ਨਿਰਖਿ ਚੰਦ੍ਰਮਾ ਲਾਜੈ ॥੨॥

Jaa Kou Nrikhi Chaandarmaa Laajai ॥2॥

ਚਰਿਤ੍ਰ ੧੬੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਭਦ੍ਰ ਸੈਨ ਨ੍ਰਿਪ ਏਕ ਦਿਨ ਖੇਲਨ ਚੜਿਯੋ ਸਿਕਾਰ

Bhadar Sain Nripa Eeka Din Kheln Charhiyo Sikaara ॥

ਚਰਿਤ੍ਰ ੧੬੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ ਬੈਰਿਯਨ ਘਾਤ ਤਿਹ ਤਾ ਕੌ ਦਿਯੋ ਸੰਘਾਰ ॥੩॥

Jaan Bairiyan Ghaata Tih Taa Kou Diyo Saanghaara ॥3॥

ਚਰਿਤ੍ਰ ੧੬੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਚਲੀ ਖਬਰਿ ਰਾਨੀ ਪਹਿ ਆਈ

Chalee Khbari Raanee Pahi Aaeee ॥

ਚਰਿਤ੍ਰ ੧੬੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਹਨੇ ਬੈਰਿਯਨ ਜਾਈ

Raajaa Hane Bairiyan Jaaeee ॥

ਚਰਿਤ੍ਰ ੧੬੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਮਨ ਮੰਤ੍ਰ ਬਿਚਾਰਿਯੋ

Taba Raanee Man Maantar Bichaariyo ॥

ਚਰਿਤ੍ਰ ੧੬੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਮੈ ਚੌਪਈ ਮੋ ਕਹਿ ਡਾਰਿਯੋ ॥੪॥

Su Mai Choupaee Mo Kahi Daariyo ॥4॥

ਚਰਿਤ੍ਰ ੧੬੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਬਾਲਕ ਹਮਰੋ ਬਿਧਿ ਕੀਨੋ

Suta Baalaka Hamaro Bidhi Keeno ॥

ਚਰਿਤ੍ਰ ੧੬੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਥ ਮਾਰਗ ਸੁਰ ਪੁਰ ਕੋ ਲੀਨੋ

Naatha Maaraga Sur Pur Ko Leeno ॥

ਚਰਿਤ੍ਰ ੧੬੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਇਹੈ ਚਰਿਤ੍ਰ ਬਿਚਾਰੋ

Taa Te Eihi Charitar Bichaaro ॥

ਚਰਿਤ੍ਰ ੧੬੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਲ ਕਰਿ ਤਿਨ ਬੈਰਿਨ ਕੋ ਮਾਰੋ ॥੫॥

Chhala Kari Tin Bairin Ko Maaro ॥5॥

ਚਰਿਤ੍ਰ ੧੬੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖ ਪਤ੍ਰੀ ਤਿਨ ਤੀਰ ਪਠਾਈ

Likh Pataree Tin Teera Patthaaeee ॥

ਚਰਿਤ੍ਰ ੧੬੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਜੋ ਕਰੀ ਤੈਸਿਯੈ ਪਾਈ

Nripa Jo Karee Taisiyai Paaeee ॥

ਚਰਿਤ੍ਰ ੧੬੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਰਾਖਿ ਧਨ ਰਾਖਿਯੋ ਉਨ ਇਸਤ੍ਰਿਨਿ ਕੋ ਘਾਇ ॥੧੩॥

Paraan Raakhi Dhan Raakhiyo Auna Eisatrini Ko Ghaaei ॥13॥

ਚਰਿਤ੍ਰ ੧੬੨ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਕਲਾ ਦੁਹਿਤਾ ਕੌ ਲੀਜੈ

Sooraja Kalaa Duhitaa Kou Leejai ॥

ਚਰਿਤ੍ਰ ੧੬੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ