Sri Dasam Granth Sahib
Displaying Page 2014 of 2820
ਦੋਹਰਾ ॥
Doharaa ॥
ਅਤਿ ਰਤਿ ਤਾ ਸੋ ਮਾਨਿ ਕੈ ਸੰਗ ਪਿਯਰਵਹਿ ਲ੍ਯਾਇ ॥
Ati Rati Taa So Maani Kai Saanga Piyarvahi Laiaaei ॥
ਚਰਿਤ੍ਰ ੧੬੪ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਜਰਤ ਕੋ ਇਹ ਛਲ ਛਲਿਯੋ ਸਵਤਿਹਿ ਦਿਯੋ ਜਰਾਇ ॥੧੮॥
Hajarta Ko Eih Chhala Chhaliyo Savatihi Diyo Jaraaei ॥18॥
ਚਰਿਤ੍ਰ ੧੬੪ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੪॥੩੨੫੫॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Choustthavo Charitar Samaapatama Satu Subhama Satu ॥164॥3255॥aphajooaan॥
ਦੋਹਰਾ ॥
Doharaa ॥
ਹਿੰਗੁਲਾਜ ਜਗ ਮਾਤ ਕੇ ਰਹੈ ਦੇਹਰੋ ਏਕ ॥
Hiaangulaaja Jaga Maata Ke Rahai Deharo Eeka ॥
ਚਰਿਤ੍ਰ ੧੬੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਹਿ ਜਗਤ ਕੇ ਜੀਵ ਸਭ ਬੰਦਤ ਆਨਿ ਅਨੇਕ ॥੧॥
Jaahi Jagata Ke Jeeva Sabha Baandata Aani Aneka ॥1॥
ਚਰਿਤ੍ਰ ੧੬੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਸਿੰਘ ਬਚਿਤ੍ਰ ਤਹਾ ਕੋ ਨ੍ਰਿਪ ਬਰ ॥
Siaangha Bachitar Tahaa Ko Nripa Bar ॥
ਚਰਿਤ੍ਰ ੧੬੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਕੋ ਧਨੁ ਤਾ ਕੇ ਘਰ ॥
Bhaanti Bhaanti Ko Dhanu Taa Ke Ghar ॥
ਚਰਿਤ੍ਰ ੧੬੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਨ ਕਲਾ ਤਿਹ ਤ੍ਰਿਯਾ ਭਣਿਜੈ ॥
Bhaan Kalaa Tih Triyaa Bhanijai ॥
ਚਰਿਤ੍ਰ ੧੬੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੇ ਕੋ ਤ੍ਰਿਯ ਤੁਲਿ ਕਹਿਜੈ ॥੨॥
Taa Ke Ko Triya Tuli Kahijai ॥2॥
ਚਰਿਤ੍ਰ ੧੬੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦਿਜਬਰ ਸਿੰਘ ਏਕ ਦਿਜ ਤਾ ਕੇ ॥
Dijabar Siaangha Eeka Dija Taa Ke ॥
ਚਰਿਤ੍ਰ ੧੬੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਿਸਤ ਕਲਾ ਅਬਲਾ ਗ੍ਰਿਹ ਵਾ ਕੇ ॥
Bhisata Kalaa Abalaa Griha Vaa Ke ॥
ਚਰਿਤ੍ਰ ੧੬੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਤ ਪੂਤ ਸੁੰਦਰ ਤਿਹ ਘਰ ਮੈ ॥
Saata Poota Suaandar Tih Ghar Mai ॥
ਚਰਿਤ੍ਰ ੧੬੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕੋਬਿਦ ਸਭ ਹੀ ਰਹਤ ਹੁਨਰ ਮੈ ॥੩॥
Kobida Sabha Hee Rahata Hunar Mai ॥3॥
ਚਰਿਤ੍ਰ ੧੬੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਤਹਾ ਭਵਾਨੀ ਕੋ ਭਵਨ ਜਾਹਿਰ ਸਕਲ ਜਹਾਨ ॥
Tahaa Bhavaanee Ko Bhavan Jaahri Sakala Jahaan ॥
ਚਰਿਤ੍ਰ ੧੬੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਸ ਦੇਸ ਕੇ ਏਸ ਜਿਹ ਸੀਸ ਝੁਕਾਵਤ ਆਨਿ ॥੪॥
Desa Desa Ke Eesa Jih Seesa Jhukaavata Aani ॥4॥
ਚਰਿਤ੍ਰ ੧੬੫ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਅਤਿ ਸੁੰਦਰ ਮਠ ਊਚੀ ਧੁਜਾ ਬਿਰਾਜਹੀ ॥
Ati Suaandar Mattha Aoochee Dhujaa Biraajahee ॥
ਚਰਿਤ੍ਰ ੧੬੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਰਖਿ ਦਿਪਤਤਾ ਤਾਹਿ ਸੁ ਦਾਮਨਿ ਲਾਜਹੀ ॥
Nrikhi Dipatataa Taahi Su Daamni Laajahee ॥
ਚਰਿਤ੍ਰ ੧੬੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਸ ਦੇਸ ਕੇ ਏਸ ਤਹਾ ਚਲਿ ਆਵਹੀ ॥
Desa Desa Ke Eesa Tahaa Chali Aavahee ॥
ਚਰਿਤ੍ਰ ੧੬੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਜਾਨਿ ਸਿਵਾ ਕੋ ਭਵਨ ਸਦਾ ਸਿਰ ਨ੍ਯਾਵਹੀ ॥੫॥
Ho Jaani Sivaa Ko Bhavan Sadaa Sri Naiaavahee ॥5॥
ਚਰਿਤ੍ਰ ੧੬੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ