Sri Dasam Granth Sahib

Displaying Page 2017 of 2820

ਸਾਤ ਪੂਤ ਪਤਿ ਕੇ ਸਹਿਤ ਤਿਹ ਜੁਤ ਦਏ ਜਿਯਾਇ ॥੧੭॥

Saata Poota Pati Ke Sahita Tih Juta Daee Jiyaaei ॥17॥

ਚਰਿਤ੍ਰ ੧੬੫ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਦੁਹਕਰਿ ਕਰਿਯੋ ਜੈਸੋ ਕਰੈ ਕੋਇ

Triya Charitar Duhakari Kariyo Jaiso Kari Na Koei ॥

ਚਰਿਤ੍ਰ ੧੬੫ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰੀ ਚਤ੍ਰਦਸ ਕੇ ਬਿਖੈ ਧੰਨ੍ਯ ਧੰਨ੍ਯ ਤਿਹ ਹੋਇ ॥੧੮॥

Puree Chatardasa Ke Bikhi Dhaanni Dhaanni Tih Hoei ॥18॥

ਚਰਿਤ੍ਰ ੧੬੫ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਸਾਤ ਪੂਤ ਮੂਏ ਜਿਯਰਾਏ

Saata Poota Mooee Jiyaraaee ॥

ਚਰਿਤ੍ਰ ੧੬੫ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੀ ਦੇਹ ਸਹਿਤ ਪਤਿ ਪਾਏ

Apanee Deha Sahita Pati Paaee ॥

ਚਰਿਤ੍ਰ ੧੬੫ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੀ ਬਡੀ ਆਰਬਲ ਹੋਈ

Nripa Kee Badee Aarabala Hoeee ॥

ਚਰਿਤ੍ਰ ੧੬੫ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਕਰਤ ਚਰਿਤ੍ਰ ਕੋਈ ॥੧੯॥

Aaiso Karta Charitar Na Koeee ॥19॥

ਚਰਿਤ੍ਰ ੧੬੫ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੈਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੫॥੩੨੭੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Paisatthavo Charitar Samaapatama Satu Subhama Satu ॥165॥3274॥aphajooaan॥


ਦੋਹਰਾ

Doharaa ॥


ਸੁਕ੍ਰਿਤ ਸਿੰਘ ਸੂਰੋ ਬਡੋ ਸੂਰਤਿ ਕੋ ਨਰਪਾਲ

Sukrita Siaangha Sooro Bado Soorati Ko Narpaala ॥

ਚਰਿਤ੍ਰ ੧੬੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਬਨ ਕਲਾ ਰਾਨੀ ਰਹੈ ਜਾ ਕੇ ਨੈਨ ਬਿਸਾਲ ॥੧॥

Juban Kalaa Raanee Rahai Jaa Ke Nain Bisaala ॥1॥

ਚਰਿਤ੍ਰ ੧੬੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਾ ਕੇ ਏਕ ਪੂਤ ਗ੍ਰਿਹ ਭਯੋ

Taa Ke Eeka Poota Griha Bhayo ॥

ਚਰਿਤ੍ਰ ੧੬੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਵਤਿਨ ਡਾਰਿ ਸਿੰਧੁ ਮੈ ਦਯੋ

Savatin Daari Siaandhu Mai Dayo ॥

ਚਰਿਤ੍ਰ ੧੬੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਕਿ ਇਹ ਭਿਰਟੀ ਲੈ ਗਈ

Kahiyo Ki Eih Bhrittee Lai Gaeee ॥

ਚਰਿਤ੍ਰ ੧੬੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਖਬਰਿ ਰਾਜਾ ਕਹ ਭਈ ॥੨॥

Eihi Khbari Raajaa Kaha Bhaeee ॥2॥

ਚਰਿਤ੍ਰ ੧੬੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਅਧਿਕ ਸੋਕ ਤਬ ਕੀਨੋ

Raanee Adhika Soka Taba Keeno ॥

ਚਰਿਤ੍ਰ ੧੬੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਥੋ ਫੋਰਿ ਭੂੰਮਿ ਤਨ ਦੀਨੋ

Maatho Phori Bhooaanmi Tan Deeno ॥

ਚਰਿਤ੍ਰ ੧੬੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਜਾ ਤਾ ਕੇ ਗ੍ਰਿਹ ਆਯੋ

Taba Raajaa Taa Ke Griha Aayo ॥

ਚਰਿਤ੍ਰ ੧੬੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਹ ਤਾਪ ਮਿਟਾਯੋ ॥੩॥

Bhaanti Bhaanti Tih Taapa Mittaayo ॥3॥

ਚਰਿਤ੍ਰ ੧੬੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੀਤਿ ਕਾਲ ਕੀ ਕਿਨੂੰ ਜਾਨੀ

Reeti Kaal Kee Kinooaan Na Jaanee ॥

ਚਰਿਤ੍ਰ ੧੬੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਕੇ ਸੀਸ ਬਿਹਾਨੀ

Aoocha Neecha Ke Seesa Bihaanee ॥

ਚਰਿਤ੍ਰ ੧੬੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਬਚਤ ਕਾਲ ਸੇ ਸੋਊ

Eekai Bachata Kaal Se Soaoo ॥

ਚਰਿਤ੍ਰ ੧੬੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ