Sri Dasam Granth Sahib

Displaying Page 2044 of 2820

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੫॥੩੪੩੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Pachahatarvo Charitar Samaapatama Satu Subhama Satu ॥175॥3435॥aphajooaan॥


ਅੜਿਲ

Arhila ॥


ਜਗਬੰਦਨ ਇਕ ਸਾਹੁ ਬਡੋ ਸੁ ਬਖਾਨਿਯੈ

Jagabaandan Eika Saahu Bado Su Bakhaaniyai ॥

ਚਰਿਤ੍ਰ ੧੭੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਧਨੁ ਜਾ ਕੇ ਧਾਮ ਪ੍ਰਮਾਨਿਯੈ

Aparmaan Dhanu Jaa Ke Dhaam Parmaaniyai ॥

ਚਰਿਤ੍ਰ ੧੭੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਤੀ ਸੁ ਬੀਰ ਤ੍ਰਿਯਾ ਸੁਭ ਤਾਹਿ ਭਨਿਜਿਯੈ

Matee Su Beera Triyaa Subha Taahi Bhanijiyai ॥

ਚਰਿਤ੍ਰ ੧੭੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਸਿ ਕੌ ਜਾ ਕੀ ਪ੍ਰਭਾ ਬਦਨ ਕੀ ਦਿਜਿਯੈ ॥੧॥

Ho Sasi Kou Jaa Kee Parbhaa Badan Kee Dijiyai ॥1॥

ਚਰਿਤ੍ਰ ੧੭੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਾ ਕੋ ਨਾਥ ਵਿਲਾਇਤ ਗਯੋ

Taa Ko Naatha Vilaaeita Gayo ॥

ਚਰਿਤ੍ਰ ੧੭੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਮਦ੍ਰ ਦੇਸ ਨਹਿ ਭਯੋ

Aavata Madar Desa Nahi Bhayo ॥

ਚਰਿਤ੍ਰ ੧੭੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖਿ ਪਤਿਯਾ ਅਬਲਾ ਬਹੁ ਹਾਰੀ

Likhi Patiyaa Abalaa Bahu Haaree ॥

ਚਰਿਤ੍ਰ ੧੭੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਕੀ ਨਹਿ ਪ੍ਰਭਾ ਨਿਹਾਰੀ ॥੨॥

Niju Pati Kee Nahi Parbhaa Nihaaree ॥2॥

ਚਰਿਤ੍ਰ ੧੭੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤ੍ਰਿਯ ਅਧਿਕ ਉਪਾਇ ਬਨਾਏ

Tin Triya Adhika Aupaaei Banaaee ॥

ਚਰਿਤ੍ਰ ੧੭੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਹੀ ਰਹੇ ਨਾਥ ਨਹਿ ਆਏ

Taha Hee Rahe Naatha Nahi Aaee ॥

ਚਰਿਤ੍ਰ ੧੭੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਲ ਮਿਲੇ ਬਿਨੁ ਬਾਲ ਕੁਲਾਈ

Laala Mile Binu Baala Kulaaeee ॥

ਚਰਿਤ੍ਰ ੧੭੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਧਨ ਲੈ ਸੰਗ ਤਹੀ ਸਿਧਾਈ ॥੩॥

Sabha Dhan Lai Saanga Tahee Sidhaaeee ॥3॥

ਚਰਿਤ੍ਰ ੧੭੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਭਾਨ ਜਾਟੂ ਬਟਿਹਾਯੋ

Chaandarbhaan Jaattoo Battihaayo ॥

ਚਰਿਤ੍ਰ ੧੭੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟਨ ਮਾਲ ਬਾਲ ਕੋ ਆਯੋ

Loottan Maala Baala Ko Aayo ॥

ਚਰਿਤ੍ਰ ੧੭੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਰ ਚੜਿਯੋ ਛੀਨਿ ਸਭ ਲੀਨੋ

Jo Kar Charhiyo Chheeni Sabha Leeno ॥

ਚਰਿਤ੍ਰ ੧੭੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਚ ਕੰਚ ਤਿਹ ਰਹਨ ਦੀਨੋ ॥੪॥

Raancha Kaancha Tih Rahan Na Deeno ॥4॥

ਚਰਿਤ੍ਰ ੧੭੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਛੰਦ

Bhujang Chhaand ॥


ਜਬੈ ਮਾਲ ਕੋ ਲੂਟਿ ਕੈ ਕੈ ਸਿਧਾਏ

Jabai Maala Ko Lootti Kai Kai Sidhaaee ॥

ਚਰਿਤ੍ਰ ੧੭੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਕੂਕਿ ਕੈ ਨਾਰਿ ਬੈਨ੍ਯੋ ਸੁਨਾਏ

Tabai Kooki Kai Naari Bainio Sunaaee ॥

ਚਰਿਤ੍ਰ ੧੭੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੋ ਬੈਨ ਭਾਈ ਇਹੈ ਕਾਜ ਕੀਜੋ

Suno Bain Bhaaeee Eihi Kaaja Keejo ॥

ਚਰਿਤ੍ਰ ੧੭੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੋ ਮੁਨਾਰ ਉਸਾਰਿ ਤ੍ਰਿਯ ਤਾ ਮੈ ਦਈ ਚਿਨਾਇ ॥੨੮॥

Bado Munaara Ausaari Triya Taa Mai Daeee Chinaaei ॥28॥

ਚਰਿਤ੍ਰ ੧੭੫ - ੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਹੋ ਹ੍ਯਾਂ ਨਹੀ ਦੂਰਿ ਕੋ ਪੈਂਡ ਲੀਜੋ ॥੫॥

Raho Haiaan Nahee Doori Ko Painada Leejo ॥5॥

ਚਰਿਤ੍ਰ ੧੭੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ