Sri Dasam Granth Sahib

Displaying Page 2057 of 2820

ਜਰਨ ਨਿਮਿਤਿ ਉਠਿ ਤਬੈ ਸਿਧਾਰੀ

Jarn Nimiti Autthi Tabai Sidhaaree ॥

ਚਰਿਤ੍ਰ ੧੮੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮੰਤ੍ਰਿਨ ਰਾਨੀ ਗਹਿ ਲਈ

Taba Maantrin Raanee Gahi Laeee ॥

ਚਰਿਤ੍ਰ ੧੮੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸਮਗ੍ਰੀ ਤਿਹ ਸੁਤ ਦਈ ॥੯॥

Raaja Samagaree Tih Suta Daeee ॥9॥

ਚਰਿਤ੍ਰ ੧੮੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਚਰਿਤ ਚੰਚਲਾ ਐਸ ਕਰਿ ਤ੍ਰਿਯ ਜੁਤ ਨ੍ਰਿਪਤਿ ਸੰਘਾਰਿ

Charita Chaanchalaa Aaisa Kari Triya Juta Nripati Saanghaari ॥

ਚਰਿਤ੍ਰ ੧੮੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰਿਨ ਕੀ ਰਾਖੀ ਰਹੀ ਛਤ੍ਰ ਪੁਤ੍ਰ ਸਿਰ ਢਾਰ ॥੧੦॥

Maantrin Kee Raakhee Rahee Chhatar Putar Sri Dhaara ॥10॥

ਚਰਿਤ੍ਰ ੧੮੨ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੨॥੩੫੧੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Biaaseevo Charitar Samaapatama Satu Subhama Satu ॥182॥3510॥aphajooaan॥


ਦੋਹਰਾ

Doharaa ॥


ਸਹਿਰ ਬਟਾਲਾ ਮੌ ਬਸੈ ਮੈਗਲ ਖਾਨ ਪਠਾਨ

Sahri Battaalaa Mou Basai Maigala Khaan Patthaan ॥

ਚਰਿਤ੍ਰ ੧੮੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਪੀਵਤ ਨਿਸੁ ਦਿਨ ਰਹੈ ਸਦਾ ਰਹਤ ਅਗ੍ਯਾਨ ॥੧॥

Mada Peevata Nisu Din Rahai Sadaa Rahata Agaiaan ॥1॥

ਚਰਿਤ੍ਰ ੧੮੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਬ ਹੀ ਦਿਵਸ ਤੀਜ ਕੋ ਆਯੋ

Taba Hee Divasa Teeja Ko Aayo ॥

ਚਰਿਤ੍ਰ ੧੮੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਅਬਲਨਿ ਆਨੰਦੁ ਬਢਾਯੋ

Sabha Abalani Aanaandu Badhaayo ॥

ਚਰਿਤ੍ਰ ੧੮੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਲਤਿ ਗੀਤਿ ਮਧੁਰ ਧੁਨਿ ਗਾਵਹਿ

Jhoolati Geeti Madhur Dhuni Gaavahi ॥

ਚਰਿਤ੍ਰ ੧੮੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਨਾਦ ਕੋਕਿਲਾ ਲਜਾਵਹਿ ॥੨॥

Sunata Naada Kokilaa Lajaavahi ॥2॥

ਚਰਿਤ੍ਰ ੧੮੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਘਨਘੋਰ ਘਟਾ ਘੁਹਰਾਵੈ

Auta Ghanghora Ghattaa Ghuharaavai ॥

ਚਰਿਤ੍ਰ ੧੮੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਮਿਲਿ ਗੀਤ ਚੰਚਲਾ ਗਾਵੈ

Eiti Mili Geet Chaanchalaa Gaavai ॥

ਚਰਿਤ੍ਰ ੧੮੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਤੇ ਦਿਪਤ ਦਾਮਿਨੀ ਦਮਕੈ

Auta Te Dipata Daaminee Damakai ॥

ਚਰਿਤ੍ਰ ੧੮੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਇਨ ਦਸਨ ਕਾਮਨਿਨ ਝਮਕੈ ॥੩॥

Eita Ein Dasan Kaamnin Jhamakai ॥3॥

ਚਰਿਤ੍ਰ ੧੮੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਤੁ ਰਾਜ ਪ੍ਰਭਾ ਇਕ ਰਾਜ ਦੁਲਾਰਨਿ

Ritu Raaja Parbhaa Eika Raaja Dulaarani ॥

ਚਰਿਤ੍ਰ ੧੮੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿ ਪ੍ਰਭਾ ਸਮ ਰਾਜ ਕੁਮਾਰਿ

Jaahi Parbhaa Sama Raaja Kumaari Na ॥

ਚਰਿਤ੍ਰ ੧੮੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਾ ਕੀ ਛਬਿ ਸੋਹੈ

Aparmaan Taa Kee Chhabi Sohai ॥

ਚਰਿਤ੍ਰ ੧੮੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਗ ਮ੍ਰਿਗ ਰਾਜ ਭੁਜੰਗਨ ਮੋਹੈ ॥੪॥

Khga Mriga Raaja Bhujangn Mohai ॥4॥

ਚਰਿਤ੍ਰ ੧੮੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਝੂਲਤ ਤਿਨ ਖਾਨ ਨਿਹਾਰੀ

So Jhoolata Tin Khaan Nihaaree ॥

ਚਰਿਤ੍ਰ ੧੮੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ