Sri Dasam Granth Sahib

Displaying Page 2060 of 2820

ਦੋਹਰਾ

Doharaa ॥


ਲਪਟਿ ਲਪਟਿ ਤਾ ਸੌ ਰਮਿਯੋ ਰੁਤਿਸ ਪ੍ਰਭਾ ਤਿਹ ਜਾਨਿ

Lapatti Lapatti Taa Sou Ramiyo Rutisa Parbhaa Tih Jaani ॥

ਚਰਿਤ੍ਰ ੧੮੩ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਉਤਰੇ ਤਿਹ ਤਜਿ ਦਿਯੋ ਅਪਨੀ ਸੁਤਾ ਪਛਾਨਿ ॥੧੭॥

Mada Autare Tih Taji Diyo Apanee Sutaa Pachhaani ॥17॥

ਚਰਿਤ੍ਰ ੧੮੩ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨ੍ਯ ਛਤ੍ਰਿ ਜਾ ਕੋ ਧਰਮ ਸ੍ਰੀ ਰਿਤੁ ਰਾਜਿ ਕੁਮਾਰਿ

Dhaanni Chhatri Jaa Ko Dharma Sree Ritu Raaji Kumaari ॥

ਚਰਿਤ੍ਰ ੧੮੩ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਸੁਤਾ ਕੇ ਕੈ ਮੁਝੈ ਗੀ ਪਤਿਬ੍ਰਤਾ ਉਬਾਰਿ ॥੧੮॥

Saanga Sutaa Ke Kai Mujhai Gee Patibartaa Aubaari ॥18॥

ਚਰਿਤ੍ਰ ੧੮੩ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਮਦੀ ਦੂਜੈ ਤਰੁਨਿ ਤੀਜੇ ਅਤਿ ਧਨ ਧਾਮ

Eeka Madee Doojai Taruni Teeje Ati Dhan Dhaam ॥

ਚਰਿਤ੍ਰ ੧੮੩ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਕਰੇ ਬਿਨ ਕ੍ਯੋਂ ਬਚੈ ਬਚੈ ਬਚਾਵੈ ਰਾਮ ॥੧੯॥

Paapa Kare Bin Kaiona Bachai Bachai Bachaavai Raam ॥19॥

ਚਰਿਤ੍ਰ ੧੮੩ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੩॥੩੫੨੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Tiraaseevo Charitar Samaapatama Satu Subhama Satu ॥183॥3529॥aphajooaan॥


ਚੌਪਈ

Choupaee ॥


ਪਾਂਡਵ ਕੇ ਪਾਂਚੌ ਸੁਤ ਸੂਰੇ

Paandava Ke Paanchou Suta Soore ॥

ਚਰਿਤ੍ਰ ੧੮੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਜੁਨ ਭੀਮ ਜੁਧਿਸਟਰ ਰੂਰੇ

Arjuna Bheema Judhisattar Roore ॥

ਚਰਿਤ੍ਰ ੧੮੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਕੁਲ ਅਵਰ ਸਹਦੇਵ ਭਨਿਜੈ

Nakula Avar Sahadev Bhanijai ॥

ਚਰਿਤ੍ਰ ੧੮੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਉਪਜਿਯੋ ਕੌਨ ਕਹਿਜੈ ॥੧॥

Jaa Sama Aupajiyo Kouna Kahijai ॥1॥

ਚਰਿਤ੍ਰ ੧੮੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਹ ਬਰਖ ਬਨਬਾਸ ਬਿਤਾਯੋ

Baaraha Barkh Banbaasa Bitaayo ॥

ਚਰਿਤ੍ਰ ੧੮੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਬਰਖ ਤ੍ਰੈਦਸੋ ਆਯੋ

Soeee Barkh Taridaso Aayo ॥

ਚਰਿਤ੍ਰ ੧੮੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਬਿਰਾਟ ਰਾਜ ਕੇ ਗਏ

Desa Biraatta Raaja Ke Gaee ॥

ਚਰਿਤ੍ਰ ੧੮੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਬਰਖ ਬਿਤਾਵਤ ਭਏ ॥੨॥

Soaoo Barkh Bitaavata Bhaee ॥2॥

ਚਰਿਤ੍ਰ ੧੮੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਜਬੈ ਕ੍ਰੀਚਕਹਿ ਦ੍ਰੁਪਦਜਾ ਦੇਖੀ ਨੈਨ ਪਸਾਰਿ

Jabai Kareechakahi Darupadajaa Dekhee Nain Pasaari ॥

ਚਰਿਤ੍ਰ ੧੮੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਮੂਰਛਨਾ ਹ੍ਵੈ ਧਰਨਿ ਮਾਰਿ ਕਰਿਯੋ ਬਿਸੰਭਾਰ ॥੩॥

Giriyo Moorachhanaa Havai Dharni Maari Kariyo Bisaanbhaara ॥3॥

ਚਰਿਤ੍ਰ ੧੮੪ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਪ੍ਰਗਟ ਭਗਨਿ ਤਨੁ ਭੇਦ ਜਤਾਯੋ

Pargatta Bhagani Tanu Bheda Jataayo ॥

ਚਰਿਤ੍ਰ ੧੮੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਨ ਦ੍ਰੁਪਦਜਾ ਕੋ ਠਹਰਾਯੋ

Milan Darupadajaa Ko Tthaharaayo ॥

ਚਰਿਤ੍ਰ ੧੮੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਪਠੈ ਸਦੇਸਨ ਦਈ

Raanee Patthai Sadesan Daeee ॥

ਚਰਿਤ੍ਰ ੧੮੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ