Sri Dasam Granth Sahib

Displaying Page 2062 of 2820

ਟੂਕ ਅਨੇਕ ਤਾਹਿ ਕਰਿ ਦਿਯੋ ॥੧੦॥

Ttooka Aneka Taahi Kari Diyo ॥10॥

ਚਰਿਤ੍ਰ ੧੮੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਸਮੈ ਕ੍ਰੀਚਕ ਰਿਸਿ ਭਰੇ

Paraata Samai Kareechaka Risi Bhare ॥

ਚਰਿਤ੍ਰ ੧੮੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਸ ਦ੍ਰੋਪਤੀ ਕੇ ਦ੍ਰਿੜ ਧਰੇ

Kesa Daropatee Ke Drirha Dhare ॥

ਚਰਿਤ੍ਰ ੧੮੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਹਿ ਅਗਨਿ ਕੇ ਬੀਚ ਜਰੈ ਹੈ

Yaahi Agani Ke Beecha Jari Hai ॥

ਚਰਿਤ੍ਰ ੧੮੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਾਤ ਗਯੋ ਤਹ ਤੋਹਿ ਪਠੈ ਹੈ ॥੧੧॥

Bharaata Gayo Taha Tohi Patthai Hai ॥11॥

ਚਰਿਤ੍ਰ ੧੮੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਕੇ ਕੇਸ ਤਾਹਿ ਲੈ ਚਲੇ

Gahi Ke Kesa Taahi Lai Chale ॥

ਚਰਿਤ੍ਰ ੧੮੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੀਚਕ ਬੀਰ ਸੂਰਮਾ ਭਲੇ

Kareechaka Beera Sooramaa Bhale ॥

ਚਰਿਤ੍ਰ ੧੮੪ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਕੋਪ ਭੀਮ ਅਤਿ ਭਰਿਯੋ

Taba Hee Kopa Bheema Ati Bhariyo ॥

ਚਰਿਤ੍ਰ ੧੮੪ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਕੈ ਤਾਰ ਬ੍ਰਿਛ ਕਰਿ ਧਰਿਯੋ ॥੧੨॥

Gahi Kai Taara Brichha Kari Dhariyo ॥12॥

ਚਰਿਤ੍ਰ ੧੮੪ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੌ ਕੋਪਿ ਬ੍ਰਿਛ ਕੀ ਮਾਰੈ

Jaa Kou Kopi Brichha Kee Maarai ॥

ਚਰਿਤ੍ਰ ੧੮੪ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਮੂੰਡ ਚੌਥਿ ਹੀ ਡਾਰੈ

Taa Ko Mooaanda Chouthi Hee Daarai ॥

ਚਰਿਤ੍ਰ ੧੮੪ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂੰ ਪਕਰਿ ਟਾਂਗ ਤੇ ਆਵੈ

Kaahooaan Pakari Ttaanga Te Aavai ॥

ਚਰਿਤ੍ਰ ੧੮੪ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਸੂ ਕੇਸ ਤੇ ਐਂਚਿ ਬਿਗਾਵੈ ॥੧੩॥

Kisoo Kesa Te Aainachi Bigaavai ॥13॥

ਚਰਿਤ੍ਰ ੧੮੪ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਨਿਯਾ ਬਿਖੈ ਕ੍ਰੀਚਕਨ ਧਾਰੈ

Kaniyaa Bikhi Kareechakan Dhaarai ॥

ਚਰਿਤ੍ਰ ੧੮੪ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਤ ਚਿਤਾ ਭੀਤਰ ਲੈ ਡਾਰੈ

Barta Chitaa Bheetr Lai Daarai ॥

ਚਰਿਤ੍ਰ ੧੮੪ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਸ ਪਾਂਚ ਕ੍ਰੀਚਕ ਸੰਗ ਮਾਰਿਯੋ

Sahasa Paancha Kareechaka Saanga Maariyo ॥

ਚਰਿਤ੍ਰ ੧੮੪ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਨਾਰੀ ਕੋ ਪ੍ਰਾਨ ਉਬਾਰਿਯੋ ॥੧੪॥

Niju Naaree Ko Paraan Aubaariyo ॥14॥

ਚਰਿਤ੍ਰ ੧੮੪ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੪॥੩੫੪੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Chouraaseevo Charitar Samaapatama Satu Subhama Satu ॥184॥3543॥aphajooaan॥


ਦੋਹਰਾ

Doharaa ॥


ਏਕ ਬਨਿਕ ਕੀ ਭਾਰਜਾ ਅਕਬਰਬਾਦ ਮੰਝਾਰ

Eeka Banika Kee Bhaarajaa Akabarbaada Maanjhaara ॥

ਚਰਿਤ੍ਰ ੧੮੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਦੈਤ ਰੀਝੈ ਨਿਰਖਿ ਸ੍ਰੀ ਰਨ ਰੰਗ ਕੁਮਾਰਿ ॥੧॥

Dev Daita Reejhai Nrikhi Sree Ran Raanga Kumaari ॥1॥

ਚਰਿਤ੍ਰ ੧੮੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਸ੍ਰੀ ਅਕਬਰ ਆਖੇਟ ਸਿਧਾਯੋ

Sree Akabar Aakhetta Sidhaayo ॥

ਚਰਿਤ੍ਰ ੧੮੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਰੂਪ ਨਿਰਖਿ ਬਿਰਮਾਯੋ

Taa Ko Roop Nrikhi Brimaayo ॥

ਚਰਿਤ੍ਰ ੧੮੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ