Sri Dasam Granth Sahib

Displaying Page 2064 of 2820

ਕਾਜੀ ਮੁਫਤੀ ਸੰਗ ਲੈ ਤਹਾ ਪਹੂਚੀ ਆਇ ॥੮॥

Kaajee Muphatee Saanga Lai Tahaa Pahoochee Aaei ॥8॥

ਚਰਿਤ੍ਰ ੧੮੫ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਜਾਰ ਕੈ ਸਾਧ ਕਉ ਸਾਹੁ ਕਿਧੋ ਪਾਤਿਸਾਹ

Chora Jaara Kai Saadha Kau Saahu Kidho Paatisaaha ॥

ਚਰਿਤ੍ਰ ੧੮੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਹੀ ਚਲਿ ਦੇਖਿਯੈ ਕਾਜਿਨ ਕੋ ਨਾਹ ॥੯॥

Aapan Hee Chali Dekhiyai Ee Kaajin Ko Naaha ॥9॥

ਚਰਿਤ੍ਰ ੧੮੫ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਪਤਿ ਤ੍ਰਿਯ ਬਚਨ ਭਾਖਿ ਭਜਿ ਗਏ

Pati Triya Bachan Bhaakhi Bhaji Gaee ॥

ਚਰਿਤ੍ਰ ੧੮੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਤ ਤੇ ਅਕਬਰ ਕਹ ਭਏ

Herata Te Akabar Kaha Bhaee ॥

ਚਰਿਤ੍ਰ ੧੮੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਜਰਤਿ ਲਜਤ ਬਚਨ ਨਹਿ ਬੋਲੈ

Hajarti Lajata Bachan Nahi Bolai ॥

ਚਰਿਤ੍ਰ ੧੮੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਯਾਇ ਰਹਿਯੋ ਸਿਰ ਆਂਖਿ ਖੋਲੈ ॥੧੦॥

Naiaaei Rahiyo Sri Aanakhi Na Kholai ॥10॥

ਚਰਿਤ੍ਰ ੧੮੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਕੋਈ ਧਾਮ ਕਿਸੀ ਕੇ ਜਾਵੈ

Je Koeee Dhaam Kisee Ke Jaavai ॥

ਚਰਿਤ੍ਰ ੧੮੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋ ਨਹਿ ਐਸ ਤੁਰਤ ਫਲੁ ਪਾਵੈ

Kaio Nahi Aaisa Turta Phalu Paavai ॥

ਚਰਿਤ੍ਰ ੧੮੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਕੋਊ ਪਰ ਨਾਰੀ ਸੋ ਪਾਗੈ

Je Koaoo Par Naaree So Paagai ॥

ਚਰਿਤ੍ਰ ੧੮੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਨਹੀ ਇਹਾ ਨਰਕ ਤਿਹ ਆਗੈ ॥੧੧॥

Panhee Eihaa Narka Tih Aagai ॥11॥

ਚਰਿਤ੍ਰ ੧੮੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਇਹ ਭਾਂਤਿ ਹਜਰਤਿਹਿ ਭਯੋ

Jaba Eih Bhaanti Hajartihi Bhayo ॥

ਚਰਿਤ੍ਰ ੧੮੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਕਿਸੂ ਕੇ ਧਾਮ ਗਯੋ

Bahuri Kisoo Ke Dhaam Na Gayo ॥

ਚਰਿਤ੍ਰ ੧੮੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸਾ ਕਿਯ ਤੈਸਾ ਫਲ ਪਾਯੋ

Jaisaa Kiya Taisaa Phala Paayo ॥

ਚਰਿਤ੍ਰ ੧੮੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਾਚਾਰ ਚਿਤ ਤੇ ਬਿਸਰਾਯੋ ॥੧੨॥

Duraachaara Chita Te Bisaraayo ॥12॥

ਚਰਿਤ੍ਰ ੧੮੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੫॥੩੫੫੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Pachaaseevo Charitar Samaapatama Satu Subhama Satu ॥185॥3555॥aphajooaan॥


ਦੋਹਰਾ

Doharaa ॥


ਮਦ੍ਰ ਦੇਸ ਇਕ ਛਤ੍ਰਜਾ ਅਚਲ ਕਲਾ ਤਿਹ ਨਾਉ

Madar Desa Eika Chhatarjaa Achala Kalaa Tih Naau ॥

ਚਰਿਤ੍ਰ ੧੮੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਰਬ ਤਾ ਕੇ ਰਹੈ ਬਸਤ ਦਯਾਲ ਪੁਰ ਗਾਉ ॥੧॥

Adhika Darba Taa Ke Rahai Basata Dayaala Pur Gaau ॥1॥

ਚਰਿਤ੍ਰ ੧੮੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਰਵਿ ਜਬ ਹੀ ਅਸਤਾਚਲ ਗਏ

Ravi Jaba Hee Asataachala Gaee ॥

ਚਰਿਤ੍ਰ ੧੮੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਚੀ ਦਿਸਾ ਚੰਦ੍ਰ ਪ੍ਰਗਟਏ

Paraachee Disaa Chaandar Pargattaee ॥

ਚਰਿਤ੍ਰ ੧੮੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰਿ ਦੀਵਟੈ ਤਸਕਰ ਧਾਏ

Jaari Deevattai Tasakar Dhaaee ॥

ਚਰਿਤ੍ਰ ੧੮੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ