Sri Dasam Granth Sahib

Displaying Page 2078 of 2820

ਇਹ ਚਰਿਤ੍ਰ ਤੇ ਦੋਊ ਭੁਲਾਏ

Eih Charitar Te Doaoo Bhulaaee ॥

ਚਰਿਤ੍ਰ ੧੯੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਤਿਯਾ ਪਰੇ ਰਾਵ ਜੂ ਪਾਏ

Khtiyaa Pare Raava Joo Paaee ॥

ਚਰਿਤ੍ਰ ੧੯੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਸਕਰ ਕਹੈ ਹਮਾਰੀ ਨਾਰੀ

Tasakar Kahai Hamaaree Naaree ॥

ਚਰਿਤ੍ਰ ੧੯੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਲਖ੍ਯੋ ਮੋਰੀ ਹਿਤਕਾਰੀ ॥੬॥

Saahu Lakhio Moree Hitakaaree ॥6॥

ਚਰਿਤ੍ਰ ੧੯੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਚੰਚਲਾਨ ਕੇ ਚਰਿਤ ਕੌ ਸਕਤ ਕੋਊ ਪਾਇ

Chaanchalaan Ke Charita Kou Sakata Na Koaoo Paaei ॥

ਚਰਿਤ੍ਰ ੧੯੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹ ਚਰਿਤ੍ਰ ਤਾ ਕੌ ਲਖੈ ਜਾ ਕੇ ਸ੍ਯਾਮ ਸਹਾਇ ॥੭॥

Vaha Charitar Taa Kou Lakhi Jaa Ke Saiaam Sahaaei ॥7॥

ਚਰਿਤ੍ਰ ੧੯੩ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੩॥੩੬੩੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Tiraanvo Charitar Samaapatama Satu Subhama Satu ॥193॥3635॥aphajooaan॥


ਦੋਹਰਾ

Doharaa ॥


ਦੇਵਰਾਨ ਹੰਡੂਰ ਕੋ ਰਾਜਾ ਏਕ ਰਹੈ

Devaraan Haandoora Ko Raajaa Eeka Rahai ॥

ਚਰਿਤ੍ਰ ੧੯੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਾ ਕੋ ਹੋਛਾ ਘਨੋ ਸਭ ਜਗ ਤਾਹਿ ਕਹੈ ॥੧॥

Naaraa Ko Hochhaa Ghano Sabha Jaga Taahi Kahai ॥1॥

ਚਰਿਤ੍ਰ ੧੯੪ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਸਾਰਿਨ ਸੌ ਰਹੈ ਤਾ ਕੀ ਪ੍ਰੀਤਿ ਅਪਾਰ

Eeka Disaarin Sou Rahai Taa Kee Pareeti Apaara ॥

ਚਰਿਤ੍ਰ ੧੯੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਬੁਲਾਯੋ ਧਾਮ ਕੋ ਆਪੁ ਗਯੋ ਬਿਸੰਭਾਰ ॥੨॥

Tin Na Bulaayo Dhaam Ko Aapu Gayo Bisaanbhaara ॥2॥

ਚਰਿਤ੍ਰ ੧੯੪ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਜਬ ਆਯੋ ਨ੍ਰਿਪ ਧਾਮ ਦਿਸਾਰਿਨਿ ਜਾਨਿਯੋ

Jaba Aayo Nripa Dhaam Disaarini Jaaniyo ॥

ਚਰਿਤ੍ਰ ੧੯੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਸੌ ਸਭ ਹੀ ਤਿਨ ਭੇਦ ਬਖਾਨਿਯੋ

Niju Pati Sou Sabha Hee Tin Bheda Bakhaaniyo ॥

ਚਰਿਤ੍ਰ ੧੯੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਤ ਬਿਖੈ ਰਾਜਾ ਕੋ ਗਹਿ ਤਿਨ ਡਾਰਿਯੋ

Khaata Bikhi Raajaa Ko Gahi Tin Daariyo ॥

ਚਰਿਤ੍ਰ ੧੯੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਕਰਿ ਪਾਨਹੀ ਹਾਥ ਬਹੁਤ ਬਿਧਿ ਮਾਰਿਯੋ ॥੩॥

Ho Pakari Paanhee Haatha Bahuta Bidhi Maariyo ॥3॥

ਚਰਿਤ੍ਰ ੧੯੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਕੇਲ ਕਰਿ ਨ੍ਰਿਪ ਕੌ ਧਾਮ ਬੁਲਾਇਯੋ

Parthama Kela Kari Nripa Kou Dhaam Bulaaeiyo ॥

ਚਰਿਤ੍ਰ ੧੯੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਨੀ ਤਾ ਸੌ ਪਤਿ ਸੋ ਭੇਦ ਜਤਾਇਯੋ

Banee Na Taa Sou Pati So Bheda Jataaeiyo ॥

ਚਰਿਤ੍ਰ ੧੯੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਨਿਨ ਮਾਰਿ ਖਤ ਡਾਰ ਉਪਰ ਕਾਂਟਾ ਦਏ

Panin Maari Khta Daara Aupar Kaanttaa Daee ॥

ਚਰਿਤ੍ਰ ੧੯੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਚਿਤ ਮੌ ਤ੍ਰਾਸ ਬਿਚਾਰਿ ਪੁਰਖੁ ਤ੍ਰਿਯ ਭਜਿ ਗਏ ॥੪॥

Ho Chita Mou Taraasa Bichaari Purkhu Triya Bhaji Gaee ॥4॥

ਚਰਿਤ੍ਰ ੧੯੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਪ੍ਰਾਤ ਸਭੈ ਖੋਜਨ ਨ੍ਰਿਪ ਲਾਗੇ

Paraata Sabhai Khojan Nripa Laage ॥

ਚਰਿਤ੍ਰ ੧੯੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨਿਨ ਸਹਿਤ ਸੋਕ ਅਨੁਰਾਗੇ

Raanin Sahita Soka Anuraage ॥

ਚਰਿਤ੍ਰ ੧੯੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ