Sri Dasam Granth Sahib
Displaying Page 2104 of 2820
ਦੋਹਰਾ ॥
Doharaa ॥
ਜਿਹ ਪਾਛੇ ਬਾਲਾ ਪਰੈ ਬਚਨ ਨ ਤਾ ਕੋ ਕੋਇ ॥
Jih Paachhe Baalaa Pari Bachan Na Taa Ko Koei ॥
ਚਰਿਤ੍ਰ ੨੦੧ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਛਲ ਸੋ ਤਾ ਕੋ ਛਲੈ ਸਿਵ ਸੁਰਪਤਿ ਕੋਊ ਹੋਇ ॥੨੬॥
Sabha Chhala So Taa Ko Chhalai Siva Surpati Koaoo Hoei ॥26॥
ਚਰਿਤ੍ਰ ੨੦੧ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੧॥੩੭੮੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Eika Charitar Samaapatama Satu Subhama Satu ॥201॥3789॥aphajooaan॥
ਦੋਹਰਾ ॥
Doharaa ॥
ਉਗ੍ਰ ਸਿੰਘ ਰਾਜਾ ਬਡੋ ਕਾਸਿਕਾਰ ਕੋ ਨਾਥ ॥
Augar Siaangha Raajaa Bado Kaasikaara Ko Naatha ॥
ਚਰਿਤ੍ਰ ੨੦੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਮਿਤ ਦਰਬੁ ਤਾ ਕੋ ਸਦਨ ਅਧਿਕ ਚੜਤ ਦਲ ਸਾਥ ॥੧॥
Amita Darbu Taa Ko Sadan Adhika Charhata Dala Saatha ॥1॥
ਚਰਿਤ੍ਰ ੨੦੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚਪਲ ਕਲਾ ਤਾ ਕੀ ਸੁਤਾ ਸਭ ਸੁੰਦਰ ਤਿਹ ਅੰਗ ॥
Chapala Kalaa Taa Kee Sutaa Sabha Suaandar Tih Aanga ॥
ਚਰਿਤ੍ਰ ੨੦੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੈ ਅਨੰਗ ਕੀ ਆਤਮਜਾ ਕੈ ਆਪੈ ਆਨੰਗ ॥੨॥
Kai Anaanga Kee Aatamajaa Kai Aapai Aanaanga ॥2॥
ਚਰਿਤ੍ਰ ੨੦੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਸੁੰਦਰ ਐਠੀ ਸਿੰਘ ਲਖਿ ਤਬ ਹੀ ਲਯੋ ਬੁਲਾਇ ॥
Suaandar Aaitthee Siaangha Lakhi Taba Hee Layo Bulaaei ॥
ਚਰਿਤ੍ਰ ੨੦੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਮ ਕੇਲ ਚਿਰ ਲੌ ਕਿਯੌ ਹ੍ਰਿਦੈ ਹਰਖ ਉਪਜਾਇ ॥੩॥
Kaam Kela Chri Lou Kiyou Hridai Harkh Aupajaaei ॥3॥
ਚਰਿਤ੍ਰ ੨੦੨ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਨਿਤ ਪ੍ਰਤਿ ਤਾ ਸੋ ਕੇਲ ਕਮਾਵੈ ॥
Nita Parti Taa So Kela Kamaavai ॥
ਚਰਿਤ੍ਰ ੨੦੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਛੈਲਿਹਿ ਛੈਲ ਨ ਛੋਰਿਯੋ ਭਾਵੈ ॥
Chhailihi Chhaila Na Chhoriyo Bhaavai ॥
ਚਰਿਤ੍ਰ ੨੦੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਏਕੈ ਸਦਨ ਮਾਂਝ ਤਿਹ ਰਾਖ੍ਯੋ ॥
Eekai Sadan Maanjha Tih Raakhio ॥
ਚਰਿਤ੍ਰ ੨੦੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਹੂ ਸਾਥ ਭੇਦ ਨਹਿ ਭਾਖ੍ਯੋ ॥੪॥
Kaahoo Saatha Bheda Nahi Bhaakhio ॥4॥
ਚਰਿਤ੍ਰ ੨੦੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕੇਤਿਕ ਦਿਨਨ ਬ੍ਯਾਹਿ ਤਿਹ ਭਯੋ ॥
Ketika Dinn Baiaahi Tih Bhayo ॥
ਚਰਿਤ੍ਰ ੨੦੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੋ ਨਾਥ ਲੈਨ ਤਿਹ ਆਯੋ ॥
Taa Ko Naatha Lain Tih Aayo ॥
ਚਰਿਤ੍ਰ ੨੦੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਮ ਕੇਲ ਤਾ ਸੋ ਉਪਜਾਯੋ ॥
Kaam Kela Taa So Aupajaayo ॥
ਚਰਿਤ੍ਰ ੨੦੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੋਇ ਰਹਿਯੋ ਅਤਿ ਹੀ ਸੁਖ ਪਾਯੋ ॥੫॥
Soei Rahiyo Ati Hee Sukh Paayo ॥5॥
ਚਰਿਤ੍ਰ ੨੦੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਯ ਕੌ ਤ੍ਰਿਪਤਿ ਨ ਤਾ ਤੇ ਭਈ ॥
Triya Kou Tripati Na Taa Te Bhaeee ॥
ਚਰਿਤ੍ਰ ੨੦੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਛੋਰਿ ਸੰਦੂਕ ਜਾਰ ਪੈ ਗਈ ॥
Chhori Saandooka Jaara Pai Gaeee ॥
ਚਰਿਤ੍ਰ ੨੦੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਧਿਕ ਮਿਤ੍ਰ ਤਬ ਤਾਹਿ ਰਿਝਾਯੋ ॥
Adhika Mitar Taba Taahi Rijhaayo ॥
ਚਰਿਤ੍ਰ ੨੦੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਮ ਕੇਲ ਚਿਰ ਲਗੇ ਕਮਾਯੋ ॥੬॥
Kaam Kela Chri Lage Kamaayo ॥6॥
ਚਰਿਤ੍ਰ ੨੦੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ