Sri Dasam Granth Sahib
Displaying Page 2110 of 2820
ਕਿਤੇ ਫਾਸ ਫਾਸੇ ਕਿਤੇ ਮਾਰਿ ਛੋਰੇ ॥
Kite Phaasa Phaase Kite Maari Chhore ॥
ਚਰਿਤ੍ਰ ੨੦੩ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਫਿਰੈ ਮਤ ਦੰਤੀ ਕਹੂੰ ਛੂਛ ਘੋਰੇ ॥੧੮॥
Phrii Mata Daantee Kahooaan Chhoochha Ghore ॥18॥
ਚਰਿਤ੍ਰ ੨੦੩ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਜੁਝਿ ਜੁਝਿ ਸੁਭਟ ਸਾਮੁਹੇ ਮਰੈ ॥
Jujhi Jujhi Subhatta Saamuhe Mari ॥
ਚਰਿਤ੍ਰ ੨੦੩ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਚੁਨਿ ਚੁਨਿ ਕਿਤੇ ਬਰੰਗਨਿਨ ਬਰੈ ॥
Chuni Chuni Kite Baraanganin Bari ॥
ਚਰਿਤ੍ਰ ੨੦੩ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਰਤ ਬਰੰਗਨਿਨ ਜੁ ਨਰ ਨਿਹਾਰੈ ॥
Barta Baraanganin Ju Nar Nihaarai ॥
ਚਰਿਤ੍ਰ ੨੦੩ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਲਰਿ ਲਰਿ ਮਰੈ ਨ ਸਦਨ ਸਿਧਾਰੈ ॥੧੯॥
Lari Lari Mari Na Sadan Sidhaarai ॥19॥
ਚਰਿਤ੍ਰ ੨੦੩ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਕ੍ਰਿਸਨ ਜੀਤਿ ਸਭ ਸੂਰਮਾ ਰਾਜਾ ਦਏ ਛੁਰਾਇ ॥
Krisan Jeeti Sabha Sooramaa Raajaa Daee Chhuraaei ॥
ਚਰਿਤ੍ਰ ੨੦੩ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਰਕਾਸੁਰ ਕੌ ਘਾਇਯੋ ਅਬਲਾ ਲਈ ਛਿਨਾਇ ॥੨੦॥
Narkaasur Kou Ghaaeiyo Abalaa Laeee Chhinaaei ॥20॥
ਚਰਿਤ੍ਰ ੨੦੩ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਚਰਿਤ੍ਰ ਤਨ ਚੰਚਲਾ ਰਾਜਾ ਦਏ ਛੁਰਾਇ ॥
Eih Charitar Tan Chaanchalaa Raajaa Daee Chhuraaei ॥
ਚਰਿਤ੍ਰ ੨੦੩ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕ੍ਰਿਸਨ ਨਾਥ ਸਭ ਹੂ ਕਰੇ ਨਰਕਾਸੁਰਹਿ ਹਨਾਇ ॥੨੧॥
Krisan Naatha Sabha Hoo Kare Narkaasurhi Hanaaei ॥21॥
ਚਰਿਤ੍ਰ ੨੦੩ - ੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਸੋਰਹ ਸਪਤ ਕ੍ਰਿਸਨ ਤਿਯ ਬਰੀ ॥
Soraha Sapata Krisan Tiya Baree ॥
ਚਰਿਤ੍ਰ ੨੦੩ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਕੇ ਭੋਗਨ ਭਰੀ ॥
Bhaanti Bhaanti Ke Bhogan Bharee ॥
ਚਰਿਤ੍ਰ ੨੦੩ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕੰਚਨ ਕੋ ਸਭ ਕੋਟ ਗਿਰਾਯੋ ॥
Kaanchan Ko Sabha Kotta Giraayo ॥
ਚਰਿਤ੍ਰ ੨੦੩ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਆਨਿ ਦ੍ਵਾਰਿਕਾ ਦੁਰਗ ਬਨਾਯੋ ॥੨੨॥
Aani Davaarikaa Durga Banaayo ॥22॥
ਚਰਿਤ੍ਰ ੨੦੩ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਵੈਯਾ ॥
Savaiyaa ॥
ਗ੍ਰਿਹ ਕਾਹੂ ਕੇ ਚੌਪਰਿ ਮੰਡਤ ਹੈ ਤ੍ਰਿਯ ਕਾਹੂ ਸੋ ਫਾਗ ਮਚਾਵਤ ਹੈ ॥
Griha Kaahoo Ke Choupari Maandata Hai Triya Kaahoo So Phaaga Machaavata Hai ॥
ਚਰਿਤ੍ਰ ੨੦੩ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਹੂੰ ਗਾਵਤ ਗੀਤ ਬਜਾਵਤ ਤਾਲ ਸੁ ਬਾਲ ਕਹੂੰ ਦੁਲਰਾਵਤ ਹੈ ॥
Kahooaan Gaavata Geet Bajaavata Taala Su Baala Kahooaan Dularaavata Hai ॥
ਚਰਿਤ੍ਰ ੨੦੩ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗਨਿਕਾਨ ਕੇ ਖ੍ਯਾਲ ਸੁਨੈ ਕਤਹੂੰ ਕਹੂੰ ਬਸਤ੍ਰ ਅਨੂਪ ਬਨਾਵਤ ਹੈ ॥
Ganikaan Ke Khiaala Sunai Katahooaan Kahooaan Basatar Anoop Banaavata Hai ॥
ਚਰਿਤ੍ਰ ੨੦੩ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਭ ਚਿਤ੍ਰਨ ਚਿਤ ਸੁ ਬਿਤ ਹਰੇ ਕੋਊ ਤਾ ਕੌ ਚਰਿਤ੍ਰ ਨ ਪਾਵਤ ਹੈ ॥੨੩॥
Subha Chitarn Chita Su Bita Hare Koaoo Taa Kou Charitar Na Paavata Hai ॥23॥
ਚਰਿਤ੍ਰ ੨੦੩ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿੰਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੩॥੩੮੩੦॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Tiaann Charitar Samaapatama Satu Subhama Satu ॥203॥3830॥aphajooaan॥
ਦੋਹਰਾ ॥
Doharaa ॥