Sri Dasam Granth Sahib

Displaying Page 2141 of 2820

ਮੁਕਤਨ ਹੀਰਨ ਕੇ ਬਹੁਤ ਇਨ ਪਰ ਕੀਏ ਸਿੰਗਾਰ

Mukatan Heeran Ke Bahuta Ein Par Keeee Siaangaara ॥

ਚਰਿਤ੍ਰ ੨੦੯ - ੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤਿਨ ਕੀ ਛਬਿ ਭਏ ਤਰੁਨਿ ਤਿਹਾਰੇ ਬਾਰ ॥੭੩॥

Taa Te Tin Kee Chhabi Bhaee Taruni Tihaare Baara ॥73॥

ਚਰਿਤ੍ਰ ੨੦੯ - ੭੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤਬ ਅਤਿ ਸੋਭਿਤ ਹੁਤੇ ਤਰੁਨਿ ਤਿਹਾਰੇ ਕੇਸ

Jo Taba Ati Sobhita Hute Taruni Tihaare Kesa ॥

ਚਰਿਤ੍ਰ ੨੦੯ - ੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੀਲ ਮਨੀ ਕੀ ਛਬਿ ਹੁਤੇ ਭਏ ਰੁਕਮ ਕੇ ਭੇਸ ॥੭੪॥

Neela Manee Kee Chhabi Hute Bhaee Rukama Ke Bhesa ॥74॥

ਚਰਿਤ੍ਰ ੨੦੯ - ੭੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਕੈਧੋ ਸਕਲ ਪੁਹਪ ਗੁਹਿ ਡਾਰੇ

Kaidho Sakala Puhapa Guhi Daare ॥

ਚਰਿਤ੍ਰ ੨੦੯ - ੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਕਚ ਸਿਤ ਭਏ ਤਿਹਾਰੇ

Taa Te Kacha Sita Bhaee Tihaare ॥

ਚਰਿਤ੍ਰ ੨੦੯ - ੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਿ ਕੀ ਜੌਨਿ ਅਧਿਕਧੌ ਪਰੀ

Sasi Kee Jouni Adhikadhou Paree ॥

ਚਰਿਤ੍ਰ ੨੦੯ - ੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਸਕਲ ਸ੍ਯਾਮਤਾ ਹਰੀ ॥੭੫॥

Taa Te Sakala Saiaamtaa Haree ॥75॥

ਚਰਿਤ੍ਰ ੨੦੯ - ੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਇਕ ਰਾਨੀ ਤਬ ਕਹਿਯੋ ਨ੍ਰਿਪਹਿ ਸਮਝਾਇ ਕੈ

Eika Raanee Taba Kahiyo Nripahi Samajhaaei Kai ॥

ਚਰਿਤ੍ਰ ੨੦੯ - ੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਗੋਰਖ ਕਹਿ ਗਏ ਸੁਪਨ ਮੈ ਆਇ ਕੈ

Muhi Gorakh Kahi Gaee Supan Mai Aaei Kai ॥

ਚਰਿਤ੍ਰ ੨੦੯ - ੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਲੌ ਤ੍ਰਿਯ ਜਿਯਤ ਰਾਜ ਤਬ ਲੌ ਕਰੌ

Jaba Lou Triya Ee Jiyata Raaja Taba Lou Karou ॥

ਚਰਿਤ੍ਰ ੨੦੯ - ੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਬ ਸਭ ਮਰਿ ਜੈ ਹੈ ਤਬ ਪਗ ਮਗ ਧਰੋ ॥੭੬॥

Ho Jaba Ee Sabha Mari Jai Hai Taba Paga Maga Dharo ॥76॥

ਚਰਿਤ੍ਰ ੨੦੯ - ੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਰਨਿਯਨ ਕੇ ਬਚਨ ਨ੍ਰਿਪਹਿ ਕਰੁਣਾ ਭਈ

Suni Raniyan Ke Bachan Nripahi Karunaa Bhaeee ॥

ਚਰਿਤ੍ਰ ੨੦੯ - ੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੈ ਭੀਤਰ ਬੁਧ ਕਛੁਕ ਅਪੁਨੀ ਦਈ

Tin Kai Bheetr Budha Kachhuka Apunee Daeee ॥

ਚਰਿਤ੍ਰ ੨੦੯ - ੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਛੁ ਪਿੰਗੁਲ ਕਹਿਯੋ ਮਾਨ ਸੋਈ ਲਿਯੋ

Jo Kachhu Piaangula Kahiyo Maan Soeee Liyo ॥

ਚਰਿਤ੍ਰ ੨੦੯ - ੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਾਜ ਜੋਗ ਘਰ ਬੈਠ ਦੋਊ ਅਪਨੇ ਕਿਯੋ ॥੭੭॥

Ho Raaja Joga Ghar Baittha Doaoo Apane Kiyo ॥77॥

ਚਰਿਤ੍ਰ ੨੦੯ - ੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਮਾਨਿ ਰਾਨਿਯਨ ਕੋ ਬਚਨ ਰਾਜ ਕਰਿਯੋ ਸੁਖ ਮਾਨਿ

Maani Raaniyan Ko Bachan Raaja Kariyo Sukh Maani ॥

ਚਰਿਤ੍ਰ ੨੦੯ - ੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਪਿੰਗੁਲ ਕੇ ਮਰੇ ਬਨ ਕੌ ਕਿਯੋ ਪਯਾਨ ॥੭੮॥

Bahuri Piaangula Ke Mare Ban Kou Kiyo Payaan ॥78॥

ਚਰਿਤ੍ਰ ੨੦੯ - ੭੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਨੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੯॥੪੦੧੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Nou Charitar Samaapatama Satu Subhama Satu ॥209॥4012॥aphajooaan॥


ਦੋਹਰਾ

Doharaa ॥


ਮਗਧ ਦੇਸ ਕੋ ਰਾਵ ਇਕ ਸਰਸ ਸਿੰਘ ਬਡਭਾਗਿ

Magadha Desa Ko Raava Eika Sarsa Siaangha Badabhaagi ॥

ਚਰਿਤ੍ਰ ੨੧੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ