Sri Dasam Granth Sahib

Displaying Page 2144 of 2820

ਯਹੈ ਕੂਪ ਤਵ ਕਾਲ ਜਾਨਿ ਜਿਯ ਲੀਜਿਯੈ

Yahai Koop Tava Kaal Jaani Jiya Leejiyai ॥

ਚਰਿਤ੍ਰ ੨੧੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਾਤਰ ਹਮ ਸੌ ਆਨਿ ਅਬੈ ਰਤਿ ਕੀਜਿਯੈ ॥੧੨॥

Ho Naatar Hama Sou Aani Abai Rati Keejiyai ॥12॥

ਚਰਿਤ੍ਰ ੨੧੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਾ ਕੀ ਕਹੀ ਮੂਰਖ ਮਾਨੀ

Taa Kee Kahee Na Moorakh Maanee ॥

ਚਰਿਤ੍ਰ ੨੧੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਅਤਿ ਹ੍ਰਿਦੈ ਰਿਸਾਨੀ

Taba Raanee Ati Hridai Risaanee ॥

ਚਰਿਤ੍ਰ ੨੧੦ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਾਂਸ ਡਾਰਿ ਤਾ ਕੌ ਬਧ ਕਿਯੋ

Phaansa Daari Taa Kou Badha Kiyo ॥

ਚਰਿਤ੍ਰ ੨੧੦ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਡਾਰਿ ਕੂਪ ਮਹਿ ਦਿਯੋ ॥੧੩॥

Bahuro Daari Koop Mahi Diyo ॥13॥

ਚਰਿਤ੍ਰ ੨੧੦ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਕਰਿ ਰਾਵ ਬੁਲਾਯੋ

Haaei Haaei Kari Raava Bulaayo ॥

ਚਰਿਤ੍ਰ ੨੧੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਿਯੋ ਕੂਪ ਤਿਹ ਤਾਹਿ ਦਿਖਾਯੋ

Pariyo Koop Tih Taahi Dikhaayo ॥

ਚਰਿਤ੍ਰ ੨੧੦ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਨ੍ਰਿਪਤਿ ਅਸ ਬਚਨ ਉਚਾਰੇ

Tabai Nripati Asa Bachan Auchaare ॥

ਚਰਿਤ੍ਰ ੨੧੦ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਮੈ ਕਹਤ ਹੌ ਸੁਨਹੁ ਪ੍ਯਾਰੇ ॥੧੪॥

So Mai Kahata Hou Sunahu Paiaare ॥14॥

ਚਰਿਤ੍ਰ ੨੧੦ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਯਾ ਕੀ ਇਤਨੀ ਆਰਬਲਾ ਬਿਧਨਾ ਲਿਖੀ ਬਨਾਇ

Yaa Kee Eitanee Aarabalaa Bidhanaa Likhee Banaaei ॥

ਚਰਿਤ੍ਰ ੨੧੦ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਪਰਿ ਕੂਏ ਮਰਿਯੋ ਕ੍ਯਾ ਕੋਊ ਕਰੈ ਉਪਾਇ ॥੧੫॥

Taa Te Pari Kooee Mariyo Kaiaa Koaoo Kari Aupaaei ॥15॥

ਚਰਿਤ੍ਰ ੨੧੦ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੦॥੪੦੨੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Dasa Charitar Samaapatama Satu Subhama Satu ॥210॥4027॥aphajooaan॥


ਦੋਹਰਾ

Doharaa ॥


ਨੈਪਾਲੀ ਕੇ ਦੇਸ ਮੈ ਰੁਦ੍ਰ ਸਿੰਘ ਨ੍ਰਿਪ ਰਾਜ

Naipaalee Ke Desa Mai Rudar Siaangha Nripa Raaja ॥

ਚਰਿਤ੍ਰ ੨੧੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਜਾ ਕੇ ਘਨੇ ਸਦਨ ਭਰੇ ਸਭ ਸਾਜ ॥੧॥

Soorabeera Jaa Ke Ghane Sadan Bhare Sabha Saaja ॥1॥

ਚਰਿਤ੍ਰ ੨੧੧ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਿਹ ਅਰਿਕੁਤੁਮ ਪ੍ਰਭਾ ਤ੍ਰਿਯ ਰਹੈ

Tih Arikutuma Parbhaa Triya Rahai ॥

ਚਰਿਤ੍ਰ ੨੧੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰਿ ਤਾ ਕੌ ਜਗ ਕਹੈ

Ati Suaandari Taa Kou Jaga Kahai ॥

ਚਰਿਤ੍ਰ ੨੧੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਤੜਿਤਾਕ੍ਰਿਤ ਪ੍ਰਭਾ ਦੁਹਿਤਾ ਤਿਹ

Sree Tarhitaakrita Parbhaa Duhitaa Tih ॥

ਚਰਿਤ੍ਰ ੨੧੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਲਈ ਸਸਿ ਅੰਸ ਸਕਲ ਜਿਹ ॥੨॥

Jeeti Laeee Sasi Aansa Sakala Jih ॥2॥

ਚਰਿਤ੍ਰ ੨੧੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਰਿਕਾਪਨ ਤਾ ਕੋ ਜਬ ਗਯੋ

Larikaapan Taa Ko Jaba Gayo ॥

ਚਰਿਤ੍ਰ ੨੧੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ