Sri Dasam Granth Sahib

Displaying Page 2152 of 2820

ਭ੍ਰਾਤ ਭਗਨਿ ਕੇ ਭੇਦ ਕੋ ਸਕਤ ਭਯੋ ਪਛਾਨ ॥੨੨॥

Bharaata Bhagani Ke Bheda Ko Sakata Na Bhayo Pachhaan ॥22॥

ਚਰਿਤ੍ਰ ੨੧੨ - ੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਾ

Soratthaa ॥


ਰਮਤ ਭਯੋ ਰੁਚਿ ਮਾਨਿ ਭੇਦ ਅਭੇਦ ਪਾਯੋ ਕਛੁ

Ramata Bhayo Ruchi Maani Bheda Abheda Paayo Na Kachhu ॥

ਚਰਿਤ੍ਰ ੨੧੨ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੈਲੀ ਛਲ੍ਯੋ ਨਿਦਾਨ ਛੈਲ ਚਿਕਨਿਯਾ ਰਾਵ ਕੋ ॥੨੩॥

Chhailee Chhalaio Nidaan Chhaila Chikaniyaa Raava Ko ॥23॥

ਚਰਿਤ੍ਰ ੨੧੨ - ੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਬੇਸ੍ਵਾ ਕੇ ਭੂਖਨ ਜਬ ਧਰੈ

Besavaa Ke Bhookhn Jaba Dhari ॥

ਚਰਿਤ੍ਰ ੨੧੨ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸ ਦਿਨ ਕੁਅਰ ਕਲੋਲੈ ਕਰੈ

Nisa Din Kuar Kalolai Kari ॥

ਚਰਿਤ੍ਰ ੨੧੨ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਭਗਨੀ ਕੇ ਭੂਖਨ ਧਰਈ

Jaba Bhaganee Ke Bhookhn Dhareee ॥

ਚਰਿਤ੍ਰ ੨੧੨ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਹੈ ਕੋ ਰਾਜਾ ਕੋ ਕਰਈ ॥੨੪॥

Lahai Na Ko Raajaa Ko Kareee ॥24॥

ਚਰਿਤ੍ਰ ੨੧੨ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੨॥੪੦੭੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Baaraha Charitar Samaapatama Satu Subhama Satu ॥212॥4074॥aphajooaan॥


ਦੋਹਰਾ

Doharaa ॥


ਰਾਜਾ ਖੰਡ ਬੁਦੇਲ ਕੌ ਰੁਦ੍ਰ ਕੇਤੁ ਤਿਹ ਨਾਮ

Raajaa Khaanda Budela Kou Rudar Ketu Tih Naam ॥

ਚਰਿਤ੍ਰ ੨੧੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵ ਰੁਦ੍ਰ ਕੀ ਰੈਨਿ ਦਿਨ ਕਰਤ ਆਠਹੂੰ ਜਾਮ ॥੧॥

Seva Rudar Kee Raini Din Karta Aatthahooaan Jaam ॥1॥

ਚਰਿਤ੍ਰ ੨੧੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਸ੍ਰੀ ਕ੍ਰਿਤੁ ਕ੍ਰਿਤ ਮਤੀ ਤ੍ਰਿਯ ਤਾ ਕੀ

Sree Kritu Krita Matee Triya Taa Kee ॥

ਚਰਿਤ੍ਰ ੨੧੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਬਾਲ ਰੂਪ ਸਮ ਵਾ ਕੀ

Aour Na Baala Roop Sama Vaa Kee ॥

ਚਰਿਤ੍ਰ ੨੧੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੋ ਨੇਹ ਨ੍ਰਿਪਤਿ ਕੌ ਭਾਰੋ

Taa So Neha Nripati Kou Bhaaro ॥

ਚਰਿਤ੍ਰ ੨੧੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਮਨ ਕਰ ਤਾ ਕੇ ਦੈ ਡਾਰੋ ॥੨॥

Niju Man Kar Taa Ke Dai Daaro ॥2॥

ਚਰਿਤ੍ਰ ੨੧੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸ੍ਰੀ ਮ੍ਰਿਗ ਨੇਤ੍ਰ ਸਰੂਪ ਅਤਿ ਦੁਹਿਤ ਤਾ ਕੀ ਏਕ

Sree Mriga Netar Saroop Ati Duhita Taa Kee Eeka ॥

ਚਰਿਤ੍ਰ ੨੧੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਹਿ ਗਈ ਰਾਜਾ ਬਡੇ ਚਹਿ ਚਹਿ ਰਹੇ ਅਨੇਕ ॥੩॥

Lahi Na Gaeee Raajaa Bade Chahi Chahi Rahe Aneka ॥3॥

ਚਰਿਤ੍ਰ ੨੧੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਕੇਤੁ ਛਤ੍ਰੀ ਹੁਤੋ ਚਛੁ ਮਤੀ ਲਹਿ ਲੀਨ

Eiaandar Ketu Chhataree Huto Chachhu Matee Lahi Leena ॥

ਚਰਿਤ੍ਰ ੨੧੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੋ ਤੁਰਤ ਨਿਕਾਰਿ ਮਨੁ ਬੇਚਿ ਤਵਨ ਕਰ ਦੀਨ ॥੪॥

Apano Turta Nikaari Manu Bechi Tavan Kar Deena ॥4॥

ਚਰਿਤ੍ਰ ੨੧੩ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥