Sri Dasam Granth Sahib

Displaying Page 2160 of 2820

ਅਬਲਾ ਸਹਿਤ ਨ੍ਰਿਪਤਿ ਗਹਿ ਲਈ

Abalaa Sahita Nripati Gahi Laeee ॥

ਚਰਿਤ੍ਰ ੨੧੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਰੂਪ ਤਾ ਕੋ ਲਲਚਾਯੋ

Nrikhi Roop Taa Ko Lalachaayo ॥

ਚਰਿਤ੍ਰ ੨੧੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰਨ ਤਾ ਸੌ ਚਿਤ ਭਾਯੋ ॥੯॥

Bhoga Karn Taa Sou Chita Bhaayo ॥9॥

ਚਰਿਤ੍ਰ ੨੧੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਤਰੁਨ ਕਲਾ ਤਰੁਨੀ ਤਬੈ ਅਧਿਕ ਕਟਾਛ ਦਿਖਾਇ

Taruna Kalaa Tarunee Tabai Adhika Kattaachha Dikhaaei ॥

ਚਰਿਤ੍ਰ ੨੧੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਮੁਗਲ ਕੌ ਆਤਮਾ ਛਿਨ ਮੈ ਲਯੋ ਚੁਰਾਇ ॥੧੦॥

Moorha Mugala Kou Aatamaa Chhin Mai Layo Churaaei ॥10॥

ਚਰਿਤ੍ਰ ੨੧੫ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਅਧਿਕ ਕੈਫ ਤਬ ਤਾਹਿ ਪਿਵਾਈ

Adhika Kaipha Taba Taahi Pivaaeee ॥

ਚਰਿਤ੍ਰ ੨੧੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਤਾਹਿ ਗਰੇ ਲਪਟਾਈ

Bahu Bidhi Taahi Gare Lapattaaeee ॥

ਚਰਿਤ੍ਰ ੨੧੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਏਕ ਖਾਟ ਪਰ ਸੋਏ

Doaoo Eeka Khaatta Par Soee ॥

ਚਰਿਤ੍ਰ ੨੧੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕੇ ਮੁਗਲ ਸਗਲ ਦੁਖ ਖੋਏ ॥੧੧॥

Man Ke Mugala Sagala Dukh Khoee ॥11॥

ਚਰਿਤ੍ਰ ੨੧੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਨਿਰਖਿ ਮੁਗਲ ਸੋਯੋ ਪਰਿਯੋ ਕਾਢਿ ਲਈ ਕਰਵਾਰਿ

Nrikhi Mugala Soyo Pariyo Kaadhi Laeee Karvaari ॥

ਚਰਿਤ੍ਰ ੨੧੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਕੰਠ ਤਾ ਕੋ ਗਈ ਅਪਨੋ ਧਰਮ ਉਬਾਰਿ ॥੧੨॥

Kaatti Kaanttha Taa Ko Gaeee Apano Dharma Aubaari ॥12॥

ਚਰਿਤ੍ਰ ੨੧੫ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲਾਨ ਕੇ ਚਰਿਤ੍ਰ ਕੋ ਚੀਨਿ ਸਕਤ ਨਹਿ ਕੋਇ

Chaanchalaan Ke Charitar Ko Cheeni Sakata Nahi Koei ॥

ਚਰਿਤ੍ਰ ੨੧੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਬਿਸਨ ਰੁਦ੍ਰਾਦਿ ਸਭ ਸੁਰ ਸੁਰਪਤਿ ਕੋਊ ਹੋਇ ॥੧੩॥

Barhama Bisan Rudaraadi Sabha Sur Surpati Koaoo Hoei ॥13॥

ਚਰਿਤ੍ਰ ੨੧੫ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪੰਦਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੫॥੪੧੨੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Paandarha Charitar Samaapatama Satu Subhama Satu ॥215॥4123॥aphajooaan॥


ਚੌਪਈ

Choupaee ॥


ਜੋਗੀ ਇਕ ਗਹਬਰ ਬਨ ਰਹਈ

Jogee Eika Gahabar Ban Rahaeee ॥

ਚਰਿਤ੍ਰ ੨੧੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਟਕ ਨਾਥ ਤਾਹਿ ਜਗ ਕਹਈ

Chettaka Naatha Taahi Jaga Kahaeee ॥

ਚਰਿਤ੍ਰ ੨੧੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਪੁਰ ਤੇ ਨਿਤਿ ਖਾਵੈ

Eeka Purkh Pur Te Niti Khaavai ॥

ਚਰਿਤ੍ਰ ੨੧੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤ੍ਰਾਸ ਸਭਨ ਚਿਤ ਆਵੈ ॥੧॥

Taa Te Taraasa Sabhan Chita Aavai ॥1॥

ਚਰਿਤ੍ਰ ੨੧੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਕਟਾਛਿ ਕੁਅਰਿ ਇਕ ਰਾਨੀ

Tahaa Kattaachhi Kuari Eika Raanee ॥

ਚਰਿਤ੍ਰ ੨੧੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਪ੍ਰਭਾ ਜਾਤ ਬਖਾਨੀ

Jaa Kee Parbhaa Na Jaata Bakhaanee ॥

ਚਰਿਤ੍ਰ ੨੧੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ