Sri Dasam Granth Sahib
Displaying Page 2173 of 2820
ਏਕ ਸਿਖ੍ਯ ਕੀ ਦੁਹਿਤਾ ਪੀਰ ਮੰਗਾਇ ਕੈ ॥
Eeka Sikhi Kee Duhitaa Peera Maangaaei Kai ॥
ਚਰਿਤ੍ਰ ੨੧੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਨੀ ਅਪਨੇ ਧਾਮ ਅਧਿਕ ਸੁਖ ਪਾਇ ਕੈ ॥
Aanee Apane Dhaam Adhika Sukh Paaei Kai ॥
ਚਰਿਤ੍ਰ ੨੧੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਚਪਲਾਂਗ ਮਤੀ ਜਿਹ ਜਗਤ ਬਖਾਨਈ ॥
Sree Chapalaanga Matee Jih Jagata Bakhaaneee ॥
ਚਰਿਤ੍ਰ ੨੧੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਤਾਹਿ ਰੂਪ ਕੀ ਰਾਸਿ ਸਭੇ ਪਹਿਚਾਨਈ ॥੨॥
Ho Taahi Roop Kee Raasi Sabhe Pahichaaneee ॥2॥
ਚਰਿਤ੍ਰ ੨੧੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਕਿਤਕ ਦਿਨਨ ਭੀਤਰ ਤਵਨ ਤ੍ਯਾਗੇ ਪੀਰ ਪਰਾਨ ॥
Kitaka Dinn Bheetr Tavan Taiaage Peera Paraan ॥
ਚਰਿਤ੍ਰ ੨੧੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਚਪਲਾਂਗ ਮਤੀ ਬਚੀ ਪਾਛੇ ਜਿਯਤ ਜਵਾਨ ॥੩॥
Sree Chapalaanga Matee Bachee Paachhe Jiyata Javaan ॥3॥
ਚਰਿਤ੍ਰ ੨੧੯ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਰਾਇ ਖੁਸਾਲ ਭਏ ਕਰੀ ਤਿਨ ਤ੍ਰਿਯ ਪ੍ਰੀਤਿ ਬਨਾਇ ॥
Raaei Khusaala Bhaee Karee Tin Triya Pareeti Banaaei ॥
ਚਰਿਤ੍ਰ ੨੧੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਤਾ ਸੌ ਰਮੀ ਹ੍ਰਿਦੈ ਹਰਖ ਉਪਜਾਇ ॥੪॥
Bhaanti Bhaanti Taa Sou Ramee Hridai Harkh Aupajaaei ॥4॥
ਚਰਿਤ੍ਰ ੨੧੯ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਨਿਤ ਪ੍ਰਤਿ ਰਾਇ ਖੁਸਾਲ ਤਿਹ ਨਿਜੁ ਗ੍ਰਿਹ ਲੇਤ ਬੁਲਾਇ ॥
Nita Parti Raaei Khusaala Tih Niju Griha Leta Bulaaei ॥
ਚਰਿਤ੍ਰ ੨੧੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਪਟਿ ਲਪਟਿ ਤਾ ਸੌ ਰਮੇ ਭਾਂਗ ਅਫੀਮ ਚੜਾਇ ॥੫॥
Lapatti Lapatti Taa Sou Rame Bhaanga Apheema Charhaaei ॥5॥
ਚਰਿਤ੍ਰ ੨੧੯ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਰਮਤ ਰਮਤ ਤ੍ਰਿਯ ਤਵਨ ਕੌ ਰਹਿ ਗਯੋ ਉਦਰ ਅਧਾਨ ॥
Ramata Ramata Triya Tavan Kou Rahi Gayo Audar Adhaan ॥
ਚਰਿਤ੍ਰ ੨੧੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲੋਗਨ ਸਭਹਨ ਸੁਨਤ ਹੀ ਐਸੇ ਕਹਿਯੋ ਸੁਜਾਨ ॥੬॥
Logan Sabhahan Sunata Hee Aaise Kahiyo Sujaan ॥6॥
ਚਰਿਤ੍ਰ ੨੧੯ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਰੈਨਿ ਸਮੈ ਗ੍ਰਿਹਿ ਪੀਰ ਹਮਾਰੇ ਆਵਈ ॥
Raini Samai Grihi Peera Hamaare Aavaeee ॥
ਚਰਿਤ੍ਰ ੨੧੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰੀਤਿ ਪ੍ਰੀਤਿ ਕੀ ਮੋ ਸੌ ਅਧਿਕੁਪਜਾਵਈ ॥
Reeti Pareeti Kee Mo Sou Adhikupajaavaeee ॥
ਚਰਿਤ੍ਰ ੨੧੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਪੂਤ ਮੈ ਮਾਂਗਿ ਤਬੈ ਤਾ ਤੇ ਲਿਯੋ ॥
Eeka Poota Mai Maangi Tabai Taa Te Liyo ॥
ਚਰਿਤ੍ਰ ੨੧੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਨਾਥ ਕ੍ਰਿਪਾ ਕਰਿ ਮੋ ਪਰ ਸੁਤ ਮੋ ਕੌ ਦਿਯੋ ॥੭॥
Ho Naatha Kripaa Kari Mo Par Suta Mo Kou Diyo ॥7॥
ਚਰਿਤ੍ਰ ੨੧੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕੇਤਿਕ ਦਿਨਨ ਪ੍ਰਸੂਤ ਪੂਤ ਤਾ ਕੇ ਭਯੋ ॥
Ketika Dinn Parsoota Poota Taa Ke Bhayo ॥
ਚਰਿਤ੍ਰ ੨੧੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਤਿ ਪੀਰ ਕੋ ਬਚਨ ਮਾਨਿ ਸਭਹੂੰ ਲਯੋ ॥
Sati Peera Ko Bachan Maani Sabhahooaan Layo ॥
ਚਰਿਤ੍ਰ ੨੧੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਧੰਨ੍ਯ ਧੰਨ੍ਯ ਅਬਲਾਹਿ ਖਾਦਿਮਨੁਚਾਰਿਯੋ ॥
Dhaanni Dhaanni Abalaahi Khaadimanuchaariyo ॥
ਚਰਿਤ੍ਰ ੨੧੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਭੇਦ ਅਭੇਦ ਨ ਕਿਨਹੂੰ ਮੂਰਖ ਬਿਚਾਰਿਯੋ ॥੮॥
Ho Bheda Abheda Na Kinhooaan Moorakh Bichaariyo ॥8॥
ਚਰਿਤ੍ਰ ੨੧੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੯॥੪੨੦੩॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Aunaeeesa Charitar Samaapatama Satu Subhama Satu ॥219॥4203॥aphajooaan॥
ਦੋਹਰਾ ॥
Doharaa ॥