Sri Dasam Granth Sahib

Displaying Page 2176 of 2820

ਹੋ ਆਸਫ ਖਾਨ ਬਿਸਾਰਿ ਹ੍ਰਿਦੈ ਤੇ ਦੇਤ ਭੀ ॥੧੨॥

Ho Aasapha Khaan Bisaari Hridai Te Deta Bhee ॥12॥

ਚਰਿਤ੍ਰ ੨੨੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯ ਬਿਚਾਰ ਚਿਤ ਕਿਹ ਬਿਧਿ ਪਿਯ ਕਉ ਪਾਇਯੈ

Kiya Bichaara Chita Kih Bidhi Piya Kau Paaeiyai ॥

ਚਰਿਤ੍ਰ ੨੨੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਫ ਖਾਂ ਕੇ ਘਰ ਤੇ ਕਿਹ ਬਿਧਿ ਜਾਇਯੈ

Asapha Khaan Ke Ghar Te Kih Bidhi Jaaeiyai ॥

ਚਰਿਤ੍ਰ ੨੨੦ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਖਿ ਭੇਦ ਤਾ ਕੌ ਗ੍ਰਿਹ ਦਯੋ ਪਠਾਇ ਕੈ

Bhaakhi Bheda Taa Kou Griha Dayo Patthaaei Kai ॥

ਚਰਿਤ੍ਰ ੨੨੦ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸੂਰ ਸੂਰ ਕਹਿ ਭੂਮਿ ਗਿਰੀ ਮੁਰਛਾਇ ਕੈ ॥੧੩॥

Ho Soora Soora Kahi Bhoomi Giree Murchhaaei Kai ॥13॥

ਚਰਿਤ੍ਰ ੨੨੦ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਸੂਰ ਕਰਿ ਗਿਰੀ ਜਨੁਕ ਮਰਿ ਕੇ ਗਈ

Soora Soora Kari Giree Januka Mari Ke Gaeee ॥

ਚਰਿਤ੍ਰ ੨੨੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਸੰਦੂਕਿਕ ਮਾਝ ਗਾਡਿ ਭੂਅ ਮੈ ਦਈ

Daari Saandookika Maajha Gaadi Bhooa Mai Daeee ॥

ਚਰਿਤ੍ਰ ੨੨੦ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਸਜਨ ਲੈ ਗਯੋ ਤਹਾਂ ਤੇ ਆਨਿ ਕੈ

Kaadhi Sajan Lai Gayo Tahaan Te Aani Kai ॥

ਚਰਿਤ੍ਰ ੨੨੦ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲੈ ਅਪੁਨੀ ਤ੍ਰਿਯ ਕਰੀ ਅਧਿਕ ਰੁਚਿ ਮਾਨਿ ਕੈ ॥੧੪॥

Ho Lai Apunee Triya Karee Adhika Ruchi Maani Kai ॥14॥

ਚਰਿਤ੍ਰ ੨੨੦ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਭੇਦ ਅਭੇਦ ਮੂੜ ਕਛੁ ਤਾ ਕੋ ਸਕ੍ਯੋ ਪਛਾਨਿ

Bheda Abheda Na Moorha Kachhu Taa Ko Sakaio Pachhaani ॥

ਚਰਿਤ੍ਰ ੨੨੦ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ੍ਯੋ ਪ੍ਰਾਨਨ ਛਾਡਿ ਕੈ ਕਿਯੋ ਸੁ ਭਿਸਤ ਪਯਾਨ ॥੧੫॥

Jaanio Paraann Chhaadi Kai Kiyo Su Bhisata Payaan ॥15॥

ਚਰਿਤ੍ਰ ੨੨੦ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੦॥੪੨੧੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Beesa Charitar Samaapatama Satu Subhama Satu ॥220॥4218॥aphajooaan॥


ਦੋਹਰਾ

Doharaa ॥


ਈਸਫ ਜੈਯਨ ਮੌਰ ਹੈ ਸੰਮਨ ਖਾਨ ਪਠਾਨ

Eeesapha Jaiyan Mour Hai Saanman Khaan Patthaan ॥

ਚਰਿਤ੍ਰ ੨੨੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਨ ਪਠਾਨਨ ਕੇ ਤਿਸੈ ਸੀਸ ਝੁਕਾਵਤ ਆਨਿ ॥੧॥

Tuman Patthaann Ke Tisai Seesa Jhukaavata Aani ॥1॥

ਚਰਿਤ੍ਰ ੨੨੧ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਸ੍ਰੀ ਮ੍ਰਿਗਰਾਜ ਮਤੀ ਤਾ ਕੀ ਤ੍ਰਿਯ

Sree Mrigaraaja Matee Taa Kee Triya ॥

ਚਰਿਤ੍ਰ ੨੨੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਸੀ ਰਹੈ ਰਾਜਾ ਕੇ ਨਿਤਿ ਜਿਯ

Basee Rahai Raajaa Ke Niti Jiya ॥

ਚਰਿਤ੍ਰ ੨੨੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਰੂਪ ਤਨ ਤਾਹਿ ਬਿਰਾਜੈ

Parma Roop Tan Taahi Biraajai ॥

ਚਰਿਤ੍ਰ ੨੨੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਸੁਪਤਿ ਰਿਪੁ ਨਿਰਖਤ ਦੁਤਿ ਲਾਜੈ ॥੨॥

Pasupati Ripu Nrikhta Duti Laajai ॥2॥

ਚਰਿਤ੍ਰ ੨੨੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸਾਦੀ ਖਾਨ ਤਹਾ ਹੁਤੋ ਇਕ ਪਠਾਨ ਕੋ ਪੂਤ

Saadee Khaan Tahaa Huto Eika Patthaan Ko Poota ॥

ਚਰਿਤ੍ਰ ੨੨੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਪ੍ਰਭਾ ਤਾ ਕੀ ਦਿਪੈ ਨਿਰਖਿ ਰਹਿਤ ਪੁਰਹੂਤ ॥੩॥

Adhika Parbhaa Taa Kee Dipai Nrikhi Rahita Purhoota ॥3॥

ਚਰਿਤ੍ਰ ੨੨੧ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ