Sri Dasam Granth Sahib
Displaying Page 2180 of 2820
ਹਜਰਤਿ ਕੋਪ ਅਧਿਕ ਤਬ ਭਰਿਯੋ ॥
Hajarti Kopa Adhika Taba Bhariyo ॥
ਚਰਿਤ੍ਰ ੨੨੨ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਵਹੈ ਬ੍ਰਿਛ ਮਹਿ ਗਡਹਾ ਕਰਿਯੋ ॥
Vahai Brichha Mahi Gadahaa Kariyo ॥
ਚਰਿਤ੍ਰ ੨੨੨ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਮੈ ਐਂਚਿ ਤਰੁਨ ਵਹ ਡਾਰੀ ॥
Taa Mai Aainachi Taruna Vaha Daaree ॥
ਚਰਿਤ੍ਰ ੨੨੨ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੂਰਖ ਬਾਤ ਨ ਕਛੂ ਬਿਚਾਰੀ ॥੧੫॥
Moorakh Baata Na Kachhoo Bichaaree ॥15॥
ਚਰਿਤ੍ਰ ੨੨੨ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਤਾਹਿ ਬ੍ਰਿਛ ਮਹਿ ਡਾਰਿ ਆਪੁ ਦਿਲੀ ਗਯੋ ॥
Taahi Brichha Mahi Daari Aapu Dilee Gayo ॥
ਚਰਿਤ੍ਰ ੨੨੨ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਨਿ ਉਕਰਿ ਦ੍ਰੁਮ ਮੀਤ ਕਾਢ ਤਾ ਕੌ ਲਯੋ ॥
Aani Aukari Daruma Meet Kaadha Taa Kou Layo ॥
ਚਰਿਤ੍ਰ ੨੨੨ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਿਲੀ ਤਰੁਨਿ ਪਿਯ ਸਾਥ ਚਰਿਤ੍ਰ ਬਨਾਇ ਬਰਿ ॥
Milee Taruni Piya Saatha Charitar Banaaei Bari ॥
ਚਰਿਤ੍ਰ ੨੨੨ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਅਕਬਰ ਕੇ ਸਿਰ ਮਾਂਝ ਜੂਤਿਯਨ ਝਾਰਿ ਕਰਿ ॥੧੬॥
Ho Akabar Ke Sri Maanjha Jootiyan Jhaari Kari ॥16॥
ਚਰਿਤ੍ਰ ੨੨੨ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੨॥੪੨੪੧॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Baaeeesa Charitar Samaapatama Satu Subhama Satu ॥222॥4241॥aphajooaan॥
ਚੌਪਈ ॥
Choupaee ॥
ਰਾਧਾਵਤੀ ਨਗਰ ਇਕ ਭਾਰੋ ॥
Raadhaavatee Nagar Eika Bhaaro ॥
ਚਰਿਤ੍ਰ ੨੨੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਪੁ ਹਾਥ ਜਨੁਕੀਸ ਸਵਾਰੋ ॥
Aapu Haatha Janukeesa Savaaro ॥
ਚਰਿਤ੍ਰ ੨੨੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕ੍ਰੂਰ ਕੇਤੁ ਰਾਜਾ ਤਹ ਰਹਈ ॥
Karoor Ketu Raajaa Taha Rahaeee ॥
ਚਰਿਤ੍ਰ ੨੨੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਛਤ੍ਰ ਮਤੀ ਰਾਨੀ ਜਗ ਕਹਈ ॥੧॥
Chhatar Matee Raanee Jaga Kahaeee ॥1॥
ਚਰਿਤ੍ਰ ੨੨੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੋ ਅਧਿਕ ਰੂਪ ਉਜਿਯਾਰੋ ॥
Taa Ko Adhika Roop Aujiyaaro ॥
ਚਰਿਤ੍ਰ ੨੨੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਪੁ ਬ੍ਰਹਮ ਜਨੁ ਕਰਨ ਸਵਾਰੋ ॥
Aapu Barhama Janu Karn Savaaro ॥
ਚਰਿਤ੍ਰ ੨੨੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਸਮ ਤੀਨਿ ਭਵਨ ਤ੍ਰਿਯ ਨਾਹੀ ॥
Taa Sama Teeni Bhavan Triya Naahee ॥
ਚਰਿਤ੍ਰ ੨੨੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਵ ਅਦੇਵ ਕਹੈ ਮਨ ਮਾਹੀ ॥੨॥
Dev Adev Kahai Man Maahee ॥2॥
ਚਰਿਤ੍ਰ ੨੨੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਹੀਰਾ ਮਨਿ ਇਕ ਸਾਹ ਕੋ ਪੂਤ ਹੁਤੋ ਤਿਹ ਠੌਰ ॥
Heeraa Mani Eika Saaha Ko Poota Huto Tih Tthour ॥
ਚਰਿਤ੍ਰ ੨੨੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੀਨਿ ਭਵਨ ਭੀਤਰ ਬਿਖੇ ਤਾ ਸਮ ਹੁਤੋ ਨ ਔਰ ॥੩॥
Teeni Bhavan Bheetr Bikhe Taa Sama Huto Na Aour ॥3॥
ਚਰਿਤ੍ਰ ੨੨੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਛਤ੍ਰ ਮਤੀ ਤਿਹ ਲਖਿ ਛਕੀ ਛੈਲ ਛਰਹਰੋ ਜ੍ਵਾਨ ॥
Chhatar Matee Tih Lakhi Chhakee Chhaila Chharharo Javaan ॥
ਚਰਿਤ੍ਰ ੨੨੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰੂਪ ਬਿਖੈ ਸਮ ਤਵਨ ਕੀ ਤੀਨਿ ਭਵਨ ਨਹਿ ਆਨ ॥੪॥
Roop Bikhi Sama Tavan Kee Teeni Bhavan Nahi Aan ॥4॥
ਚਰਿਤ੍ਰ ੨੨੩ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ