Sri Dasam Granth Sahib
Displaying Page 2188 of 2820
ਰਾਜ ਕੁਮਾਰਿ ਮੰਤ੍ਰ ਇਕ ਪੜਿਯੋ ॥
Raaja Kumaari Maantar Eika Parhiyo ॥
ਚਰਿਤ੍ਰ ੨੨੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦ੍ਵੈ ਦਿਨ ਲਗੇ ਸੂਰਜ ਨਹਿ ਚੜਿਯੋ ॥੧੩॥
Davai Din Lage Sooraja Nahi Charhiyo ॥13॥
ਚਰਿਤ੍ਰ ੨੨੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਮੰਤ੍ਰਨ ਸੋ ਅਭਿਮੰਤ੍ਰ ਕਰਿ ਬਰਿਯਾ ਦਈ ਉਡਾਇ ॥
Maantarn So Abhimaantar Kari Bariyaa Daeee Audaaei ॥
ਚਰਿਤ੍ਰ ੨੨੫ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਸੁ ਨਾਇਕ ਸੋ ਜਾਨਿਯੈ ਗਗਨ ਰਹਿਯੋ ਥਹਰਾਇ ॥੧੪॥
Nisu Naaeika So Jaaniyai Gagan Rahiyo Thaharaaei ॥14॥
ਚਰਿਤ੍ਰ ੨੨੫ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਜਬ ਰਾਜੇ ਇਹ ਭਾਂਤਿ ਨਿਹਾਰਿਯੋ ॥
Jaba Raaje Eih Bhaanti Nihaariyo ॥
ਚਰਿਤ੍ਰ ੨੨੫ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਤ੍ਯ ਸੂਰਜ ਕਰਿ ਤਾਹਿ ਬਿਚਾਰਿਯੋ ॥
Satai Sooraja Kari Taahi Bichaariyo ॥
ਚਰਿਤ੍ਰ ੨੨੫ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਰਤ ਬ੍ਯਾਹਿ ਦੁਹਿਤਾ ਤਿਹ ਦੀਨੀ ॥
Turta Baiaahi Duhitaa Tih Deenee ॥
ਚਰਿਤ੍ਰ ੨੨੫ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਅਭੇਦ ਕੀ ਬਾਤ ਨ ਚੀਨੀ ॥੧੫॥
Bheda Abheda Kee Baata Na Cheenee ॥15॥
ਚਰਿਤ੍ਰ ੨੨੫ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੫॥੪੨੮੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Pacheesa Charitar Samaapatama Satu Subhama Satu ॥225॥4289॥aphajooaan॥
ਦੋਹਰਾ ॥
Doharaa ॥
ਮਾਲਨੇਰ ਕੇ ਦੇਸ ਮੈ ਮਾਲਕੌਸ ਪੁਰ ਗਾਉ ॥
Maalanera Ke Desa Mai Maalakous Pur Gaau ॥
ਚਰਿਤ੍ਰ ੨੨੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਨ ਸਾਹ ਇਕ ਚੌਧਰੀ ਬਸਤ ਸੁ ਤਵਨੈ ਠਾਉ ॥੧॥
Maan Saaha Eika Choudharee Basata Su Tavani Tthaau ॥1॥
ਚਰਿਤ੍ਰ ੨੨੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਰੁਸਤਮ ਦੇਈ ਤਵਨ ਕੀ ਰਹਤ ਸੁੰਦਰੀ ਨਾਰਿ ॥
Rustama Deeee Tavan Kee Rahata Suaandaree Naari ॥
ਚਰਿਤ੍ਰ ੨੨੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰੂਪ ਸੀਲ ਸੁਚਿ ਕ੍ਰਿਆ ਸੁਭ ਪਤਿ ਕੀ ਅਤਿ ਹਿਤਕਾਰ ॥੨॥
Roop Seela Suchi Kriaa Subha Pati Kee Ati Hitakaara ॥2॥
ਚਰਿਤ੍ਰ ੨੨੬ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੋ ਪਤਿ ਉਮਰਾਵ ਕੀ ਕਰਤ ਚਾਕਰੀ ਨਿਤਿ ॥
Taa Ko Pati Aumaraava Kee Karta Chaakaree Niti ॥
ਚਰਿਤ੍ਰ ੨੨੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਹਜਹਾਂ ਕੇ ਧਾਮ ਕੋ ਰਾਖੈ ਦਰਬੁ ਅਮਿਤਿ ॥੩॥
Saahajahaan Ke Dhaam Ko Raakhi Darbu Amiti ॥3॥
ਚਰਿਤ੍ਰ ੨੨੬ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਭਾਗ ਪਿਯਤ ਬਹੁ ਚੌਧਰੀ ਔਰ ਅਫੀਮ ਚੜਾਇ ॥
Bhaaga Piyata Bahu Choudharee Aour Apheema Charhaaei ॥
ਚਰਿਤ੍ਰ ੨੨੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਠ ਪਹਰ ਘੂਮਤ ਰਹੈ ਲੋਗ ਹਸੈ ਬਹੁ ਆਇ ॥੪॥
Aattha Pahar Ghoomata Rahai Loga Hasai Bahu Aaei ॥4॥
ਚਰਿਤ੍ਰ ੨੨੬ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਲੋਕ ਸਕਲ ਮਿਲਿ ਤਾਹਿ ਬਖਾਨੈ ॥
Loka Sakala Mili Taahi Bakhaani ॥
ਚਰਿਤ੍ਰ ੨੨੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੂਰਖ ਸਾਹ ਕਛੂ ਨਹਿ ਜਾਨੈ ॥
Moorakh Saaha Kachhoo Nahi Jaani ॥
ਚਰਿਤ੍ਰ ੨੨੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਨਰ ਭਾਂਗ ਅਫੀਮ ਚੜਾਵੈ ॥
Jo Nar Bhaanga Apheema Charhaavai ॥
ਚਰਿਤ੍ਰ ੨੨੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ