Sri Dasam Granth Sahib

Displaying Page 2195 of 2820

ਪਕਰਿ ਕਾਨ ਤੇ ਪਤਿ ਕੋ ਦਿਯੋ ਦਿਖਾਇ ਕੈ

Pakari Kaan Te Pati Ko Diyo Dikhaaei Kai ॥

ਚਰਿਤ੍ਰ ੨੨੮ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਮੇਖ ਭੇ ਬਾਧ੍ਯੋ ਨ੍ਰਿਪਹਿ ਬਨਾਇ ਕਰਿ

Bahuri Mekh Bhe Baadhaio Nripahi Banaaei Kari ॥

ਚਰਿਤ੍ਰ ੨੨੮ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਹੁਰਿ ਤਵਨ ਕੋ ਕਿਯੋ ਸੁਦੇਸ ਉਠਾਇ ਕਰਿ ॥੧੭॥

Ho Bahuri Tavan Ko Kiyo Sudesa Autthaaei Kari ॥17॥

ਚਰਿਤ੍ਰ ੨੨੮ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਨਿਰਖ ਤੇ ਗੁਡਿਯਾ ਦਈ ਚੜਾਇ ਕੈ

Saaha Nrikh Te Gudiyaa Daeee Charhaaei Kai ॥

ਚਰਿਤ੍ਰ ੨੨੮ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕੈ ਸੰਗ ਸ੍ਵਾਰ ਦਯੋ ਨ੍ਰਿਪੁਡਾਇ ਕੈ

Kari Kai Saanga Savaara Dayo Nripudaaei Kai ॥

ਚਰਿਤ੍ਰ ੨੨੮ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯਹਿ ਨਿਰਖਿਤੇ ਮੀਤ ਦਯੋ ਪਹੁੰਚਾਇ ਘਰ

Piyahi Nrikhite Meet Dayo Pahuaanchaaei Ghar ॥

ਚਰਿਤ੍ਰ ੨੨੮ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭੇਦ ਅਭੇਦ ਕਛੁ ਜੜ ਸਕ੍ਯੋ ਬਿਚਾਰ ਕਰਿ ॥੧੮॥

Ho Bheda Abheda Na Kachhu Jarha Sakaio Bichaara Kari ॥18॥

ਚਰਿਤ੍ਰ ੨੨੮ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸਾਹੁ ਸੁਤਾ ਨਿਰਖਿਤਿ ਪਤਿਹ ਗੁਡਿਯਾ ਦਈ ਚੜਾਇ

Saahu Sutaa Nrikhiti Patih Gudiyaa Daeee Charhaaei ॥

ਚਰਿਤ੍ਰ ੨੨੮ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਬਧੇ ਬਜੰਤ੍ਰ ਥੇ ਬਾਜਤ ਭਏ ਬਨਾਇ ॥੧੯॥

Taa Par Badhe Bajaantar The Baajata Bhaee Banaaei ॥19॥

ਚਰਿਤ੍ਰ ੨੨੮ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਹਸਿ ਨਾਰਿ ਨਿਜ ਨਾਥ ਸੋ ਕਹਿਯੋ ਪਿਯਹਿ ਪਹੁਚਾਇ

Bihsi Naari Nija Naatha So Kahiyo Piyahi Pahuchaaei ॥

ਚਰਿਤ੍ਰ ੨੨੮ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਹਮਾਰੋ ਸਾਹ ਇਹ ਦਏ ਦਮਾਮੋ ਜਾਇ ॥੨੦॥

Mitar Hamaaro Saaha Eih Daee Damaamo Jaaei ॥20॥

ਚਰਿਤ੍ਰ ੨੨੮ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਇਹ ਛਲ ਮੀਤ ਸਦਨ ਪਹੁਚਾਯੋ

Eih Chhala Meet Sadan Pahuchaayo ॥

ਚਰਿਤ੍ਰ ੨੨੮ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਬਾਰ ਬਾਂਕਨ ਪਾਯੋ

Taa Ko Baara Na Baankan Paayo ॥

ਚਰਿਤ੍ਰ ੨੨੮ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਭੇਦ ਅਭੇਦ ਚੀਨੋ

Niju Pati Bheda Abheda Na Cheeno ॥

ਚਰਿਤ੍ਰ ੨੨੮ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿ ਪ੍ਰਸੰਗ ਪੂਰਨ ਤਬ ਕੀਨੋ ॥੨੧॥

Kabi Parsaanga Pooran Taba Keeno ॥21॥

ਚਰਿਤ੍ਰ ੨੨੮ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਾਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੮॥੪੩੩੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Atthaaeeesa Charitar Samaapatama Satu Subhama Satu ॥228॥4334॥aphajooaan॥


ਚੌਪਈ

Choupaee ॥


ਪਲਵਲ ਦੇਸ ਛਤ੍ਰਿਨੀ ਰਹੈ

Palavala Desa Chhatrinee Rahai ॥

ਚਰਿਤ੍ਰ ੨੨੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਧਿ ਮਤੀ ਜਾ ਕੋ ਜਗ ਕਹੈ

Budhi Matee Jaa Ko Jaga Kahai ॥

ਚਰਿਤ੍ਰ ੨੨੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਨ ਤਾਹਿ ਬਿਰਧਤਾ ਆਇਸ

Jaba Tan Taahi Bridhataa Aaeisa ॥

ਚਰਿਤ੍ਰ ੨੨੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਏਕ ਚਰਿਤ੍ਰ ਬਨਾਇਸ ॥੧॥

Taba Tin Eeka Charitar Banaaeisa ॥1॥

ਚਰਿਤ੍ਰ ੨੨੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਸੰਦੂਕ ਜੂਤਿਯਨ ਭਰੇ

Davai Saandooka Jootiyan Bhare ॥

ਚਰਿਤ੍ਰ ੨੨੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ