Sri Dasam Granth Sahib

Displaying Page 2207 of 2820

ਹੋ ਪ੍ਰੀਤਿ ਪਛਾਨੀ ਚਿਤ ਮਾਰਿ ਤਿਹ ਰਾਖਿਯੋ ॥੧੫॥

Ho Pareeti Pachhaanee Chita Na Maari Tih Raakhiyo ॥15॥

ਚਰਿਤ੍ਰ ੨੩੪ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੪॥੪੩੯੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chouteesa Charitar Samaapatama Satu Subhama Satu ॥234॥4399॥aphajooaan॥


ਦੋਹਰਾ

Doharaa ॥


ਕਰਮ ਸਿੰਘ ਰਾਜਾ ਹੁਤੋ ਕਸਟਵਾਰ ਕੈ ਦੇਸ

Karma Siaangha Raajaa Huto Kasattavaara Kai Desa ॥

ਚਰਿਤ੍ਰ ੨੩੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛਲ ਮਤੀ ਤਾ ਕੀ ਤਰੁਨਿ ਸੁੰਦਰਿ ਜਾ ਕੇ ਕੇਸ ॥੧॥

Achhala Matee Taa Kee Taruni Suaandari Jaa Ke Kesa ॥1॥

ਚਰਿਤ੍ਰ ੨੩੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਜ੍ਰ ਕੇਤੁ ਇਕ ਸਾਹੁ ਕੋ ਪੂਤ ਹੁਤੋ ਸੁਕੁਮਾਰ

Bajar Ketu Eika Saahu Ko Poota Huto Sukumaara ॥

ਚਰਿਤ੍ਰ ੨੩੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਵੌ ਬ੍ਯਾਕਰਨ ਸਾਸਤ੍ਰ ਖਟ ਜਿਨ ਦ੍ਰਿੜ ਪੜੇ ਸੁਧਾਰ ॥੨॥

Navou Baiaakarn Saastar Khtta Jin Drirha Parhe Sudhaara ॥2॥

ਚਰਿਤ੍ਰ ੨੩੫ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਸੁ ਤਵਨ ਕੋ ਨਿਰਖਿਯੋ ਅਛਲ ਕੁਮਾਰਿ

Eeka Divasa Su Tavan Ko Nrikhiyo Achhala Kumaari ॥

ਚਰਿਤ੍ਰ ੨੩੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਰਤਿ ਯਾ ਸੌ ਕਰੌ ਯੌ ਕਹਿ ਭਈ ਸੁ ਮਾਰਿ ॥੩॥

Aba Hee Rati Yaa Sou Karou You Kahi Bhaeee Su Maari ॥3॥

ਚਰਿਤ੍ਰ ੨੩੫ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਏਕ ਸਖੀ ਤਹ ਚਤੁਰਿ ਪਹੂਚੀ ਆਇ ਕੈ

Eeka Sakhee Taha Chaturi Pahoochee Aaei Kai ॥

ਚਰਿਤ੍ਰ ੨੩੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛਲ ਮਤੀ ਕੋ ਲਯੋ ਗਰੇ ਸੋ ਲਾਇ ਕੈ

Achhala Matee Ko Layo Gare So Laaei Kai ॥

ਚਰਿਤ੍ਰ ੨੩੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਚਿ ਸੀਚਿ ਕੈ ਬਾਰਿ ਜਗਾਵਤ ਜਬ ਭਈ

Seechi Seechi Kai Baari Jagaavata Jaba Bhaeee ॥

ਚਰਿਤ੍ਰ ੨੩੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਕਲ ਚਿਤ ਕੀ ਬਾਤ ਕੁਅਰਿ ਕੀ ਲਹਿ ਗਈ ॥੪॥

Ho Sakala Chita Kee Baata Kuari Kee Lahi Gaeee ॥4॥

ਚਰਿਤ੍ਰ ੨੩੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਅਰਿ ਚਿਤ ਕੀ ਬਾਤ ਸਕਲ ਮੁਹਿ ਭਾਖਿਯੈ

Kuari Chita Kee Baata Sakala Muhi Bhaakhiyai ॥

ਚਰਿਤ੍ਰ ੨੩੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਰ ਪਿਯਾ ਕੀ ਗੂੜ ਮਨ ਮੈ ਰਾਖਿਯੈ

Peera Piyaa Kee Goorha Na Man Mai Raakhiyai ॥

ਚਰਿਤ੍ਰ ੨੩੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤੁਮਰੇ ਜਿਯ ਰੁਚੈ ਸੁ ਮੋਹਿ ਕਹੀਜਿਯੈ

Jo Tumare Jiya Ruchai Su Mohi Kaheejiyai ॥

ਚਰਿਤ੍ਰ ੨੩੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਿਰਹ ਬਿਕਲ ਹ੍ਵੈ ਪ੍ਰਾਨ ਹਿਤੂ ਜਿਨਿ ਦੀਜਿਯੈ ॥੫॥

Ho Briha Bikala Havai Paraan Hitoo Jini Deejiyai ॥5॥

ਚਰਿਤ੍ਰ ੨੩੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਕਹੋ ਸਖਿ ਤੋਹਿ ਕਹਨ ਨਹਿ ਆਵਈ

Kahaa Kaho Sakhi Tohi Kahan Nahi Aavaeee ॥

ਚਰਿਤ੍ਰ ੨੩੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਿ ਮੀਤ ਕੋ ਰੂਪ ਹੀਯਾ ਲਲਚਾਵਈ

Heri Meet Ko Roop Heeyaa Lalachaavaeee ॥

ਚਰਿਤ੍ਰ ੨੩੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਵਾ ਕੋ ਅਬ ਹੀ ਮੁਹਿ ਆਨਿ ਮਿਲਾਇਯੈ

Kai Vaa Ko Aba Hee Muhi Aani Milaaeiyai ॥

ਚਰਿਤ੍ਰ ੨੩੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਾਤਰ ਮੋਰ ਜਿਯਨ ਕੀ ਆਸ ਚੁਕਾਇਯੈ ॥੬॥

Ho Naatar Mora Jiyan Kee Aasa Chukaaeiyai ॥6॥

ਚਰਿਤ੍ਰ ੨੩੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਛੁ ਕਹੋ ਸਖਿ ਮੋਹਿ ਵਹੈ ਕਾਰਜ ਕਰੋ

Jo Kachhu Kaho Sakhi Mohi Vahai Kaaraja Karo ॥

ਚਰਿਤ੍ਰ ੨੩੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ