Sri Dasam Granth Sahib

Displaying Page 2212 of 2820

ਬੇਸ੍ਵਾ ਹੂੰ ਰਾਜਾ ਬਸਿ ਕੀਨੋ

Besavaa Hooaan Raajaa Basi Keeno ॥

ਚਰਿਤ੍ਰ ੨੩੬ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਆਸਨ ਦੀਨੋ

Bhaanti Bhaanti Ke Aasan Deeno ॥

ਚਰਿਤ੍ਰ ੨੩੬ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਇ ਸਕਲ ਰਾਨਿਯੈ ਬਿਸਾਰੀ

Raaei Sakala Raaniyai Bisaaree ॥

ਚਰਿਤ੍ਰ ੨੩੬ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਹੀ ਕੋ ਰਾਖਿਯੋ ਕਰਿ ਨਾਰੀ ॥੧੩॥

Taa Hee Ko Raakhiyo Kari Naaree ॥13॥

ਚਰਿਤ੍ਰ ੨੩੬ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸਭ ਰਨਿਯਨ ਕੋ ਰਾਇ ਕੇ ਚਿਤ ਤੇ ਦਯੋ ਬਿਸਾਰਿ

Sabha Raniyan Ko Raaei Ke Chita Te Dayo Bisaari ॥

ਚਰਿਤ੍ਰ ੨੩੬ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਲ ਖਾਏ ਰਾਜਾ ਬਰਿਯੋ ਐਸੋ ਚਰਿਤ ਸੁ ਧਾਰਿ ॥੧੪॥

Gula Khaaee Raajaa Bariyo Aaiso Charita Su Dhaari ॥14॥

ਚਰਿਤ੍ਰ ੨੩੬ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੬॥੪੪੩੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chhateesa Charitar Samaapatama Satu Subhama Satu ॥236॥4431॥aphajooaan॥


ਦੋਹਰਾ

Doharaa ॥


ਪ੍ਰਗਟ ਕਮਾਊ ਕੇ ਬਿਖੈ ਬਾਜ ਬਹਾਦੁਰ ਰਾਇ

Pargatta Kamaaoo Ke Bikhi Baaja Bahaadur Raaei ॥

ਚਰਿਤ੍ਰ ੨੩੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਨ ਕੀ ਸੇਵਾ ਕਰੈ ਸਤ੍ਰਨ ਦੈਂਤ ਖਪਾਇ ॥੧॥

Sooran Kee Sevaa Kari Satarn Dainata Khpaaei ॥1॥

ਚਰਿਤ੍ਰ ੨੩੭ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਬਾਜ ਬਹਾਦੁਰ ਜੂ ਯੌ ਹ੍ਰਿਦੈ ਸੰਭਾਰਿਯੋ

Baaja Bahaadur Joo You Hridai Saanbhaariyo ॥

ਚਰਿਤ੍ਰ ੨੩੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਬਡੇ ਸੁਭਟਨ ਕੋ ਪ੍ਰਗਟ ਉਚਾਰਿਯੋ

Boli Bade Subhattan Ko Pargatta Auchaariyo ॥

ਚਰਿਤ੍ਰ ੨੩੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੈ ਕਵਨ ਉਪਾਇ ਨਗਰ ਸ੍ਰੀ ਮਾਰਿਯੈ

Kariyai Kavan Aupaaei Nagar Sree Maariyai ॥

ਚਰਿਤ੍ਰ ੨੩੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਾ ਤੇ ਸਭ ਹੀ ਬੈਠਿ ਬਿਚਾਰ ਬਿਚਾਰਿਯੈ ॥੨॥

Ho Taa Te Sabha Hee Baitthi Bichaara Bichaariyai ॥2॥

ਚਰਿਤ੍ਰ ੨੩੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਪਾਤ੍ਰ ਤਹਾ ਨਾਚਤ ਹੁਤੀ ਭੋਗ ਮਤੀ ਛਬਿ ਮਾਨ

Paatar Tahaa Naachata Hutee Bhoga Matee Chhabi Maan ॥

ਚਰਿਤ੍ਰ ੨੩੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਰਾਇ ਸੌ ਰਤਿ ਕਰੀ ਬਹੁਰਿ ਕਹੀ ਯੌ ਆਨਿ ॥੩॥

Parthama Raaei Sou Rati Karee Bahuri Kahee You Aani ॥3॥

ਚਰਿਤ੍ਰ ੨੩੭ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਜੋ ਤੁਮ ਕਹੋ ਮੁਹਿ ਜਾਇ ਤਾਹਿ ਬਿਰਮਾਇਹੋ

Jo Tuma Kaho Muhi Jaaei Taahi Brimaaeiho ॥

ਚਰਿਤ੍ਰ ੨੩੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੀ ਨਗਰ ਤੇ ਐਚਿ ਦੌਨ ਮੋ ਲ੍ਯਾਇਹੋ

Siree Nagar Te Aaichi Douna Mo Laiaaeiho ॥

ਚਰਿਤ੍ਰ ੨੩੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਕਠਿਨ ਤੁਮ ਕਟਕ ਤਹਾ ਚੜਿ ਆਇਯੋ

Jori Katthin Tuma Kattaka Tahaa Charhi Aaeiyo ॥

ਚਰਿਤ੍ਰ ੨੩੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲੂਟਿ ਕੂਟਿ ਕੇ ਸਹਿਰ ਸਕਲ ਲੈ ਜਾਇਯੋ ॥੪॥

Ho Lootti Kootti Ke Sahri Sakala Lai Jaaeiyo ॥4॥

ਚਰਿਤ੍ਰ ੨੩੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ