Sri Dasam Granth Sahib
Displaying Page 2219 of 2820
ਤੁਮ ਹੋ ਬੈਠ ਗਰਬ ਕਰਿ ਭਾਰੀ ॥
Tuma Ho Baittha Garba Kari Bhaaree ॥
ਚਰਿਤ੍ਰ ੨੪੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਇ ਉਠਹੁ ਤਿਨ ਐਂਚ ਨਿਕਾਰਹੁ ॥
Raaei Autthahu Tin Aainacha Nikaarahu ॥
ਚਰਿਤ੍ਰ ੨੪੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਚ ਝੂਠ ਮੁਰ ਬਚ ਨ ਬਿਚਾਰਹੁ ॥੧੦॥
Saacha Jhoottha Mur Bacha Na Bichaarahu ॥10॥
ਚਰਿਤ੍ਰ ੨੪੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬੈਨ ਸੁਨਤ ਮੂਰਖ ਉਠਿ ਧਯੋ ॥
Bain Sunata Moorakh Autthi Dhayo ॥
ਚਰਿਤ੍ਰ ੨੪੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਅਭੇਦ ਨ ਪਾਵਤ ਭਯੋ ॥
Bheda Abheda Na Paavata Bhayo ॥
ਚਰਿਤ੍ਰ ੨੪੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਜਿ ਬਿਲੰਬ ਅਬਿਲੰਬ ਸਿਧਾਰਿਯੋ ॥
Taji Bilaanba Abilaanba Sidhaariyo ॥
ਚਰਿਤ੍ਰ ੨੪੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਸਮ ਰਾਨਿਯਨ ਜਾਇ ਨਿਹਾਰਿਯੋ ॥੧੧॥
Bhasama Raaniyan Jaaei Nihaariyo ॥11॥
ਚਰਿਤ੍ਰ ੨੪੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਸਖਿਨ ਸਹਿਤ ਸਵਤੈ ਜਰੀ ਜਿਯਤ ਨ ਉਬਰੀ ਕਾਇ ॥
Sakhin Sahita Savatai Jaree Jiyata Na Aubaree Kaaei ॥
ਚਰਿਤ੍ਰ ੨੪੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਯਾ ਕੌ ਭੇਦ ਅਭੇਦ ਜੋ ਨ੍ਰਿਪਤਿ ਜਤਾਵੈ ਕਾਇ ॥੧੨॥
Yaa Kou Bheda Abheda Jo Nripati Jataavai Kaaei ॥12॥
ਚਰਿਤ੍ਰ ੨੪੦ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੦॥੪੪੭੩॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Chaaleesa Charitar Samaapatama Satu Subhama Satu ॥240॥4473॥aphajooaan॥
ਚੌਪਈ ॥
Choupaee ॥
ਕਿਲਮਾਖਨ ਇਕ ਦੇਸ ਨ੍ਰਿਪਤਿ ਬਰ ॥
Kilamaakhn Eika Desa Nripati Bar ॥
ਚਰਿਤ੍ਰ ੨੪੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਰਹ ਮੰਜਰੀ ਨਾਰਿ ਤਵਨ ਘਰ ॥
Briha Maanjaree Naari Tavan Ghar ॥
ਚਰਿਤ੍ਰ ੨੪੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਧਿਕ ਤਰੁਨਿ ਕੋ ਰੂਪ ਬਿਰਾਜੈ ॥
Adhika Taruni Ko Roop Biraajai ॥
ਚਰਿਤ੍ਰ ੨੪੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਰੀ ਆਸੁਰਿਨ ਕੋ ਮਨ ਲਾਜੈ ॥੧॥
Suree Aasurin Ko Man Laajai ॥1॥
ਚਰਿਤ੍ਰ ੨੪੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੁਭਟ ਕੇਤੁ ਇਕ ਸੁਭਟ ਬਿਚਛਨ ॥
Subhatta Ketu Eika Subhatta Bichachhan ॥
ਚਰਿਤ੍ਰ ੨੪੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਕੇ ਬਨੇ ਬਤੀ ਸੌ ਲਛਨ ॥
Jaa Ke Bane Batee Sou Lachhan ॥
ਚਰਿਤ੍ਰ ੨੪੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰੂਪ ਤਵਨ ਕੋ ਲਗਤ ਅਪਾਰਾ ॥
Roop Tavan Ko Lagata Apaaraa ॥
ਚਰਿਤ੍ਰ ੨੪੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਵਿਨ ਲਯੋ ਜਨੁ ਕੋਟਿ ਉਜਿਯਾਰਾ ॥੨॥
Ravin Layo Janu Kotti Aujiyaaraa ॥2॥
ਚਰਿਤ੍ਰ ੨੪੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਬਿਰਹ ਮੰਜਰੀ ਜਬ ਵਹੁ ਪੁਰਖ ਨਿਹਾਰਿਯੋ ॥
Briha Maanjaree Jaba Vahu Purkh Nihaariyo ॥
ਚਰਿਤ੍ਰ ੨੪੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਰਹ ਬਾਨ ਕਸਿ ਅੰਗ ਤਵਨ ਕੇ ਮਾਰਿਯੋ ॥
Briha Baan Kasi Aanga Tavan Ke Maariyo ॥
ਚਰਿਤ੍ਰ ੨੪੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਰਹ ਬਿਕਲ ਹ੍ਵੈ ਬਾਲ ਗਿਰਤ ਭੀ ਭੂਮਿ ਪਰ ॥
Briha Bikala Havai Baala Grita Bhee Bhoomi Par ॥
ਚਰਿਤ੍ਰ ੨੪੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ